Top 10 Non-Stop Punjabi Sad Songs by Kanth Kaler | Non-Stop Gaane

preview_player
Показать описание
Top 10 Hits - Sad Songs by Kanth kaler

Artist - Kaler Kanth

#top10punjabisongs #top10songs #nonstopsongs #punjabihits #hitsongs #nonstoppunjabisongs #nonstopsadsongs #top10nonstopsongs #sadsongskalerkanth #kanthkalersongs

Like || Share || Spread || Love

Best Of Kaler Kanth gal dil te lagi hai punjabi sad song
Best Of Kaler Kanth assi kehra tere bina punjabi sad song
Best Of Kaler Kanth galti sadi si punjabi sad song
Best Of Kaler Kanth piyan vich jadon tenu punjabi sad song
Best Of Kaler Kanth ehi teri saza hai punjabi sad song
Best Of Kaler Kanth sajna pyar punjabi sad song
Best Of Kaler Kanth ki kariye yaar punjabi sad song

kanth kaler songs
sad songs by kanth kaler
best sad songs of kanth kaler
sad songs
punjabi sad songs
sad songs kanth kaler
kanth kaler sad songs
best sad songs

punjabi, punjabi music, punjabi latest songs, punjabi romantic songs, punjabi sad songs, latest punjab, desi, Punjabi Songs, All hit punjabi songs, All new punjabi songs, Hit punjabi song

#punjabisongs #punjabi #punjab #punjabisong #punjabisinger #punjabimusic #punjabisingers #sad
Рекомендации по теме
Комментарии
Автор

ਇਹ ਗੀਤ ਜਿਸ ਦੇ ਜ਼ਿੰਦਗੀ ਵਿੱਚ ਬਤੀਤ ਉਹ ਹੀ ਬੰਦੇ ਦਿਲ ਤੋਂ ਪੁੱਛਣਾ ਕੀ ਹੁੰਦਾ ਹੈ, ਇਕ ਇਕ ਸਚਾਈ ਹੈ

chaggersingh
Автор

ਟੁੱਟੇ💔 ਦਿਲਾਂ ਦੀ 💊ਦਵਾਈ ਉਸਤਾਦ 👍👍 ਮੇਰਾ ਵੀ 2ਜੂਨ ਦਾ ਦਿਲ 💘ਟੁਟਿਆ ਪਰ ਉਸਤਾਦ ਜੀ ਦੇ ਗਾਣਿਆਂ ਨੇ ਇਹਸਾਸ ਨੀ ਹੋਣ ਦਿੱਤਾ ਵੀ ਮੈ ਇਕੱਲਾ ਆ❤❤ ਦਿਲੋ ਪਿਆਰ ਉਸਤਾਦ ਜੀ ਲਈ❤

officialjatindersingh
Автор

ਬੰਦਾ ਕਦੀ ਪਿਆਰ ਦੇ ਚੱਕਰ ਵਿੱਚ ਨਾਂ ਪਵੇ ਨਹੀਂ ਤਾਂ ਬਾਈ 2024 ਵਿੱਚ ਸਾਡੇ ਵਾਂਗੂੰ ਗਾਣੇ ਸੁਣੁਗਾ 😢😢

Автор

ਬਹੁਤ ਵਧੀਆ ਗਾਇਆ ਗੀਤ ਕਲੇਰ ਕੰਠ ਜੀ ਪ੍ਰਮਾਤਮਾ ਤਰੱਕੀ ਹੋਰ ਕਰੇ

HappySingh-tmun
Автор

ਬਹੁਤ ਵਧੀਆ ਸਵ ਗਾਣੇ ਕੰਠ ਕਲੇਰ ਦੇ ਹਰ ਬਾਤ ਆਪਣੇ ਹੀ ਦਿਲ ਨੂੰ ਛੂਹ ਜਾਣ ਵਾਲੇ ਛਵਦ ਬੋਲਤਾ ਹੈ ਜੀ

