Letter to Sidhu (OFFICIAL VIDEO) | Sunny Malton

preview_player
Показать описание
#justiceforsidhumoosewala

"Letter to Sidhu"

Singer/Composer - Sunny Malton
Produced by - SOE
Written by - Gur3 & Sunny Malton
Directed by - Jyothi Tatter
Edited by - Navkaran Brar
Mix & Master - Tej

Рекомендации по теме
Комментарии
Автор

Long Live Ustaad ji 🥺💔 One of the best tribute ❤

tseriesapnapunjab
Автор

last lines ne rona kada ditta bro .... miss you sidhu 22

amanaujla
Автор

Last chhh akhaan paargyiyaa yrrr ❤❤❤❤🥺🥺🥺🥺🥺

deepakmanhas
Автор

1:41 Sidhu Bhai ki awaj sunke Goosebumps aagye...Still miss u veere...💔

arshadchaudhary
Автор

ਸਨੀ ਇਕ ਗੱਲ ਹੈ ਵੀਰੇ ਤੂੰ ਵੀ ਦਿਲ ਦਾ ਨੀਂ ਮਾੜਾ 🥺🙏 ਧੰਨਵਾਦ ਵੀਰੇ ਇਸ ਗਾਣੇ ਲਈ

reganoxgaming
Автор

ਯਾਰਾਂ ਚ ਲੜਾਈਆ ਤਾ ਚਲਦੀਆ ਹੀ ਰਹਿੰਦੀਆਂ, ਪਰ ਯਾਰ ਤਾ ਯਾਰ ਹੀ ਹੁੰਦਾ😊
FOREVER LEGEND💔💔💔🥀🥀🥀

parskisdiso
Автор

ਸਨੀ ਵੀਰ ਤੁਸੀਂ ਖੁਸ਼ਕਿਸਮਤ ਓ ਤੁਸੀਂ ਸਿੱਧੂ ਬਾਈ ਦੇ ਨਾਲ ਦਾ ਪਿਆਰ ਮਾਣਿਆ ਵੀਰ ਮੇਰੀ ਜਿੰਦ ਤੇ ਏਨਾ ਵੱਡਾ ਬੋਜ ਵੀਰ ਮੈਂ ਸਿੱਧੂ ਬਾਈ ਨੂੰ ਮਿਲਿਆ ਨੀ

moosajattnahimukna
Автор

Literally got Goosebumps.. and at 1:40 I got tears in my eyes after listening SIDHU'S Voice.. LONG LIVE MOOSE ❤ #justiceforsidhumoosewala

MasterpieceAMan
Автор

ਯਾਰ ਮੈਂ ਕਦੀ ਵੀ ਨਹੀਂ ਮਿਲਿਆ ਸਿੱਧੂ ਵੀਰ ਨੂੰ ਪਰ ਪਤਾ ਨਹੀਂ ਕਿਉਂ ਤੇਰੀ ਯਾਦ ਆ ਜਾਂਦੀ ਜੱਟਾ ਜਦੋਂ ਵੀ ਤੇਰੀ ਯਾਦ ਆਉਂਦੀ ਹੈ ਇਹ song ਸੁਣ ਕੇ ਅੱਖਾਂ ਦੇ ਅੱਥਰੂ ਵਹਾ ਲਈ ਦੇ ਆ । ਧੰਨ ਆ ਤੇਰੇ ਮਾ ਬਾਪ ਦਾ ਜਿਗਰਾ ਜਿਹੜੀ ਜ਼ਿੰਦਗੀ ਕੱਟ ਰਹੇ ਨੇ।

Sarbjeetsinghj
Автор

Sitting in the bus.. going to my office .. listening to letter to Sidhu.. tears rolling down my cheeks and its killing me inside.. Sidhu's death felt like a personal loss.. but one thing for sure we come to know the value of people when we loose them... We lost a legend.. Nothing to say.. Just Long Live Jatta.. you will live in our heart forever... #justiceformoosewala

amriksingh
Автор

ਹਰ ਵੇਲੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਰਹਿੰਦੀਆਂ ਵੀਰੇ ਤੇਰੀ ਬਹੁਤ ਯਾਦ ਆਉਂਦੀ ਆ ਯਾਰ ਲਵ ਯੂ ਸਿਧੂ ਵੀਰੇ .ਸਨੀ ਮਾਲਟਨ ਵੀਰੇ ਲਵ ਯੂ ਵੀਰੇ ਤੁਸੀਂ ਵੀਰੇ ਦਾ ਪਿਆਰ ਬਹੁਤ ਨਜਦੀਕ ਤੋਂ ਪਾਇਆ

jaspreetsinghjatana
Автор

OMG.. THIS IS THE FIRST SONG ABOUT SIDHU THAT MADE US EMOTIONAL.. I DON’T KNOW I FELT LIKE ALL OTHERS WERE FOR FAME OR MONEY BUT THIS IS FROM THE HEART.. SUNNY BRO ✌🏼

kuljeetkaurrandhawa
Автор

ਅੱਖਾਂ ਵਿੱਚ ਅੱਥਰੂ ਆ ਗਏ 😔
Perfect tribute to Sidhu Bhai
#justiceforsidhumoosewala

tajjsingh
Автор

Litreally I cryied after listening this song....😞

"NEVER FOLD, NEVER BACKDOWN"❤

singhmanan_arts
Автор

ਜਿੰਨਾ ਦਿਮਾਗ ਵਿਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਬਾਈ ਤੂੰ ਓਹਨਾ ਹੀ ਹਾਵੀ. Legends Never Die 💔🐐

piyushmanocha
Автор

Gone but can never be forgotten! This song is an emotional breakdown. Rest In Power Bai🙏🏻

BigKV
Автор

सनी माल्टन किता ब्रो भाई इस सॉन्ग ने एक बार फिर दिल तार तार कर दिता सिद्धू वीर दी याद एडा आई के सारी रात आंख छे आंसू नहीं मुख्य लव यू ब्रो सिद्धू वीरे

Official_Aadil-sx
Автор

ਸੀਨਾ ਚਿਰ ਕੇ ਰੱਖਤਾ ਐਂਡ ਵਾਲੀ ਲਾਈਨ ਨੇ ਸਿੱਧੁ ਬਾਈ ਮਿਸ ਯੂ ਲੇਜੇਂਡ ਤੂੰ ਜਿੱਥੇ ਵੀ ਆ ਵਾਹਿਗੁਰੂ ਤੈਨੂੰ ਹਮੇਸ਼ਾ ਖ਼ੁਸ ਰੱਖ਼ਣ ਲੱਗਦਾ ਹਿ ਨੀ ਕਿ ਬਾਈ ਤੂੰ ਸਾਨੂੰ ਅਲਵਿਦਾ ਕਹ ਗਿਆ ਜੱਗ ਤੋ ਤਾਂ ਚਲਾ ਗਿਆ ਭਰ ਦਿਲਾਂ ਚ ਹਮੇਸ਼ਾ ਜਿਉਂਦਾ ਰਹੇਂਗਾ ਜੱਟਾ ਲਵ ਯੂ ਆ ਤੈਨੂੰ #JusticeForSidhuMooseWala 🙏🙏🙏🙏

m.m.creator
Автор

NEVER FOLD
NEVER BACK DOWN
SIDHU ALWAYS LIVE IN OUR ❤️

awaisgilani
Автор

2:33 hanju agye sunke.. but literally sidhu warga kde nai auna is dunia te ... Asi v kismat wale jo sidhu nu live sunea dekheya eh bs hun yaadan reh gaia te rendi life tk rengia 😢😢 Sidhu Moosewala 🤟✨️✨️

garryparam