Balraj | Tutte Jore Nahi Gandh Da | Satti Khokhewalia | Guru Ravidas Ji Shabad | 2023

preview_player
Показать описание
SK Production And Jassie Banga Usa Presents

Singer Balraj
Lyrics And Composed by :- Satti Khokhewalia
Music :-Jassi Bros
Presentation :- Jassie Banga Usa
Dop Sonu Bains
Edit By San -d ( Royals Skiil Studio )
Producer :-Satti Khokhewalia
Artist Manager KamalJit Kaur
Spl Thx :-Santokh Lal Bharti Usa , Jeet Baba Belgium
Director :- Mandeep Randhawa
Label :- Sk Production

OUR OTHER SONGS -

Company Contact :-
9815043617, 9779043617

©S.k Productions

tute jode nahi gand da balraj
Рекомендации по теме
Комментарии
Автор

Bahut pyara song hai g Bar Bar Suno man karda hai g Jay gurudev dhan gurudev ji 🙏

SatphenSandila
Автор

ਬਹੁਤ ਖੂਬ ਜੀ
ਚਮਕੌਰ ਸਿੰਘ ਫਾਰਮਾਸਿਸਟ ਜਾਗੋਵਾਲ ਮਲੇਰਕੋਟਲਾ

AffectionateCoastalBeach-tzdz
Автор

🙏🌸😍 ਟੁਟੇ ਜੋੜੇ ਨਈ ਗੰਡਦਾ 😍🌸🙏

🙏🌸💖😍 ਉਹ ਤਾ ਟੁਟਿਆ ਮੁਕੱਦਰਾਂ ਨੂੰ ਜੋੜੇ 😍💖

🌸🙏 ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ 🌸🙏

Suraj_Phagwara
Автор

ਗੁਰੂ ਦੀ ਭਗਤੀ ਕਰੋ ਜਿਹੜਾ ਪਾਣੀ ਉੱਤੇ ਪੱਥਰ ਤਾਰ ਸਕਦਾ ਅਤੇ ਜਿਸ ਗੋਰਖ ਨਾਥ ਦੀ ਚਿੱਪੀ ਨੂੰ 33 ਕਰੋੜ ਦੇਵੀ ਦੇਵਤੇ ਨੀ ਭਰ ਸਕੇ ਓਹ ਗੁਰੂ ਭਰ ਸਕਦੇ ਨੇ ਅਸੀ ਗੁਰੂ ਰਵਿਦਾਸ ਦਾ ਨਾਮ ਲਈਏ ਤੇ ਸਾਡਾ ਕੰਮ ਨਾ ਬਣੇ ਏਹ ਤਾਂ ਹੋ ਹੀ ਨਹੀਂ ਸਕਦਾ
ਜਗਤ ਗੁਰੂ ਰਵਿਦਾਸ ਜੀ ਮਹਾਰਾਜ🙏🙏🙏

rstatus
Автор

Waheguru ji mehr kreyo sab privara te ..sab tandrust rehn waheguru ji🙏🙏🙏🙏🙏🙏🙏💫💫💫💫❣️❣️❣️❣️❣️

priyabhatia
Автор

ਜਿਉਂਦੇ ਵਸਦੇ ਰਹੋ ਸਦਾ ਬਲਰਾਜ ਬਿਲਗਾ ਭਾਜੀ 🙏🌹🌹🌹🌹🌹🌹🌹🌹🌹🌹🌹🌹🌹🌹💥❤☘️🌿🌾🌼🌻💐🌺🌹🌹

happysinghhappysingh
Автор

Kirpa hai tuhade te satgur Ravidass ji maharaj di...rab tuhanu lambian umran te tandrustian bakshe

jon
Автор

ਬਹੁਤ ਵਧੀਆ ਲਿਖਿਆ ਤੇ ਬਹੁਤ ਸੋਹਣੀ ਅਵਾਜ਼ ਵਿਚ ਗਾਇਆ 🙏🙏🙏🙏🙏🙏

anandpal
Автор

ਰੂਹ ਖੁਸ਼ ਕਰਤੀ ਬਲਰਾਜ ਬਾਈ ਜੀ ਸੱਚੀਓ ਮਨ੍ ਨੂੰ ਸ਼ਾਂਤੀ ਮਿਲਦੀ ਐਂ ਸੁਣ ਕੇ ਤੇ ਸਲਾਮ ਐਂ ਸੱਤੀ ਬਾਈ ਤੇਰੀ ਕਲਮ ਨੂੰ ਸੋਚ ਨੂੰ ! ਸਾਡਾ ਗੋਤ ਦਾ ਨਾਮ ਬੰਗਾ ਵੀ ਬੋਲਿਆ ਵਿੱਚ ਜੱਸੀ ਬੰਗਾ ਬਾਈ ਨੇ! ਇਹ ਗੱਲ ਦੀ ਖੁਸ਼ੀ ਸਾਂਭੀ ਨਹੀਂ ਜਾਂਦੀ ਮੇਰੇ ਤੋਂ ਤਾਂ ਬਾਬਾ ਜੀ ਤੁਹਾਡੇ ਦਿਨ ਦੁਗਣੇ ਰਾਤ ਚੁਗਣੀ ਕਰੇ ਤੁਹਾਨੂੰ ਬਹੁਤ ਬਹੁਤ ਤੱਰਕੀਆਂ ਬਖਸ਼ਣ ਜੀ ਜੈ ਗੁਰੂ ਰਵਿਦਾਸ ਜੀ !!!
ਬਹੁਤ ਬਹੁਤ ਧੰਨਵਾਦ ਜੀ
Mendy ਬੰਗਾ

