Bapu Main Baba Banna : Gopi Longia (Full Video) | Turban Beats | Latest Punjabi Songs 2024 | MuSlate

preview_player
Показать описание
Bapu Main Baba Banna : Gopi Longia (Full Video) | Turban Beats | Latest Punjabi Songs 2024 | MuSlate
Bapu Main Baba Banna : Gopi Longia (Full Video) | Turban Beats | Latest Punjabi Songs 2024 | MuSlate

Discover Gopi Longia's sarcastic take on self claimed godman in his latest punjabi song 'BAAPU MAIN BABA BANNA' which depicts how these days everybody is running after self claimed godman (babas) and how most of them exploit their devotees. New Punjabi Song 'Bapu Main Baba Banna' brought to you by MuSlate has been performed and written by none other than your very own GOPI LONGIA and music given by Turban Beats. The video for this new punjabi song 2024 latest this week ft. Amritpal Singh Billa has been directed by Neeraj Libra and team

► Make your Intsa Reels at:

►Stream Bapu Main Baba Banna on

► Credits:
☞ Song: BAPU MAIN BABA BANNA
☞ Singer / Lyrics: GOPI LONGIA
☞ Music: Turban Beats
☞ Featuring: Amritpal Singh Billa
☞ DOP: Sandeep Verma
☞ Edit / DI: Harmeet S Kalra
☞ Associate Editor: Kulvir Matharu
☞ Makeup: Roop
☞ Poster: Randeep Verma Arts
☞ Design: Fresh Sunny
☞ Director: Neeraj Libra
☞ Produced by: Rohit Goyal
☞ Marketing Strategy - MuSlate Digital
☞ Label: MuSlate

A Film by Thunder Eye Films

#bapumainbaba #gopilongia #muslate

For Releasing & Promotion Related Inquiries - Contact us @ +91-9718501769

►Create Youtube Shorts on Bapu Main Baba Banna Song's Hook:
Bapu Main Baba Banna
Baapu Main Baba Banna
Baapu Main Baba Baba Baba Banna

►Download MuSlate App from Google Play Store

Enjoy & stay connected with us!

#punjabisong #newpunjabisong #punjabisongs2024 #latestpunjabisongs #latestpunjabisongs2024 #gopilongia #amritpalsinghbilla #bapu #baba #bapumainbaba #bapumainbababanna #longia #babaji

===================
new punjabi song, gopi longia new song, new punjabi song bapu main baba banna, new punjabi song bapu main baba, new punjabi song bapu main baaba, latest punjabi songs, new punjabi songs, new punjabi videos, latest punjabi videos, latest punjabi songs 2024, punjabi songs, new songs 2024, pop punjabi songs, rap punjabi songs, punjabi songs 2024, new video songs 2024, new punjabi songs, latest punjabi songs, latest punjabi song, new video songs, punjabi songs, punjabi music, punjabi latest songs, punjabi pop songs, latest punjabi songs, new punjabi songs, latest punjabi videos, punjabi music, baapu main baba song, bapu main baba banna full song, gopi longia songs, gopi longia bapu baba, gopi longia baapu baba, gopi longia baapu main baba banna, gopi longia baba ji, gopi longia new song, gopi longia shareek song, bapu main baba song, baapu main baba ban na gopi longia, punjabi song, new punjabi songs, sidhu moose wala song, punjabi song download, punjabi gane, punjabi gana, punjabi video, karan aujla new song, punjabi song video, all punjabi song, karan aujla song, punjabi gane video, ammy virk new song, satinder sartaj new song, punjabi song lyrics, punjabi song gane, punjabi hit song, punjabi gana video, punjabi song punjabi song, famous punjabi songs, new punjabi gane, trending punjabi songs, trending music, trend, gopi longia trending, new punjabi song 2024 latest this week, gopi longia bapu, bapu baba song, baapu main baba ban na gopi longia, bapu main baba new song, new punjabi song baba ji, baapu main baba banna, gopi longia song, gopi longia rap, gopi longia songs, gopi longia rap song, new song gopi longia, gopi longia all songs, gopi longia all song, gopi longia new songs, gopi longia diss track, gopi longia new song fan is ban, gopi longia live, gopi longia wife, raper gopi longia, gopi longia music, gopi longia movie, gopi longia cried, gopi longiya
Рекомендации по теме
Комментарии
Автор

