Kanwar Grewal with Gujarati Fan

preview_player
Показать описание
Kanwar Grewal with Gujarati Fan
#kanwargarewal #kanwargarewal
Рекомендации по теме
Комментарии
Автор

ਸੱਚ ਵਿੱਚ ਮਸਤ ਬਣਾ ਦਿੰਦੇ ਨੇ ਮੇਰੇ ਪੀਰ। ਜੈ ਮਸਤਾ ਦੀ।। ਜੈ ਕਾਰਾ ਬਾਬਾ ਮਸਤ ਹਜਰਤ ਫ਼ਜ਼ਲ ਹੂਸੈਨ ਜੀ ਲੋਹੀਆ ਖਾਸ

i.tworldskillmanagement
Автор

ਜੋ ਵੀ ਬੋਲ ਰਹੀ ਹੈ ਬੀਬਾ ਦਿਲੋਂ ਬੋਲ ਰਹੀ ਹੈ, ਪੂਰੀ ਰੂਹ ਦੀ ਅਵਾਜ ਹੈ ਇਹ ਬੀਬਾ ਦੀ 👌👌

rajvirsidhu
Автор

ਬੁੱਲ੍ਹਾ ਐਵੇ ਨਹੀਂ ਨੱਚ ਕੇ ਯਾਰ ਮਨਾਉਂਦਾ ਰਿਹਾ. ਰੱਬ ਨਾਲ ਜੁੜਣ ਦਾ ਸਬ ਤੋਹ ਨੇੜੇ ਦਾ ਰਾਹ ਸੰਗੀਤ ਆ 🙏🏻

chamkaurgill
Автор

ਅੱਛਾ ਓ ਤੂੰ ਕੁੜੀ ਏ ਜਿਸ ਤੇ ਗੀਤ 🎵🎵ਬਣਿਆ ❤ ਲੈਗੀ ਕੁੜੀ ਗੁਜਰਾਤ ਦੀ 🎉

kaurkaur
Автор

Biggest Award To Kanwar Grewal❤ ਜਦ ਕੋਈ ਸਰੋਤਾ ਅਜਿਹੇ ਲਹਿਜ਼ੇ stage upr ਛੱਡ ਜਾਂਦਾ ਤਾਂ ਉਹ ਲਫ਼ਜਾਂ ਚ ਬਿਆਨ ਨਹੀਂ ਹੁੰਦੇ ਬੱਸ ਏਹੋ ਵੱਡੇ Awards ਹੁੰਦੇ ਆ ❤❤

preetbhullar
Автор

ਦਿਲ ਲੈ ਗਈ ਕੁੜੀ ਗੁਜਰਾਤ ਦੀ ਬਹੁਤ ਵਧੀਆ ਬੀਬਾ ਜੀ

jindersinghjindersingh
Автор

ਸਰੀਰਾ ਤੋ ਪਾਰ ਹਰ ਇੱਕ ਦੀ ਰੂਹ ਦੀ ਕਹਾਣੀ ਇੱਕ ਹੈ ..❤

baljindersinghdullat
Автор

ਭੈਣ ਨੇ ਬਿਲਕੁਲ ਸੱਚ ਕਿਹਾ ਕੇ ਦਿਲ ਤੋਂ ਨਿਕਲਿਆ ਸੰਗੀਤ ਰੂਹ ਨੂੰ ਛੂ ਗਿਆ, ਤਾਹੀ ਤੇ ਆਲਮਾ ਕਿਹਾ ਹੈਂ ਕੇ ਸੰਗੀਤ ਰੂਹ ਦੀ ਖੁਰਾਕ ਹੈਂ? ਜੋ ਅੱਜ ਇਸ ਵੀਡੀਓ ਚ ਵੇਖ ਲਿਆ ❤🙏

