Singh Soorme - Babbu Maan | New Punjabi Song 2023

preview_player
Показать описание
Waheguru Ji Ka Khalsa Waheguru Ji Ki Fateh ….
Benti hai ki koi v channel mere geet ya meri photo laa ke controversial khabar bna ke laawega os de khilaf Kanooni karwayi howegi…

Title - Singh Soorme
Singer/Lyrics/Music - Babbu Maan
Managed by Shah Jandiali

© Babbu Maan

Рекомендации по теме
Комментарии
Автор

ਹਰ ਰੰਗ ਵਿੱਚ ਰੰਗ ਜਾਂਦਾ
ਕੋਈ ਰੰਗ ਨਹੀਂ ਹੁੰਦਾ ਪਾਣੀ ਦਾ
ਓਹ ਨਿੰਦਿਆ ਨਹੀਂ ਕਰਦਾ
ਜਿਨੂੰ ਰੰਗ ਚੜਜੇ ਗੁਰਬਾਣੀ ਦਾ✍️ਬੱਬੂ ਮਾਨ 💕

amritaulakh
Автор

I am Muslim. But bhut jyada khoobsurat song. Slaam bhaizaan🙏

maliksahab
Автор

ਵਾਹ ਮਾਨਾ ਤੇਰੀਆ ਰੀਸਾਂ ਨਹੀ ਕਰ ਸਕਦਾ ਕੋਈ, ,,
ਇੱਕ ਵਾਰ ਫਿਰ ਦਿਲ ਨੂੰ ਸਕੂਨ ਦੇਣ ਵਾਲਾ ਗੀਤ ਕੀਤਾ, ,, ਨਾ ਕਿਸੈ ਨਾਲ ਗੁੱਸਾ ਨਾ ਕਿਸੇ ਨੂੰ ਗਲਤ ਬੋਲਿਆ ਆਵਦੀ ਹੀ ਮਸਤੀ ਚ ਜੱਟ ਨੇ ਗੀਤ ਤੋਲਿਆ , , ਲਵ ਯੂ ਆ ਮਾਨਾ ♥️🥰

ravinderwarring
Автор

ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

sukhdevsinghdhaliwal
Автор

ਹੁਣ ਵੀ ਕਿੱਥੇ ਕਈ ਖੱਚਾ ਨੂੰ ਇਹ ਗੀਤ ਨੀ ਦਿਖਣਾ ਮਾੜਾ ਭਰਾ ਮੇਰਾ ਹੱਲੇ ਵੀ ਬਣੂ, ਲੱਖ ਦੀ ਲਾਹਨਤ ਹੋਊ ਜਿਹਦੇ ਹਲੇ ਵੀ ਨਾ ਸਮਜ ਆਇਆ ਬਾਈ ਬੱਬੂ ਮਾਨ #welovebabbumaan

aala
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਵਿੱਚ ਰੱਖੀ ਮਾਲਕਾਂ ਸਾਡੀ ਜਿੰਦ ਜਾਨ ਬੱਬੂ ਮਾਨ ਸਾਬ ਜਿੰਦਾਬਾਦ

bachhalsaab
Автор

ਸਾਡਾ ਬੱਬੂ ਮਾਨ ਸਾਹਿਬ ਜੀ ਹਮੇਸ਼ਾ ਸੱਚ ਹੀ ਲਿਖਦਾ ਵਾਹਿਗੁਰੂ ਲੰਬੀਉਮਰ ਕਰੀ ਮਾਨ ਸਾਹਿਬ ਜੀ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ

sukhdevsinghdhaliwal
Автор

ਬਹੁਤ ਵਧੀਆ ਲਿਖਿਆ ਤੇ ਗਾਇਆ। ਸੁਣ ਕੇ ਨੀਂਦ ਆ ਗਈ। ਸ਼ਾਂਤੀ ਮਿਲੀ ਆਨੰਦ

parminderjitsingh
Автор

ਕਿਹਨੂੰ ਚੁਣਨਾ ਸੀ, ਕਿਹਦੇ ਤੋਂ ਸਿੱਖਣਾ ਸੀ,
ਤੂੰ ਨਾ ਹੁੰਦਾ ਮਾਨਾਂ ਕਿਹਨੂੰ ਸੁਣਨਾ ਸੀ ?
ਲਵ ਜੂ ਅਸਤਾਦ ♥️

