Ravidass Guru | Nusrat Fateh Ali Khan | complete full version | OSA Worldwide

preview_player
Показать описание
Ravidass Guru | Nusrat Fateh Ali Khan | complete full version | OSA Worldwide
Lyrics - Jagir S. Chohan
Stay connected with ORIENTAL STAR AGENCIES on

Nusrat Fateh Ali Khan (13 October 1948 – 16 August 1997) was a Pakistani musician, primarily a singer of Qawwali, the devotional music of the Sufis. Widely considered one of the greatest voices ever recorded, he possessed an extraordinary range of vocal abilities and could perform at a high level of intensity for several hours. Extending the 600-year old Qawwali tradition of his family, Khan is widely credited with introducing Qawwali music to international audiences. He is popularly known as "Shahenshah-e-Qawwali", meaning "The King of Qawwali". Born in Faisalabad, Khan had his first public performance at the age of 16, at his father's chelum. He became the head of the family qawwali party in 1971. He was signed by Oriental Star Agencies, Birmingham, England. He engaged in collaborations and experiments with Western artists, becoming a well-known world music artist. He toured extensively, performing in over 40 countries

We are constantly working hard on making the “OSA Worldwide” better and more entertaining for you. We need your constant support to get going. Please feel free to Comment box for any queries/suggestions/problems or if you just want to say hello. We would love to hear from you. If you have enjoyed video, do not forget to Subscribe on YouTube and share among your friends...

#OSAWorldwide, #OrientalStarAgencies, #NusratFatehAliKhan, #Nusrat, #RahatFatehAliKhan, #Qawwalie, #Naats, #Islamic, #OSA,
Рекомендации по теме
Комментарии
Автор

ਕੌਮ ਜਦੋਂ ਵੀ ਇਹ ਸ਼ਬਦ ਸੁਣੂ, ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਤੁਹਾਡਾ ਸ਼ੁਕਰਾਨਾ ਕਰੂ। ਅੱਲ੍ਹਾ ਪਾਕ ਤੁਹਾਨੂੰ ਆਪਣੀ ਗੋਦ ਵਿੱਚ ਬਿਰਾਜਮਾਨ ਕਰੇ🙏🙏

rupindersingh-ojnn
Автор

ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਰਵਿਦਾਸੀਆ ਕੌਮ ਦੇ ਪੁੱਤਰ ਨੇ ❤❤❤❤❤❤❤❤❤ ਜੈ ਗੁਰੂਦੇਵ ਧੰਨ ਗੁਰੂ ਦੇਵ, 🙏🙏🙏🙏🌹🌹🌹🌹🌷🪔🪔

DaljitKumar-igvo
Автор

ਗੁਰੂ ਰਵਿਦਾਸ ਭਗਤ ਜੀ ਮਹਾਰਾਜ ਗਰੀਬਾਂ ਦੇ ਮਸੀਹਾ ਤੇ ਨੁਸਰਤ ਫ਼ਤਹਿ ਅਲੀ ਖਾਨ ਸਾਹਿਬ ਦੀ ਇਹ ਕਵਾਲੀ ਦਿਲ ਨੂੰ ਸਕੂਨ ਦਿੰਦਾ ਆ 💚🌹💚

sukhisingh
Автор

ਜਾਤ ਕਮੀਨੀ ਪਾਤ ਕਮੀਨੀ
ਉਚਾ ਜਨਮ ਹਮਾਰਾ
ਤੁਮ ਸਰਣਾਈ ਰਾਜਾ ਰਾਮਗਤ ਕਹਿ
ਰਵੀ ਦਾਸ ਚਮਾਰਾ 🙏🙏

balkaranpawar
Автор

ਕੰਮ ਚਮੜੇ ਦਾ ਕਰਦਾ ਜੀਹਨੂੰ ਜਾਣੇ ਕੋਨਾ ਕੋਨਾ,
ਰਵਿਦਾਸ ਗੁਰੂ ਵਰਗਾ ਕੋਈ ਗੁਰੂ ਨੀ ਜਗ ਤੇ ਹੋਣਾ। ਨੁਸਰਤ ਫ਼ਤਹਿ ਅਲੀ ਖਾਨ ਜੀ ਨੂੰ ਸਲਾਮ 🙏

chamkaurrahi
Автор

लता मंगेशकर ने अपने जीवन में सबसे ज़्यादा भजन ही गए। लेकिन लता जी ने सद्गुरू संत रैदास महाराज का कोई भजन कभी नहीं गाया। बॉलीवुड में बहुत संभल कर चलना पड़ता है। संत रैदास के भजन सबसे ज़्यादा उस्ताद नुसरत फतेह अली खान साहब ने गाए, जिन्हें करोड़ों लोगों ने सुना।

