MEDAL (Official Trailer ) - Jayy Randhawa - Baani Sandhu - Releasing 3nd June 23 - Desi Junction

preview_player
Показать описание
DESI JUNCTION PRESENTS

MEDAL

DIRECTED BY :MANEESH BHATT
PRODUCED BY :JASSI LOHKA, GAURAV BHATIA, DIXIT SAHNI
CO PRODUCED BY: AMB


STARRING : JAYY RANDHAWA & BAANI SANDHU

CAST

PARDEEP SINGH RAWAT
HOBBY DHALIWAL
ANITA MEET
JAG SINGH
Davvy SINGH
KAVI SINGH
GURI
GURMAN SANDHU
BAJWA
MANJEET
GALAV WARAICH

WRITTEN BY :JASSI LOHKA
DOP : NIRAJ SINGH

EDITOR: MANDIIP SIINGH
ASSOCIATE DIRECTOR : IQBAL SINGH GILL
ACTION DIRECTOR : PARAMJEET DHILLON & NISHANT ABDUL KHAN
BACKGROUND SCORE : ANUP RUBENS
MUSIC DIRECTOR : AVVY SRA
SOUND DESIGN & MIXING : PRAMOD CHANDORKAR & PRANAM PANSARE ( SOUNDIDEAZ STUDIO )
DI COLOURIST : PANKAJ HALDER
DI : AFTERPLAY STUDIOS (MADDY)
VISUAL EFFECTS : ZORRO MEDIA
LINE PRODUCER : SANGHA PRODUCTION
ART DIRECTOR :PARMINDER SINGH AZAD
COSTUME DESIGNER :SANDEEP RANA
PUBLICITY DESIGN : AMAN KALSI
VISUAL PROMOTIONS : VISUAL KEY STUDIOS
DIGITAL PROMOTIONS: MDN
WORLDWIDE DISTRIBUTION
OMJEE GROUP
RELEASING ON 2ND JUNE 2023

Online Promotion - Big Media

► Subscribe To Our Channel For Upcoming Songs :-

Рекомендации по теме
Комментарии
Автор

Comment karke daseo kidha Lga Trailer ? Dekhan jayeo Saare 2 june nu .

DesiJunctionOfficial
Автор

babbe Raaj Karna es Bande Ne Puri Punjabi industry Ch Gud Luck Puri Team Nu🔥❤

GeetMpNewPunjabisongs
Автор

The line "Raaj karna ae Raaj, Saala Pata lag je duniya nu ke aaye aa dharti te" literally got me goosebumps ❤loved ittt👍🤙🏻👌

ParamjitKaur-kejr
Автор

ਯਾਰ ਜੋ ਮਰਜੀ ਵੀਰ ਨੇ ਮੇਹਨਤ ਬਹੁਤ ਕੀਤੀ.ਇਕ ਆਹ ਗਲ ਬਹੁਤ ਟੁਕਦੀ ਅੱਜ ਦੇ ਸਮੇ ਚ. ਜੋ ਅੱਜਕਲ ਚਲ ਰਹਾ. .. ਦੁਸ਼ਮਣ ਨੁ ਮਾਰਨਾ ਤਾ ਯਾਰ ਬਣਾ ਕੇ ਮਾਰੋ ਕਰੇ ਵੀਰ ਦਾਤਾ ਤੇਰੇ ਤੇ..

losser
Автор

Next shooter type movie back jay Randhawa 🔥🔥🔥

rahulmahar
Автор

ਸ਼ੁਕਰ ਏ ਜੇ ਪੰਜਾਬੀ ਹਾਸੇ ਕਾਮੇਡੀ ਨੂੰ ਛੱਡ ਕੇ ਕਿਸੇ ਨਵੇਂ ਕਨਸੈਪਟ ਵੱਲ ਵਧ ਰਹੇ ਨੇ, ,, sulute to jay randhawa bhaji.... 👍

