Dubda Punjab (Official Song) Gopi Longia || Latest Punjabi Songs 2023 || New Punjabi Song 2023

preview_player
Показать описание
► Barood Media Presenting New Punjabi Songs 2023 Dubda Punjab By Gopi Longia So Must Watch, Like, Share & Leave Your Valuable Comments.

#LatestPunjabiSongs2023 #GopiLongia #DubdaPunjab

► Subscribe To Our Channel For Upcoming Songs :-
____________________________________________________________________

🎧 Song Credits :-

☞ Title - Dubda Punjab
☞ Singer - Gopi Longia
☞ Lyrics- Gopi Longia
☞ Music - Turban Beats
☞ Producer - Jasvir Bhullar
☞ Director & D.O.P - Harry Kahlon & Deep Bansal
☞ Design - Freshy Sunny
☞ Film By - US Pictures
☞ Editing - Jais Singh Sirari
☞ Label - Barood Media

☞ Digital Partner & Online Promotion - Positive Vibes ( (91150-87100 )
____________________________________________________________________

► Record Label - Barood Media
► Enjoy & Stay Connected with us 📲

● CONTACT US

new punjabi songs 2023 ,new punjabi songs 2023 latest this week,new punjabi songs this week,new punjabi songs 2023,new punjabi songs latest,new punjabi songs 2023 this week,new punjabi songs all,new punjabi songs april 2023,Latest Punjabi songs 2023
Рекомендации по теме
Комментарии
Автор

ਜਿਹੜਾ ਜਿਹੜਾ ਕਹਿੰਦਾ ਗੋਪੀ ਵੀਰਾ ਸੱਚ ਗਾਉਦਾ ਉਹ ਹੀ ਲਾਈਕ ਕਰਨ

aswalia
Автор

ਲੌਂਗੀਆ ਆਹ ਤਾਂ ਜਮਾਂ ਮੇਰੇ ਦਿਲ ਦੀ ਗੱਲ ਰੈਪ ਰਾਹੀਂ ਪੇਸ਼ ਕਰਗਿਆ। ਸਿਰਾ ਕਰਾ ਗਿਆ ਵੀਰ ਘੈਂਟ ਆ ਕੰਮ

raajveermaan
Автор

ਆਹ ਗੱਲ ਕੀਤੀ 100% ਸੱਚੀ
Waah Veer Best Rap ❤

Ambarsaria--pb
Автор

ਬਹੁਤ ਵਧੀਆ ਵੀਰ ਸਿਰਾ ਲਗਾ ਦਿੱਤਾ ਤੂੰ" ਦੱਬ ਕੇ ਸਪੋਟ ਕਰੋ ਵੀਰ ਨੂੰ

satnamsingh
Автор

ਦਿਲ ਤੋ ਸਲਾਮ ਆ ਗੋਪੀ ਵੀਰ, ਅੱਜ ਕੱਲ ਦਾ ਸਾਰਾ ਸੱਚ ਬਿਆਨ ਕਰਤਾ, ਇੱਕ ਗਾਣੇ ਚ, ਵਾਹਿਗੁਰੂ ਚੜਦੀ ਕਲਾ ਚ ਰੱਖੇ ਭਰਾ ਤੈਨੂੰ।

awesomeboy
Автор

ਬੁਹਤ ਉੱਚੀ ਸੋਚ ਆ ਗੋਪੀ ਵੀਰ ਦੀ, ਪੰਜਾਬ ਦਾ ਦਰਦ ਸਮਜਦਾ ਵੀਰ, ਦਿਲੋ ਪਿਆਰ ਵੀਰ ਨੂੰ, ਵਾਹਿਗੁਰੂ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖੇ

KulwinderSingh-cn
Автор

ਬਾਈ ਬਹੁਤ ਸੋਹਣਾ ਗੀਤ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਦੱਬ ਕੇ ਸਪੋਟ ਕਰੋਂ ਬਾਈ ਦੀ।👏 ਸੱਚ ਵੀ ਕੋਈ ਵਿਰਲਾ ਹੀ ਬੋਲ ਸਕਦਾ।👏👏

gurjantkohali
Автор

ਆ ਪਤੰਦਰ ਤਾਂ ਗੱਲ ਜਵਾ end ਲਾਉਂਦਾ।
ਵਾਹਿਗੁਰੂ ਤੇਰੀ ਲੰਭੀ ਉਮਰ ਕਰੇ ।
ਖਿੱਚ ਕੇ ਰੱਖ।
ਆਪਾ ਤੇਰੇ ਨਾਲ ਆ ।
ਆ ਜਿਹੜੇ ਲੋਗ ਪੰਜਾਬ ਵਿੱਚ ਆਪਣਾ ਧਰਮ ਛੱਡਕੇ ਤੁਜੀਆ ਦੇ ਤਲਵੇ ਚੱਟਦੇ ਫਿਰਦੇ ਆ, pls ohna ਤੇ ਇਕ ਗਰਮ ਜੀਆ song likh yaar ।