SHAILENDRAKYADAV
Автор

ਰਵਿਦਾਸ ਗੁਰੂ ਤੇ ਧਰਮ ਭੇਦ ਭਾਵ ਤੋਂ ਦੂਰ ਸੀ ਪਰ ਅੱਜ ਦੇ ਸਮੇਂ ਵਿੱਚ ਕੁੱਝ ਕੁ ਬੰਦੇ ਭੇਦ ਭਾਵ ਵਿੱਚ ਫਸੇ ਆ ਪਰਮਾਤਮਾ ਉਹਨਾਂ ਨੂੰ ਸਹੀ ਰਸਤੇ ਭਾਵੇਂ ਤੇ ਉਹਨਾਂ ਨੂੰ ਅਕਲ ਬਖਸ਼ੇ
।ਜੈ ਗੁਰੂਦੇਵ ਧੰਨ ਗੁਰੂਦੇਵ।
।ਜੈ ਵਾਲਮੀਕਿ ਹਰ ਹਰ ਵਾਲਮੀਕਿ।
।ਜੈ ਭੀਮ ਜੈ ਭਾਰਤ।

bqlcsdg
Автор

Jere kattad ਚਮਾਰ ne ohiiii like krn ਕਮੈਂਟ 👏🏻👏🏻

monnu
Автор

ਨੁਸਰਤ ਸਾਬ ਏਵੈਂ ਨੀ ਲੋਕਾਂ ਦੇ ਦਿਲਾਂ ਵਿਚ ਵਸੱਦੇ।ਅਨੰਦ ਆ ਗਿਆ ਧੰਨ ਗੁਰੂ ਦੇਵ ਼

vijaykhosla
Автор

ਆਮ ਆਦਮੀ ਤੋਂ ਰੱਬ ਦੀ ਬੰਦਗੀ ਕਰ ਰੱਬ ਦਾ ਰੂਪ ਹੋ ਗਏ ਗੁਰੂ ਰਵੀਦਾਸ ਜੀ ।।

FatehSingh-wdvs
Автор

ਸਾਡਾ ਗੁਰੂ ਰਵਿਦਾਸ ਜੀ, , , ਬਾਬਾ ਜੀ ਸਾਨੂੰ ਵੀ ਭੁੱਲੇ ਭਟਕਿਆਂ ਨੂੰ ਸਿੱਧੇ ਰਸਤੇ ਪਾਉ ਜੀ🙏

jassbraich
Автор

बहुतों ने गाया रविदास महाराज को पर जो नुसरत साहब आपने गाया वो बेमिसाल है।
नमन है 🙏

k.vishnuprakash
Автор

वाह जी वाह रविदास गुरु अमर हो गए वैसे ही आप भी अमर हैं। भक्ति को इस तरह शास्त्रीय रुप में पेश करना आप जैसे उस्ताद के लिए ही मुमकिन है।

raghunathbarotia
Автор

ਰਵਿਦਾਸ ਗੁਰੂ ਰਵਿਦਾਸ ਗੁਰੂ, ਧੰਨ ਧੰਨ ਰਵਿਦਾਸ ਗੁਰੂ, ਆਪਣੇ ਸਮੇਂ ਦੇ ਮਹਾਨ ਇਨਕਲਾਬੀ, ਮਜ਼ਲੂਮਾਂ ਦੇ ਰਖਿਆ ਕਰਨ ਵਾਲੇ ਯੁੱਗ -ਪੁਰਸ ਦੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ

arunpalsingh
Автор

ਕਾਂਸ਼ੀ ਵਿਚ ਪ੍ਰਗਟ ਹੋਇਆ ਮੋਢੀ ਇੰਨਕਲਾਬ ਦਾ
ਜੈ ਗੁਰੂ ਰਵਿਦਾਸ
ਧਨ ਗੁਰੂ ਰਵਿਦਾਸ 🙏🏻🙏🏻

harjitbhatti
Автор

Mai Bihar Patna se hu. Aise hi apke mukhar bind se ravidas guru jee ka Amrit barsate rahe Jai bhim .

itntezp
Автор

हम सब सनातनियो और पूरी मानवता के गुरूजी हैं!नमन🙏🙏

pradeepmarwah
Автор

ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏❣️🪔

manibhatiavlogs
Автор

ਉੱਚਾ ਦਰ ਕਾਂਸ਼ੀ ਵਾਲੇ ਦਾ🌸🌹🌹🌸👏👏❤️❤️
ਜਾਤਪਾਤ ਤੇ ਅਡੰਬਰਾ ਬਹਿਮਾਂ ਭਰਮਾਂ ਤੋਂ ਪਰਦਾ ਉਠਾਉਣ ਵਾਲੇ ਕੌਮ ਦੇ ਰਹਿਬਰ, ਮਹਾਨ ਇਨਕਲਾਬੀ, ਜਗਤਪਿਤਾ ਪ੍ਰਮੇਸ਼ਵਰ, ਮੇਰੇ ਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ❤️🙏🏼❤🙏🏼 ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ 05/02/2023 ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆ ਜੀ🌸🪔🌹❤️🪔🌹🌸

Armywle
Автор

ਆਨੰਦ ਆ ਗਿਆ ਖਾਨ ਸਾਬ ਨੂੰ ਸੁਣ ਕੇ ਧੰ ਨ ਗੁਰੂ ਰਵਿਦਾਸ ਜੀ

santokhsingh