nonu
Автор

ਫਿਲਮ ਜਰੂਰ ਦੇਖਣੀ ਆ ਕਿਉੰਕਿ ਬੰਦੇ ਦੀ ਆਵਾਜ਼ ਚ ਦਮ ਆ ਤੇ ਐਕਟਿੰਗ ਕਮਾਲ ਦੀ ਆ, , , ਬਾਬੇ ਰਾਜ ਕਰੇਗਾ ਤੂੰ ਰਾਜ👍👍🥇🥇🥇🥇

sajandhanaula
Автор

Now this is what punjabi cinema need great work

FameHustle
Автор

ਪੰਜਾਬੀ ਸਿਨਮਾ ਵਿਚ ਇਹੀ ਐਕਟਰ ਹੈ ਜੌ ਐਕਸ਼ਨ ਮੂਵੀ ਬਣਾਦਾ।ਪੰਜਾਬ ਦਾ ਨਾਮ ਵੀ ਐਕਸ਼ਨ ਮੂਵੀ ਬਣਾਉਣ ਵਿੱਚ ਆਨ ਲੱਗ ਪਿਆ

roadajay
Автор

ਸਿੱਧੂ ਵੀਰ ਨੂੰ ਜਲਦ ਤੋਂ ਜਲਦ ਇਨਸਾਫ਼ ਮਿਲੇ #missyousidhumoosewala #justiceforsidhumoosewala #legend ❤

deepgrewal
Автор

Actor + singer + handsome hunk + role model + a man with golden heart = jay Randhawa ❤❤

vikasllb
Автор

Another masterpiece made by panjabi film industry .. well done 👏
Gangster made by politicians not by choice.
Good job guys ♥️

rajanarora
Автор

ਜਦ ਮੈ ਸਿੱਧਾ ਸੀ ਮੈ ਭੱਜਦਾ ਸੀ, ਜਦ ਮੈ ਪੁੱਠਾ ਹੋਇਆ ਲੋਕ ਭੱਜਦੇ ਨੇ👌🏻👍🏻

rajagnihotri
Автор

ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ♥️ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ

onlysidhumoosewala
Автор

Best writing
Best script
Best dialogue
Best real story
All about movie is boom 💥

Aman_gill
Автор

Mai hun prime video te movie dakhi a. Maja aya gya movie dakh k es lai special comment kar reha a youtube te👌👌👌👌

GursahibSingh-ngpr
Автор

ਇਸ ਵਾਰ ਤਾਂ Kgf ਵਾਲਾ ਸਵਾਦ ਆਉਗਾ, 🔥🔥💯 । ਪੰਜਾਬ ਵਿੱਚ ਲਿਖਾਰੀ ਅਤੇ ਐਕਟਰ ਬਹੁਤ ਵਧੀਆ ਨੇ। ਬੱਸ ਲੋੜ ਆ telant ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਨ ਦੀ।🙏💯

Goldpunjab
Автор

ਇੱਕ ਇਹ ਫਿਲਮ ਮੈਡਲ ਤੇ ਇੱਕ ਨਿਡਰ ਫਿਲਮ ਦੋਨਾਂ ਨੇ ਪੰਜਾਬੀ ਇੰਡਸਟਰੀ ਵਿੱਚ ਰਿਲੀਜ਼ ਹੋਣ ਤੇ ਪੂਰੀ ਧੱਕ ਪਾ ਦੇਣੀ ਅੱਗ🔥🔥 ਲਾਉਣੀ ਦੋਨਾਂ ਫਿਲਮਾਂ ਨੇ ❤❤❤

harjindersingh
Автор

ਇਹੋ ਜਿਹੇ ਬੰਦੇ pollywood industry ਨੂੰ high level ਤੇ ਲੈਕੇ ਜਾਣਗੇ ❤️‍🔥💥💥

anmolgossal
Автор

ਬਾਈ ਨੇ ਤਾਂ ਅੱਤ ਕਰਾਤੀ ਅੱਗ ਲਾਤੀ ਅੱਗ 🔥🔥🔥🔥🔥🔥🔥🔥🌇🌇

KARANDEEP_SINGH