EVERYBODY HURTS : Sidhu Moose Wala | Jayb | Official Visual Video | New Song 2022

preview_player
Показать описание
Song: Everbody Hurts
Singer, Lyricist : Sidhu Moose Wala
Music: Jayb
Visuals: Nav Dhiman
Digital Powered by: One Digital Entertainment
Label : Sidhu Moose Wala

Enjoy And Stay Connected With Artist || SIDHU MOOSE WALA

Рекомендации по теме
Комментарии
Автор

Who is listening in June 2024😢😢😢😢😢😢 ??

sulmansalo
Автор

ਆ ਗਾਣਾ ਬਹੁਤ ਜ਼ਿਆਦਾ ਸੋਣਦਾ ਵੀਰੇ ਇਨਾ ਸੋਹਣਾ ਗਾਣਾ ਕਦੇ ਵੀ ਨਹੀਂ ਸੋਣਆ ਵਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਥੋਨੂ ਵੀਰੇ

mithubahmbrimithu
Автор

ਉਠ ਪੁੱਤ ਝੋਟੇਆ ਓਏ ਮੂਸੇ ਵਾਲੇ ਆ😢😢
Happy Birthday Jatta!!😢😢😢
you will be remembered all the time❤❤❣❣😭

INDAavy
Автор

Daily sun ne vale like kro this song relax my heart and mind fresh ❤
👇

MexaK
Автор

Justice for Sidhu moose wala 😢😭 from 🇵🇰😢💔 justice for Sidhu moose wala

MazharAhmad-wbsj
Автор

Soh lage bamb EP aa yar Dil kush karta Sidhu bai ne 😍🐐🔥

NorthPointMallGaming
Автор

ਦਿਲ ਦਾ ਨੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ ❤️❤️
Fans Like

Teams
Автор

Loko Legends Never Die Sidhu shehzady aj v tu jinda ay loka dy dila wich miss u bai 😢

umerrasheed
Автор

ਜਦੋਂ 😊 ਮੈਂ ਇਮੋਸ਼ਨਲ ਹੁੰਦਾ ਉਦੋਂ ਇਹ ਸੌਂਗ ਸੁਣਦਾ ਦਿਲ ਨੂੰ ਸਕੂਨ ਮਿਲ ਜਾਂਦਾ ❤

gurpyarsingh
Автор

ਤੇਰੇ ਗਾਨੇ ਸੁਣ ਕੇ ਇੱਕ ਹੋਰ ਤਰ੍ਹਾਂ ਦਾ ਫੀਲ ਹੁੰਦਾ 💥
Full sport aw bhra ❤️❤️

shorts-fhel
Автор

Kde kde banda romantic v ho janda e👀😜❤️

harshdeepsingh_yt
Автор

ਕਿੰਨੀ ਵਾਰੀ ਸੁਣਾ 💔 sidhu bai Rona aa janda 😢

AmandeppSingh-funx
Автор

ਹਾਲੇ ਵੀ ਏਦਾਂ ਲੱਗਦਾ ਜਿੱਦਾਂ ਗਾਣਾ ਕੱਲ੍ਹ ਆਇਆ ਹੁੰਦਾ, ਮਿਸ ਯੂ ਬਰੋ, ਪਤਾ ਨੀ ਰੱਬ ਕਿਹੜਿਆ ਰੰਗਾਂ ਚ ਰਾਜ਼ੀ🙏

iPreetTVofficial
Автор

He didn't die he just went to teach stars how to shine
🙏

xxkid
Автор

ਕੋਈ ਉਦਾਸ ਬੰਦਾ ਇਹ ਗੀਤ ਸੁਣੇ,
ਤਾਂ ਹੰਜੂ ਨਹੀਂ ਰੋਕ ਸਕੁ💔

yuvisingh
Автор

Happy birthday sidhu sir ❤️love you so much🌹

vandanapahurkar
Автор

"ਉਨ੍ਹਾਂ ਗੋਲੀਆਂ ਨੇ ਸਰੀਰਕ ਤੌਰ 'ਤੇ ਇੱਕ ਨੂੰ ਮਾਰਿਆ, ਪਰ ਮਾਨਸਿਕ ਤੌਰ 'ਤੇ ਅਰਬਾਂ" 💔

onlinejunction
Автор

Kon Kon Sidhu ko miss Karta Hai ❤ behjo❤❤❤❤❤

MazharAhmad-wbsj
Автор

ਸਿੱਧੂ 22 ਇਹ ਗਾਣਾ ਦਿਲ ਵਿੱਚ ਵੱਜਿਆ ਬਾਈ ਤੂੰ ਤਕੜਾ ਹੋ ਤਕੜਾ ਤੂੰ ਸੱਚਾ ਬੰਦਾ ਹੈ। ਪਰਮਾਤਮਾ ਤੇਰੇ ਨਾਲ ਹੈ ਬਾਈ ਤੈਨੂੰ ਬਹੁਤ ਦੁਨੀਆ ਪਿਆਰ ਕਰਦੀ ਹੈ

kirtannamsimran
Автор

ਬੜੀਆ ਭੀੜਾਂ ਤੇ ਕਤੀੜਾ🐕 ਖਹਿ ਖਹਿ ਲੰਘੀਆਂ
ਪਰ ਸਾਡੀ ਰਫ਼ਤਾਰ ਤੇ ਹੋਸਲੇ💪ਅੱਜ ਵੀ ਉਹੀ ਨੇ

sidhu_moose