uniquearmygirlblink
Автор

ਬਾਈ ਦੇ ਗੀਤਾ ਵਿੱਚੋ ਸਾਡਾ 1992 -95 ਦਾ ਸਮਾ ਜਾਦ ਆ ਜਾਦੈ ॥

harbanshsingh
Автор

19-10-2024 ਵਿੱਚ ਕੋਣ ਕੋਣ ਸੁਣਦਾ ਪੁਰਾਣੇ ਦਿਨਾਂ ਦੀ ਜਾਦ ਆ ਗਈ

santhoksingh
Автор

ਆ ਗੀਤ ਸੁਣ ਕੇ ਪੁਰਾਣਾ ਸਮਾਂ ਜਾਦ ਆ ਗਿਆ, ਜਿਸ ਸਮੇਂ ਪਿੰਡਾ ਵਿੱਚ ਡੇਕ ਹੁੰਦੇ ਸਨ

dheerasingh
Автор

Bahut suneya os time te on repeat.. aaj kal koi song sunn da dil nhi krda.. bs 100 cho 100 number apne time de singers nu hi aa.. love u kant wala kaler ❤❤

anildeep
Автор

19-06-2024 ਨੂੰ ਕੌਣ ਕੌਣ ਇਹ ਗਾਣਾ ਸੁਣ ਰਿਹਾ
ਸੱਚੀ ਪੁਰਾਣੇ ਦਿਨ ਯਾਦ ਆ ਗਾਏ ♥️♥️♥️♥️♥️

Kunal-cs
Автор

ਸੁਣ ਕੇ ਅੱਜ ਵੀ 20 ਸਾਲ ਪਹਿਲਾਂ ਦੇ ਕਾਲਜ ਦਾ ਸਮਾਂ ਯਾਦ ਆ ਗਿਆ

KuljinderSingh-publ
Автор

ਪੁਰਾਣਾ ਸਮਾਂ ਯਾਦ ਕਰਾਂ ਤਾਂ ਬਹੁਤ ਸੋਹਣੇ, ਗਾਣੇ ਲੱਗੇਂ ❤❤ਬਾਈ, ਕੰਠ, ਜਿਉਂਦਾ ਰਹਿ, ਰੱਬ, ਤੈਨੂੰ ਤੱਰਕੀ ਆ, ਬਕਸ਼ੇ ❤❤

JinderSingh-nmwb
Автор

ਕੋਈ ਵੀ ਤੋੜ ਨਹੀਂ ਕਲੇਰ ਦੇ ਕੰਠ ਦਾ ਕੋਈ ਸ਼ਬਦ ਨਹੀਂ ਬਾਈ ਜੀ

ramansidhu
Автор

Kaash eho feeling je insaan ch akal purkh lai paida ho jave ta jindgi kive di hougi…

Kailey-hellsing
Автор

❤❤❤said kade be ni auna sachi gall aa kanth saab hun oh din be ni aune na oh mithaas aundi aa songs ch dunia khatam hoje gi par kanth saab barge singer te na oh song likhan vale aune ne miss old time 1990 to 2005😢😢😢😢😢❤❤

happysinghhappysingh
Автор

mere favourite kaler kanth g tuhade song minu bot psand aa sachi puaniya yaada yaad aa jadiya 🥺💔😭😭 schi Rona aa Jada eh soch soch ke ki sade nal dhokha kita 💔🥺😭😭😭

PinderJit-ps
Автор

15/2/2024 kon kon sun riha 22 nu lavao hajri
Skuuuun milda aa song sun ke ae filling 90 901 vale hi samj sakde aa

VineyThakur-rc
Автор

ਪਿਆਰ ਬਿਆਰ ਵਾਲੇ ਚੱਕਰ ਤਨੀ ਸੀ ਗੀਤ ਬਹੁਤ ਵਧੀਆ ਨੇ ਤਾਂ ਅਸੀ ਵੀ ਬਹੁਤ ਸੁਣਦੇ ਹਾਂ

jaswinderbadyal
Автор

22-11-24 ਨੂੰ ਰੋਇਆ ਮੈ ਫਿਰ ਉਹਦੀਆ ਉਡੀਕਾ ਵਿੱਚ ਵਿਆਹ ਚਾਹੇ ਹੋ ਗਿਆ ਦੋ ਜਵਾਕ ਵੀ ਆ ਪਰ ਇਹ ਉਡੀਕ ਤਾ ਆਖਰੀ ਸਾਹ ਤੱਕ ਨਹੀ ਮੁਕਣੀ

PindarDamija
Автор

Kanth kaler paji de Gane sun ke meja a geya puraniya yadda taji a hogiya

RChouhan-vplx