MuSlate presents Gopi Longia's new track - Bapu Main Baba Banna

ummed hai tuhanu sabnu eh track pasand aauga. kuch alag pesh karan di koshish kiti aa ❤♥

MuslateNetwork
Автор

ਗੋਪੀ ਵੀਰੇ ਮੇਰੇ ਕੋਲ ਇੱਕ ਦਿਲ ਆ...ਇਹੀ ਦਿਲ ਕਿੰਨੇ ਕਿ ਵਾਰ ਜਿੱਤੇਗਾ, ਇੰਨਾ ਸੱਚ ਬੋਲਦਾ ਵੀਰੇ... ਜੁੱਗ ਜੁੱਗ ਜੀਵੇ ❤❤❤

Gurdeepcheemapb
Автор

ਬਹੁਤ ਵਧੀਆ, , , ਦਿਨ ਬ ਦਿਨ ਕਲਮ ਤੇ ਵਾਹਿਗੁਰੂ ਦੀ ਕਿਰਪਾ ਹੋ ਰਹੀ ਹੈ। ਚੜ੍ਹਦੀ ਕਲਾ

shabaazsingh
Автор

ਗੋਪੀ ਲੌਂਗੀਆ ਦਾ ਇਹ ਸੌਂਗ ਸਮਾਜ ਵਿੱਚ ਹੋ ਰਹੇ ਪਖੰਡਵਾਦ ਤੇ ਇੱਕ ਕਰਾਰੀ ਚੋਟ ਅੱਜ ਕੱਲ ਪੰਜਾਬ ਵਿੱਚ ਅਜਿਹਾ ਹੀ ਕੁਝ ਹੋ ਰਿਹਾ ਬਹੁਤ ਵਧੀਆ ਗੋਪੀ ਵੀਰੇ ਜਿਸ ਨੂੰ ਦੇਖੋ ਬਾਬਾ ਬਣੀ ਜਾ ਰਿਹਾ ਹੱਟੇ ਕੱਟੇ ਨੌਜਵਾਨ ਕੰਮ ਕਰਦੇ ਨਹੀਂ ਬਸ ਇਹਨਾਂ ਬਾਬਿਆਂ ਦੇ ਡੇਰਿਆਂ ਤੇ ਘੁੰਮਦੇ ਰਹਿੰਦੇ ਆ ਗੋਪੀ ਵੀਰ ਬਹੁਤ ਵਧੀਆ ਸੌਂਗ ਆ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਚ ਰੱਖੇ ਕਿਸੇ ਦੀ ਨਜ਼ਰ ਨਾ ਲੱਗੇ ਭਰਾ ਮੇਰੇ ਨੂੰ
ਪੱਤਰਕਾਰ ਡਿੰਪਲ ਗੰਗੜ ਡੇਲੀ ਵਿਊ ਪੰਜਾਬ ਹਰ ਖਬਰ ਸੱਚ

dailyviewpunjab
Автор

ਇਹ ਬੰਦਾ ਭਾਵੇਂ ਦੇਖਣ ਨੂੰ ਸਿੱਖ ਨੀ ਲਗਦਾ ਪਰ ਸੱਚ ਜਾਣਿਓਂ ਗੱਲ ਹਮੇਸ਼ਾਂ ਸੱਚ ਦੀ ਕਰਦਾ ਏ
ਵਾਹਿਗੁਰੂ ਵੀਰ ਨੂੰ ਸਦਾ ਖੁਸ਼ ਰੱਖੇ ❤❤❤❤

