Master Saleem, Kanth Kaler & Feroz Khan singing Aaj Hona Deedar | Live | Voice Of Punjab Season 7

preview_player
Показать описание

Visit us at:

Рекомендации по теме
Комментарии
Автор

Feroz khaan ji krke mai ehe video 100 vaar dekh lyi overloaded cutenes ❤️

vijaysinhmar
Автор

ਫ਼ਿਰੋਜ਼ ਖਾਨ ਸਾਬ ਜੀ ਨੂੰ ਮੈਂ ਭਾਵੇਂ ਅੱਜ ਤੱਕ ਨਹੀਂ ਮਿਲ ਸਕਿਆ ਪਰ ਮੈਨੂੰ ਬਹੁਤ ਹੀ ਵਧੀਆ ਇਨਸਾਨ ਲੱਗਦਾ ਐ ਤੇ ਉਨ੍ਹਾਂ ਈ ਮਹਾਨ ਗਵੱਈਆ ਏ ਜਿਸ ਦੇ ਮਨ ਵਿੱਚ ਸੱਚ ਵੱਸਦਾ ਏ ।ਜੈਲਸੀ ਭਾਵਨਾ ਨਾਲ ਨਹੀਂ ਗਾਂਉਦਾ। ਸੰਗੀਤ ਇਕ ਇਬਾਦਤ ਏ ਧੱਕਾ ਜ਼ੋਰੀ ਨਹੀਂ ਏ। ਫ਼ਿਰੋਜ਼ ਖਾਨ ਦੇ ਸੰਗੀਤ ਵਿਚੋਂ ਇਬਾਦਤ ਝਲਕਦੀ ਏ ਦਿਲੋਂ ਸਲਾਮ ਏ ਮੇਰੇ ਵੀਰ ਨੂੰ

jogindersinghpuria
Автор

ਸਰਦੂਲ ਸਿਕੰਦਰ ਸਾਹਬ ਨੇ ਫ਼ਿਰੋਜ਼ ਖਾਨ ਦੀ ਆਵਾਜ਼ ਲਈ ਕਿਹਾ ਸੀ ਜਿਵੇਂ ਗੁਲਾਬ ਦੇ ਵਿੱਚ ਸ਼ਹਿਦ ਗੁੰਨਿਆ ਹੁੰਦਾ, 100% ਸਹੀ

BaljinderSingh-tlws
Автор

ਮੇਰਾ favorite ਉਸਤਾਦ ਹੈ ਫਿਰੋਜ਼ ਖਾਨ ਕੌਣ ਕੌਣ ਪਸੰਦ ਕਰਦਾ ਜੀ ਦੱਸਿਓ ਵੀਰ ਜੀ ਤੁਸੀ ਵੀ

SukhwinderGmail.Sukhwinder
Автор

ਫਿਰੋਜ਼ ਖਾਨ ਸਾਬ ਜੀ ਬੈਸਟ। ਬਹੁਤ ਹੀ ਅਸਰਦਾਰ ਅਤੇ ਪ੍ਰਭਾਵਸ਼ਾਲੀ ਅਵਾਜ ਦਾ ਮਾਲਿਕ ਆ

happyvirpal
Автор

feroz khan bro rab da doja roop ae ji bhut pyari awaaz aa ji ....plz like karo jo feroz bro nu passand karde ne ji