KuldeepSingh-zzuj
Автор

ਬਿੱਲਕੁਲ ਸਹੀ ਗੱਲ ਆ ਕੰਵਰ ਗਰੇਵਾਲ ਭਾਜੀ ਦੇ ਬੋਲ ਦਿਲ ❤ ਨੂੰ ਸ਼ੂਹ ਲੈਂਦੇ ਹਨ 👌🏻👌🏻👌🏻

MotivationRinkuArora
Автор

ਵਾਹ ਜੀ ਵਾਹ ਪੰਜਾਬੀ ਨੂੰ ਪਿਆਰ ਕਰਨ ਵਾਲੇ ਹਰ ਜਗ੍ਹਾ ਨੇ ਜੀ ਧਨਵਾਦ ਸਭ ਦਾ

khushiboort
Автор

ਕਲਾਕਾਰ ਲਈ ਇਸ ਤੋਂ ਵੱਡਾ ਕੋਈ ਸਨਮਾਨ ਨਹੀਂ ਹੋ ਸਕਦਾ।
ਜਿਉਂਦੇ ਵੱਸਦੇ ਰਹੋ।

harpreetsinghmoga
Автор

❤❤❤❤❤❤❤❤❤😊😊😊😊😊😊😊😊😊😊❤❤❤❤❤ ਇਹੀ ਤਾਂ ਪੰਜਾਬੀਆਂ ਦੀ ਖ਼ਾਸੀਅਤ ਆ ਹਰ ਇਕ ਦੇ ਦਿਲਾਂ ਤੇ ਰਾਜ ਕਰਨਾ ❤

JassKaur-rlwt
Автор

ਬਹੁਤ ਵਧੀਆ 👍👍👍👍
ਕੰਵਰ ਗਰੇਵਾਲ ਜਿਉਂਦੇ ਵਸਦੇ ਰਹੋ 🙏🙏🙏

nirmal
Автор

ਇਹ ਉਹੀ ਆ ਬਾਬਾ ਜੀ, ਜੋ ਦਿਲ ਲੈ ਗਈ ਸੀ ਆਪਣੇ ਪੰਜਾਬੀ ਬੰਦੇ ਦਾ...❤❤❤

Remix_Video_
Автор

ਸੱਚ ਮੁੱਚ ਹੀ ਗੱਲ ਜਿਸਮਾਂ ਤੋਂ ਪਾਰ ਦੀ ਏ, ਵਾਹਿਗੁਰੂ ਜੀ ਮਾਂਣ ਹੈ ਜੀ ਅਸਾਂ ਨੂੰ ਪੰਜਾਬੀ ਹੋਣ ਤੇ ਜੀ ਵਾਹਿਗੁਰੂ

harrywarval-
Автор

ਵਾਹ ਜੀ ਵਾਹ ਕਿਆ ਬਾਤ ਹੈ, ਪੰਜਾਬੀ ਬੋਲੀ ਹੈ ਹੀ ਰੂਹ ਦੀ ਬੋਲੀ, 🙏☺️ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਵੀਰ ਗਰੇਵਾਲ ਜੀ ਨੂੰ🙏🌺🥰

RanjitKaur-noiq
Автор

ਬਿਲਕੁਲ ਰੂਹਾਂ ਦਾ ਮਿਲਾਪ, ਕਿਤੋ ਦੀ ਕਿਤੇ ਉਹ ਪਰਮਾਤਮਾ ਕਰਾਉਣ ਵਾਲਾ ਹੈ। ੲਿਹ ਹੀ ਤਾਂ ਪਰਮਾਤਮਾ ਦੀ ਖੇਡ ਹੈ🙏💯

jinderpal
Автор

ਜੋਗੇਵਾਲਾ ਪਿੰਡ ਅਪਣੀ ਸਕੀਰੀ ਚ ਅਖਾੜਾ ਲਾਇਆ ਸੀ ਗਰੇਵਾਲ ਜੀ ਨੇਂ, ਤਕਰੀਬਨ ਦਰਜਨਾਂ ਪਿੰਡ ਇਕੱਠੇ ਹੋ ਗਏ ਸੀ ਜੱਟਾਂ ਦਾ ਵਿਹੜਾ ਛੋਟਾ ਪੈ ਗਿਆ ਸੀ, ਫਣਕਾਰ ਨੇਂ ਸਟੇਜ ਤੋ ਥੱਲੇ ਉੱਤਰ ਉੱਤਰ ਬੱਚਿਆਂ ਨਾਲ ਗਾਣੇ ਗਾਏ 💐💐💐💐💐💐

Kinderveer
Автор

ਗੁਜਰਾਤ ਵਾਲੇ ਬੈਂਕਾਂ ਤਾਂ ਲੁਟਦੇ ਸੀ ਪਰ ਅੱਜ ਦਿਲ ਲੁੱਟ ਲਿਆ

SandipSingh-rnjc
Автор

So beautiful, spiritual, and Intelligent lady, many many love and respect from Punjab

Sukh_Brar_Malwa_Reaction