Screen_Play_Writer
Автор

ਵਾਹ ਜੀ ਵਾਹ ਬਹੁਤ ਹੀ ਸੋਹਣਾ ਗੀਤ ਲਿਖਿਆ, ਗਾਇਆ ਅਤੇ ਫਰਮਾਇਆ,
👏👏👏👏👏👍👍ਗੋਪੀ ਲੌਂਗੀਆ ਨੂੰ ਪਰਮਾਤਮਾ ਖੂਬ ਤਰੱਕੀਆਂ ਬਖਸ਼ਣ ਜੀ🎉🎉🎉🎉🎉🙏🏻🙏🏻🙏🏻

Preetsekhon
Автор

ਗੋਪੀ ਵੀਰੇ ਮੈਂ ਸਾਰੇ ਕੁਮੈਂਟ ਪੜੇ, ਪਰ ਮੈਂਨੂੰ ਇਹ ਦੇਖ ਕੇ ਏਨੀਂ ਖੁਸ਼ੀ ਹੋਈ ਬਾਈ ਕੇ ਕਿਸੇ ਨੇ ਵੀ ਕੋਈ ਗ਼ਲਤ ਕੁਮੈਂਟ ਨਹੀਂ ਕੀਤਾ। ਸਾਰੇ ਕਮੈਂਟ ਚੜ੍ਹਦੀ ਕਲਾ ਵਾਲੇ ਹੀ ਹਨ। ਜਿਉਂਦੇ ਰਹੋ ਪੰਜਾਬੀਓ ਤੇ ਸਚਾਈ ਦਾ ਸਾਥ ਏਦਾਂ ਹੀ ਦੇੰਦੇ ਰਿਹਣਾ ਹੈ ਆਪਾਂ ਲੋਕਾਂ ਨੇ ਹਮੇਸ਼ਾਂ। ❤❤❤❤

rishavnijjar
Автор

ਸਮਾਜ ਵਿੱਚ ਕੀ ਵਾਪਰ ਰਿਹਾ। ਗੀਤਾਂ ਰਾਹੀਂ ਪੇਸ਼ ਕਰਨ ਨੂੰ ਹੀ ਅਸਲ ਗੀਤਕਾਰੀ ਕਿਹਾ ਜਾਂਦਾ❤❤

KhushpreetKhushpreetKaur-bprc
Автор

ਇਹ ਬੰਦਾ ਬਹੁਤ ਵਧੀਆ ਗਾਇਕ ਆ ਇਹ ਲਊ ਸਿੱਧੂ ਦੀ ਥਾਂ ਗੋਪੀ ਵੀਰ ਖਿੱਚ ਕੇ ਰੱਖਦਾ ਮਨ ਬਹੁਤ ਸੋਹਣਾ ਬਹੁਤ ਸੋਹਣੀ ਕਲਮ ਤੇਰੀ ਵੀਰ ਸਵਾਦ ਲਿਆ ਤਾ ਨਿਆਰੇ ਬੰਨੇ ਪਏ ਆ ਵਾਹਿਗੁਰੂ ਤੈਨੂੰ ਚੜਦੀ ਕਲਾ ਰੱਖੇ

