Kassam (Official Video) Garry Sandhu | Punjabi Song 2024 | Fresh Media Records

preview_player
Показать описание
Song Credits -
Singer / Lyrics - Garry Sandhu
Music - Daddy Beats
Mix / Mastred - Daddy Beat
Video Director / Dop / Editor - Kartoon
Colorist - Garlic Beans Studio
Album - Bipolar
Co-ordinator - Tejvir deol
Reels Promotion - Hopee Digital
Youtube Promotion - Big Media

#kassam #garrysandhu #freshmediarecords
Рекомендации по теме
Комментарии
Автор

ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ ਤੇਰੇ ਦਿਲ ਦੇ ਕਰੀਬ ਮੈਨੂੰ ਰਹਿਣ ਦੇ... ❤❤❤

GagandeepKaur-zxwv
Автор

ਮਹੁੱਬਤ ਦਾ ਦੂਸਰਾ ਨਾਮ ਹੀ ਰੱਬ ❤🤲 ਫਿਰ ਰੱਬ ਤੋਂ ਉੱਪਰ ਵੀ ਕੁੱਝ ਹੋ ਸਕਦਾ ਕਦੇ।।।।❤️🧿 ਕੌਣ ਕੌਣ ਮੰਨਦਾ ਲਾਇਕ ਕਰੋ । 👍

Kajal_
Автор

ਮੰਗਾਂ ਰੱਬ ਤੋਂ ਦੁਆਵਾਂ ਖੁਸ਼ ਵੱਸੇ ਤੂੰ, ਆਵੇ ਦੁੱਖ ਨਾ ਕੋਈ ਹਰ ਵੇਲੇ ਹੱਸੇ ਤੂੰ, , ਕਾਇਨਾਤ ਤੇਰੇ ਕਦਮਾਂ ਚ ਧਰਾਂ ਮੈਂ, , ਤੇਰੇ ਹੁੰਦਿਆ ਨਾ ਕਿਸੇ ਤੋਂ ਵੀ ਹਰਾ ਮੈਂ, , ਤੂੰ ਮੈਥੋਂ ਕਦੇ ਦੂਰ ਹੋਈ ਨਾ, , ਜਾਨ ਤੇਰੇ ਵਿਚ ਜਾਨ ਦੀ ਐ, , ਤੇਰੇ ਤੋ ਸੋਹਣਾ ਹੋਰ ਕੋਈ ਨਾ, , ਜੀ ਮੈਨੂੰ ਕਸਮ ਖ਼ੁਦਾ ਦੀ ਐ♥️♥️

kaurhar.
Автор

ਪਹਿਲਾ ਪਿਆਰ ਬੰਦਾ ਜ਼ਿੰਦਗੀ ਚ ਕਦੇ ਨਹੀਂ ਭੁੱਲਦਾ ਤੇ ਉਹ ਬਾਰ ਬਾਰ ਚੇਤੇ ਆਉਂਦਾ ਬਤਾਏ ਪਾਲ ਜ਼ਿੰਦਗੀ ਦੇ ਹਰ ਟਾਈਮ ਹਰੇ ਰਹਿੰਦੇ ਨੇ

mandeepbrar
Автор

ਮੈਨੂੰ ਉਡੀਕ ਰਹਿੰਦੀ ਹ ਤੁਹਾਡੇ ਹਰ ਗਾਣੇ ਦੀ ❤❤❤

uygyeiv
Автор

As a Tamil, I have no idea what this song is about, but it's probably the first Punjabi independent song that I’ve fallen in love with and can’t stop listening to on repeat.

samueldrefex
Автор

Song sunke mere mummy daddy di yaad agyi 😄❤❤oh vi eda hi Khush rhde aa❤bohat sohna song aa🎉🎉🎉

deepdhuri
Автор

ਮੰਗਾ ਰੱਬ ਤੋ ਦੁਆਵਾ ਖੁਸ਼ੀ ਵੱਸੇ ਤੂੰ,
ਆਵੇ ਦੁੱਖ ਨਾ ਕੋਈ ਹਰ ਵੇਲੇ ਹੱਸੇ ਤੂੰ।

anjaan_jhi
Автор

ਗੀਤ ਹੈ ਈ ਸੋਹਣਾ ਬੇਬੇ ਬਾਪੂ ਬਹੁਤ ਪਿਆਰੇ ਲੱਗੇ ਮੈਨੂੰ ਰੱਬ ਰਾਖਾ 🙏❤️

BaljitKaur-ggos
Автор

Garry sandhu, bilal Saeed and atif aslam ehna di awaaz bohot unique aa !! Ehda de sofr romantic ya sad songs lyi ekdum perfect awaaz ehna di

moneykundra
Автор

ਇੰਨੇ ਮਿੱਠੇ ਬੋਲਾਂ ਨੂੰ ਸ਼ਹਿਦ ਵਰਗੇ ਸੰਗੀਤ ਚ ਪਰ੍ਹੋ ਕੇ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ❤❤❤❤

kaur
Автор

Manga rabb toh duawa khush vasse tu ❤ ave dukh naa koi har vele hasse tu ❤ tere toh sohna hor koi na menu kasam khuda di ❤ beautiful song ❤

iharleenworld
Автор

ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ ਤੇਰੇ ਦਿਲ ਦੇ ਕਰੀਬ ਮੈਨੂੰ ਰਹਿਣ ਦੇ ❤

DavidMehra
Автор

Bebe bapu nu dekh ke te saaf suthri video dekh ke bahut scoon milya kine time baad ehda di video dekhn nu mili ❤❤ so vry Nic song❤❤

shagun
Автор

ਰੂਹ ਨੂੰ ਸਕੂਨ ਦੇਣ ਵਾਲਾ ਗੀਤ















Ammu❤Mussu

muskankaur
Автор

Duniya da Sab to sohna song ❤😊
Boht sukoon a iss song ch ❤❤
Waheguru g mere vere nu hamesha kush rakhan Meri umar vi mere vere nu laga dave ❤

PrabhSarao-jq
Автор

Who’s listening Garry Sandhu since Fresh album ❤️

kushsharma
Автор

ਤੇਰੇ ਤੋ ਸੋਹਣਾਂ ਹੋਰ ਕੋਈਂ ਨਾ....🙂🥀
ਮੈਨੂੰ ਕਸਮ....🙂❤️

livingforart
Автор

ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਗੈਰੀ ਸੰਧੂ ਬਾਈ 👌👌

singerlyrics-j
Автор

MASHA ALLAH veere bohat Sona gaya GANA ( love you from Pakistan Panjab city Gujranwala) veere tera a GANA Maine apni maa g nu delicate kita ku k Meri maa g toon Sona is Dunia ch mere laee koee ni ( love you Garry Sandhu veer)

wemuslim