SonuKumar-fvmk
Автор

ਗਲ਼ੇ ਦਾ ਵੇਸ਼ ਫ਼ਿਰੋਜ਼ ਦਾ ਕਿਆ ਬਾਤ ਐ। ਖੁਸ਼ ਰਹੋ, ਖ਼ੁਦਾ ਰਾਜ਼ੀ ਰਖੇ ‌

sharnjeetgorea
Автор

ਫਿਰੋਜ਼ ਖਾਨ ਭਾਜ਼ੀ ਨੇ ਕਿਆ ਸੁਰ ਲਾਏ ਆ ਬਹੁਤ ਖੂਬ 💕💕💕💕

gurpindersingh
Автор

ਅੱਜ ਕੱਲ ਦੇ ਕਲਾਕਾਰ ਐਦਾਂ ਕੱਦੀ ਵੀ ਇਕੱਠ ਚ ਨਈ ਗਾ ਸੱਕਦੇ ਇਹ ਇਕ ਹੀਰਾ ਆ ਸਾਰੇ ਹੀ🙏🏻 ਰੱਬ ਇਹਨਾ ਨੂੰ ਚੱੜੀ ਕੱਲਾ ਚ ਰੱਖੇ ਦਿਲ ਖੂਸ਼ ਹੁੰਦਾ ਦੇਖ ਕੇ

tonisidhu
Автор

Master Saleem Always rocks.. He is living legend from punjab India . Apki awaz sunke rooh ko Sukoon milta Hai..

KM-iuql
Автор

ਇਹ ਮੰਚ ਕਲਾਕਾਰਾਂ ਦਾ ਹੈ ਕ੍ਰਿਪਾ ਕਰਕੇ ਕੋਈ ਗ਼ਲਤ ਨਾ ਬੋਲੋ, ਸਤਯੁਗ ਚ ਇਹਨਾਂ ਨੇ ਮੇਹਨਤ ਬਹੁਤ ਕੀਤੀ ❤❤❤❤🙏

SukhchainJBD
Автор

Feroz khan ji kitho ehni mithas liyande ehni feel high notes ch v kamaal ho sir tusi your vocal is god gifted ❤

manikkapoor
Автор

Feelings = Feroz Khan 🙏
Best and unique voice Feroz Khan Saab 👌 Very big fan of yours Sir ❤️

rahulk
Автор

Dono singers great hai.saleem sur ka pakka hai aur Feroz feel main pakka hai

VipanKumar-vnui
Автор

Saleem ਫੁਕਰਾ 1 no da
ਸਾਰਾ ਕੁੱਝ ਸੁਰ ਤੇ ਗਾਇਕੀ ਨਈ ਹੁੰਦੀ ਇਨਸਾਨ ਦਾ ਸੁਬਾਹ ਤੇ ਕਿਸ ਤਰਾ ਕਿਸੇ ਨੂੰ ਮਿਲਦਾ ਹੈ ਇਹ ਵੀ ਬਹੁਤ ਜਰੂਰੀ ਹੁੰਦਾ।
ਕਲੇਰ ਕੰਠ ਤੇ ਫ਼ਿਰੋਜ਼ ਖਾਣ ਸਾਬ ਵੀ ਕਿਸ ਤੋਂ ਘਟ ਨਈ ਵਾਂ ਓਹ ਵੀ ਸੁਰਾ ਦੇ ਸਾਗਰ ਤੇ ਵਧੀਆ ਇਨਸਾਨ ਨੇ
ਪਰ ਇਹਨੂੰ jada ghamand va ਫੁਕਰਾ

gurfateh
Автор

Feroz khan voice superb ❤️ waheguru mehar krn paje te

gagangaggi
Автор

ਫਿਰੋਜ਼ ਖਾਨ ਨੂੰ ਖੁੱਲ ਕੇ ਗਾਉਣ ਵੀ ਨਹੀਂ ਦਿੱਤਾ ਸਲੀਮ ਨੇ ਪਰ ਫਿਰ ਵੀ ਫਿਰੋਜ਼ ਸਾਹਬ ਅੱਤ ਕਰਵਾ ਗਏ 🥰🥰

gurumailsingh
Автор

The point is simple if you have talent people like you as an artist but if you are humble too people want to be like you. Respect comes naturally for humble people like Feroz Khan.

patriotindian
Автор

फिरोज जी की आवाज में मिठास झलक रही है /👌👌

Luckymahor
Автор

All the punjabi legends in one single frame. Here for Feroz and Kanth sahab.

arief
welcome to shbcf.ru