surjeetsighsonu
Автор

ਸੋਹਣੀ ਜੁੱਤੀ ਮਾਰੀ ਗੋਪੀ ਭਰਾ ਗੱਲਾਂ ਗੱਲਾਂ ਵਿਚ ਸੋਹਣੀ ਸੇਵਾ ਕੀਤੀ

Aman-bytj
Автор

ਬਹੁਤ ਹੀ ਵਧੀਆ ਗੀਤ ਬਿਨਾ ਦਿਮਾਗ ਵਾਲਿਆਂ ਦਾ ਇਲਾਜ

kamalkaran
Автор

Kya baat ਆ ਇਹ ਆ ਅਸਲੀ ਗੀਤਾਂ ਦੀ ਮਸ਼ੀਨ । 👌🏻👌🏻👌🏻👏👈💯

Blacklisted-
Автор

ਗੋਪੀ ਵੀਰ ਹਮੇਸ਼ਾ ਸੱਚ ਹੀ ਲਿਖਦਾ
ਸਲਾਮ ਏ ਤੇਰੀ ਕਲਮ ਨੂੰ🫡

ਪੰਜਾਬ_ਪੁਲਿਸ
Автор

ਇਹ ਸੱਚ ਹੈ ਵੀਰ ਨੇ ਬਹੁਤ ਵਧੀਆ ਗੀਤ ਬਣਾਇਆ ਹੈ ਮੈਨੂੰ ਬਹੁਤ ਪਸੰਦ ਹੈ ਕਿਉਂਕਿ ਮੈਂ ਪਾਕਿਸਤਾਨ ਤੋਂ ਹਾਂ ਮੈਂ ਅਨੁਵਾਦ ਕਰ ਰਿਹਾ ਹਾਂ ਅਤੇ ਟਿੱਪਣੀ ਕਰ ਰਿਹਾ ਹਾਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ

rashidasgharrashidasghar
Автор

ਬਿਲਕੁਲ ਸਹੀ ਵਾ ਜੀ ਸੱਬ ਸੱਚ ਬੋਲਿਆ ਵਾ ਜੀ ❤❤❤❤❤❤love you ਬਰੋ ❣️❣️❣️❣️❣️❣️❣️❣️

GuruDhoti
Автор

Ehi geet sun emotional hoye Mai apne bapu nu call kri bapu main vi Baba banna
Bapu kehnda khar oye praava es geet ny aj mrvaa denaa c

friendlymunda
Автор

ਭੇਤ ਖੁੱਲਣ ਤੇ ਲੋਕੀ ਗਾਂਡ ਵੀ ਬਹੁਤ ਕੁਟਦੇ ਨੇ ਇੱਦਾਂ ਦੇ ਬਾਬਿਆਂ ਦੀ
ਬਾਕੀ ਗਾਣਾ ਬਹੁਤ ਵਧੀਆ ਅੱਜ ਦੀ ਸੱਚਾਈ ਬਿਆਨ ਕੀਤੀ

_SARWARA_
Автор

👉🙏 ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਿਓ ਗੋਪੀ ਲੌਂਗੀਆ ਵੀਰ ਦੇ ਬਹੁਤ ਹੀ ਵਧੀਆ ਤੇ ਬਹੁਤ ਹੀ ਸੋਹਣਾ ਗਾਉਂਦਾ ਹੈ ਤੇ ਬਹੁਤ ਹੀ ਵਧੀਆ ਲਿਖਦਾ ਹੈ ਇਹਦੀ ਕਲਮ ਨੂੰ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖੀ ਵਾਹਿਗੁਰੂ ਜੀ 🙏👈

prabhsingh
Автор

ਗੋਪੀ ਲੌਂਗੀਆ ਨੇ ਅੱਜ ਦੇ ਸਮਾਜ ਦਾ ਕੌੜਾ ਸੱਚ ਬਹੁਤ ਹੀ ਸੋਹਣੇ ਢੰਗ ਨਾਲ ਪੇਸ਼ ਕੀਤਾ ❤👌🏻✅️
ਇਹ ਗੀਤ ਇੱਕ ਬਹੁਤ ਚੰਗਾ ਮੈਸੇਜ ਦਿੰਦਾ ਹੈ ਜੇਕਰ ਸਾਡੇ ਲੋਕ ਸਮਝਣਗੇ ਤਾਂ

TheKingHunter
Автор

ਮੈਨੂੰ ਬਹੁਤ ਪਸੰਦ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਪੰਜਾਬ ਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਤੈਨੂੰ ਲੋਕਾਂ ਨੂੰ ਸਭ ਬਾਬਿਆਂ ਦੀ ਸਚਾਈ ਦੱਸੀਂ ਅਜ ਕਲ ਦੇ ਬੱਚੇ ਬਾਬੇ ਬਣਨਾ ਚਾਹੁੰਦੇ ਹਨ ਵਾਹਿਗੁਰੂ ਜੀ ਪੰਜਾਬ ਦੇ ਲੋਕਾਂ ਦੀ ਬੁੱਧੀ ਸਿੱਧੀ ਰੱਖਣਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਭਨਾਂ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ❤❤❤❤❤❤❤❤❤❤❤❤

jaswinderkaur