Sidhu-Lucky
Автор

ਇਹ ਹੈ ਪੰਜਾਬ ❤ ਕੋਈ ਕੰਜਰਾਂ ਦਾ ਸ਼ਹਿਰ ਨਹੀਓਂ 👍👍

sonyklotra
Автор

ਸਰੀਰ ਤੇ ਜਮੀਰ ਹਿਲਾ ਕੇ ਰੱਖਤਾ ਬਾਈ ਗੋਪੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ 🙏👍

mantasidhu
Автор

ਜਿਹੜਾ ਸੱਚ ਬੋਲਦਾ ਓਹਨੂੰ ਘੱਟ ਹੀ ਸੁਣਦੇ ਆ ਘੈਂਟ song Bai ❤

Kp
Автор

ਬਹੁਤ ਵਧੀਆ ਗੋਪੀ ਵੀਰੇ ਹੁਣ ਤੱਕ ਦਾ ਸੱਭ ਤੋਂ ਵਧੀਆ ਮੋਟਿਵੇਸ਼ਨਲ ਗੀਤ ਹੈ। ਰੱਬ ਚੜ੍ਹਦੀ ਕਲ੍ਹਾ ਬਖਸ਼ੇ।👌👍❤️

karamjeetsingh
Автор

ਜਿਉਂਦਾ ਰਹਿ ਸ਼ੇਰਾ, ਬਸ ਆਹ ਗਾਉਣ ਦੀ ਹਿੰਮਤ ਕਿਸੇ ਨੀਂ ਕੀਤੀ, ਸਲੂਟ ਆ ਗੋਪੀ ਵੀਰ ਤੁਹਾਨੂੰ ।ਵਾਹਿਗੁਰੂ ਤੇਰੀ ਕਲਮ ਨੂੰ ਹੋਰ ਤਾਕਤ ਬਖਸ਼ੇ ਤੇ ਚੜਦੀਕਲਾ ਚ ਰੱਖੇ।

bonypalasour
Автор

पंजाब नहीं पूरा हिंदुस्तान.... बहुत अच्छी video, समाज कि सच्चाई बतादी

vikrampress
Автор

Bhut sona gana veerg 👌🏻👌🏻👌🏻👌🏻👌🏻👌🏻👌🏻👌🏻👌🏻

SukhpreetKaur-vw
Автор

ਕੌੜਾ ਸੱਚ।।‌ ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਗੋਪੀ ਵੀਰ ਨੇ।।

sarabjeetsingh
Автор

ਕੋਈ ਗੱਲ ਝੂਠ ਨਹੀਂ ਵੀਰੇ। ਸ਼ਾਬਾਸ਼। ਸਾਰੇ ਸੁਪੋਰਟ ਕਰੋ, ਵੀਰ ਦੀ। ਵੀਰੇ ਬਹੁਤ ਬਹੁਤ ਵਧੀਆ ਗੀਤ ਗਾਇਆ🙏

SANGHADEEP
Автор

100% ਸੱਚੀਆਂ ਤੇ ਕੌੜੀਆਂ ਖਿੱਚਕੇ ਰੱਖ ਬਾਈ ਗੋਪੀ❤ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ ❤

sattitaprianwala
Автор

ਜੇਹੜੇ ਲਫ਼ਜ਼ ਅੰਗਰੇਜੀ ਚ ਸੁਣ ਕੇ ਲੋਕ ਬੜੇ ਖੁਸ਼ ਹੁੰਦੇ ਗੋਪੀ ਵੀਰ ਨੇ ਕੌੜੀ ਸਚਾਈ ਸੁਣਾਈ ਪੰਜਾਬੀ ਚ ... ਚੰਗੀ ਨੀ ਲੱਗਣੀ ਬਹੁਤਿਆਂ ਨੂੰ... ਰੱਬ ਤੈਨੂੰ ਤਰੱਕੀ ਬਖਸ਼ੇ ਵੀਰ...🙏

Kirandeep
Автор

ਗੋਪੀ ਵੀਰ ਬਹੁਤ ਵਧੀਆ ਯਾਰ ਸਲੂਟ ਆ ਤੈਨੂੰ ਯਾਰ

parmindersandhu