bbeimaan
Автор

ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਮਾਨ ਸਾਬ ਨੂੰ 🙏

ai-aman
Автор

ਵਾਹਿਗੁਰੂ ਜੀ ਬੱਬੂ ਮਾਨ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ ਜੀ ਲੰਮੀਆ ਉਮਰਾ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ

harnetchoudhary
Автор

ਹਰ ਰੰਗ ਵਿੱਚ ਰੰਗ ਜਾਂਦਾ,
ਕੋਈ ਰੰਗ ਨਹੀਂ ਹੁੰਦਾ ਪਾਣੀ ਦਾ, ,
ਓਹ ਨਿੰਦਿਆ ਨਹੀਂ ਕਰਦਾ,
ਜਿਨੂੰ ਰੰਗ ਚੜਜੇ ਗੁਰਬਾਣੀ ਦਾ!!
#babbumaan ✍️ਬੱਬੂ ਮਾਨ

gaggimaan
Автор

ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀ ।
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ।
ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।

dharmindersinghkhalsa
Автор

ਉਹ ਨਿੰਦਿਆਂ ਨਹੀ ਕਰਦਾ
ਜਿਹਨੂੰ ਰੰਗ ਚੜ ਜਾਏ ਗੁਰਬਾਣੀ ਦਾ ~
✍️ਨਵਾਂ ਗੀਤ 🔥

rajpalsingh
Автор

ਬੱਬੂ ਮਾਨ ਜਿਦਾਬਾਦ ਸੀ ਜਿੰਦਾਬਦ ਹੈ ਜਿੰਦਾਬਦ ਰੈਹਗਾ ਸਦਾ ਲਈ ਬਾਈ ਸਾਡਾ ਸਿਕੰਦਰ ਦੁਨੀਆਂ ਜਿੱਤੀ ਬੈਠਾ ਬੇਈਮਾਨ 🎉🎉🎉🎉🎉🎉🎉❤❤❤❤❤❤❤❤❤❤❤

ravibhandal
Автор

ਬਾਈ ਦੀ ਲਿਖਤ ਨੁੰ ਰੱਬ ਇਦਾ ਹੀ ਚੜ੍ਹਦੀ ਕਲਾ ਬਖਸ਼ੇ love you ustadd babbu maan ji ❤️

Princeketoons
Автор

ਿਸੰਘ ਸੁਰਮੇ ਤੁਰਦੇ ਨੱਗੀਅਾ ਤੱਲਵਾਰਾ ਤੇ ਨਿਦਣ ਵਾਲੇ ਿੲਹ ਸਬਦ ਜਰੂਰ ਸੁਣਨ maan saab ਜੀ ਦੀ ਸੋਚ ਨੂੰ 💗💗🙏🙏

JeevanSingh-lnsb
Автор

ਬਸ ਇਸ ਕਰਕੇ ਮਾਨ ਸਾਬ ਤੁਹਾਨੂੰ ਸੁਣਦੇ ਆਂ, , , , ਏਦਾਂ ਹੀ ਗਾਉਂਦੇ ਰਹੋ, , , , ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿਚ ਰੱਖਣ

jagjitsingh
Автор

ਵਾਹਿਗੁਰੂ ਜੀ babbu maan ਜੀ ਨੂੰ ਚੜ੍ਦੀਕਲ਼ਾ ਵਿੱਚ ਰੱਖੀ

ikbalsingh-qxbh
Автор

🙏🏻ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ🙏🏻
Ishq ♥️Babbu Maan 🌺

deepcheema
visit shbcf.ru