mendy
Автор

ਬਹੁਤ ਹੀ ਪਿਆਰੇ ਬੋਲ, ਬਹੁਤ ਬਹੁਤ ਧੰਨਵਾਦ ਸੱਤੀ ਖੋਖੇਵਾਲੀਆ ਅਤੇ ਬਲਰਾਜ ਵੀਰ

ਮੁਸਕਰਾਹਟ
Автор

ਵਾ ਵਾ ਸ੍ਰੀ ਗੁਰੂ ਰਵਿਦਾਸ ਮੇਰੇ ਵਸੇ ਸੁਆਸ ਸੁਆਸ 🙏🙏🙏

sandeepbhangu
Автор

Guru ravidas Maharaj Ji Kripa karna sab ta g 🙏

SatphenSandila
Автор

ਕਲਮ ਦਾ ਕਮਾਲ ਤੇ ਆਵਾਜ਼ ਦਾ ਕਮਾਲ 🙏🙏💐💐ਬਹੁਤ ਬਹੁਤ ਸ਼ੁਕਰੀਆ ਐਨੇ ਪਿਆਰੇ ਸ਼ਬਦ ਲਿਖਣ ਲਈ ਤੇ ਗਾਉਣ ਲਈ। ਗੁਰੂ ਦੀ ਸਿਫ਼ਤ ਕਰਨ ਵਾਲੀ ਕਲਮ ਤੇ ਆਵਾਜ਼ ਹਮੇਸ਼ਾ ਚੜ੍ਹਦੀਕਲਾ ਚ ਰਹੇ। ਤੰਦਰੁਸਤ ਰਹੋ ਆਪ ਸਭ ।

kamalkaur
Автор

ਜੋ ਬੋਲੇ ਸੋ ਨਿਰਭੈ, ਸਤਿਗੁਰੂ ਰਵਿਦਾਸ ਮਹਾਰਾਜ ਕੀ
ਧੰਨਵਾਦ ਬਲਰਾਜ ਭਾਜੀ ਸਤਿਗੁਰਾਂ ਦੀ ਐਸੀ ਖੂਬਸੂਰਤ ਤੇ ਦਿਲਾਂ ਵਿਚ ਵਸ ਜਾਣ ਵਾਲੀ ਮਹਿਮਾ ਪੇਸ਼ ਕਰਨ ਲਈ, , , ਉਪਰੋਂ composition ਵੀ ਬਹੁਤ ਸੋਹਣੀ ਆ।

mandipkatnauria
Автор

Bhttt Sohni awaj Balraj bilga 🌹❤️satguru Ravidas ji mahraj kirpa kreo🙏🏼🙏🏼

MangaSheemar-nn
Автор

ਧਨ ਧਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਮੇਰਾ ਸਤਿਗੁਰੂ ਯਾਰ ਗਰੀਬਾ ਦਾ🙏🏻🙏🏻🙏🏻🌹🌹

balveersingh
Автор

ਸੱਚੀ ਮਨ ਨੂੰ ਬਹੁਤ ਖੁਸ਼ੀ ਮਿਲੀ ਬਹੁਤ ਵਧੀਆ ਸ਼ਬਦ ਗਾਈਆਂ ਤੁਸੀਂ 🙏🙏🙏🙏

indersidhu
Автор

ਬਲਰਾਜ ਵੀਰ ਬਹੁਤ ਸੋਹਣਾ ਦਿਲ ਖੁਸ਼ ਹੋ ਗਿਆ ਵਾਹਿਗੁਰੂ ਜੀ ਮੇਹਰ ਰੱਖਣ 🙏

Gurbaazsingh-jk
Автор

ਜੈ ਗੁਰੂਦੇਵ ਜੀ 🙏, ਬਹੁਤ ਸੋਹਣਾ ਸ਼ਬਦ ਗਾਇਆ ਜੀ, ਮਹਾਰਾਜ ਜੀ ਸਾਰੀ ਸੰਗਤ ਤੇ ਮੇਹਰ ਭਰਿਆ ਹੱਥ ਰੱਖਣ 🙏

ramandeepjassi
Автор

ਵਾਹਿਗੁਰੂ 🙏 ਜਿੰਨੀ ਪਿਆਰੀ ਸ਼ਬਦ ਦੀ ਲਿਖਤ ਉਨਾਂ ਹੀ ਪਿਆਰਾ ਸ਼ਬਦ ਦਾ ਉਚਾਰਨ ਕੀਤਾ ਗਿਆ 🙏 ਪ੍ਰਮਾਤਮਾ ਮਿਹਰ ਕਰੇ ।

kiranjotkiranjot