Karan Aujla (Pray) Deep Jandu I Punjabi Music Video 2020

preview_player
Показать описание
Pray
Singer/Lyrics/Composer: Karan Aujla
Music: Deep Jandu
Lyrical Video: Dhiman Productions
Producer : Sandeep Rehaan
Project By : Deep Rehaan & Sukh Bajwa
Label : Rehaan Records

You Can Listen And Download Audio On :

Pray Song By Karan Aujla
Рекомендации по теме
Комментарии
Автор

ਅੱਜ ਵੀ repeat ਤੇ ਸੁਣਦਾ ਆ ਗੀਤ ...💯 ਅਲਗ ਹੀ ਖਿੱਚ ਜੀ ਆ ਇਸ ਗੀਤ ਚ .... ਜਦ ਵੀ ਸੁਣਦਾ ਜੋਸ਼ ਜਿਹਾ ਆਉਂਦਾ ...🤙🔥

KaranAujlaOfficialz
Автор

ਖੇਤੀ ਵਰਗਾ ਧੰਦਾ ਨੀ aujle varga banda ni 👌👌👌👌👌sirra la ta veer ne ta love u brother

karannayyer
Автор

2million tn baad kon kon sun reha
Still trending 👆 👌
Verry mere sukha sukhde 🔥
Upcoming let'em play ☺
Who is waiting..?
Karan aujla zind jaan saadi ♥ 👌

Deep_kennal_malerkotla
Автор

Kattad fans aujle dy like kro ♥️♥️💪🏻💪🏻🔥🔥🔥

paramkhattra
Автор

ਉਸਤਾਦ ਤਾ ਇੱਕੋ ਇੱਕ ਆ ਉ ਵੀ ਔਜਲਾ🔥🔥🔥
ਜਿਹੜਾ ਲਿਖਦਾ✍ ਵੀ ਸਿਰਾ ਤੇ ਗਾਉਂਦਾ ਵੀ ਘੈਂਟ ਆ🔥🔥
ਔਜਲਾ ਦੇ ਫੈਨ ਠੌਕੋ LIKE 👍👍

preetprince
Автор

ਬੰਦਾ ਤੂੰ ਵੀ ਮਾੜਾ ਨਹੀਂ ਯਾਰ, ਕਲਮ ਤੇਰੀ ਵੀ ਜ਼ਹਿਰ ਆ ਸਿੱਧੂ ਦੀ ਵੀ, ਮੈਨੂੰ ਸਮਝ ਨਹੀਂ ਲਗਦੀ ਮੈ ਕਿਸ ਦਾ ਫੈਨ ਬਣਾ ਤੁਸੀਂ ਦੋਨੋ ਹੀ ਮਿਹਨਤੀ ਹੋ 👌👍💐

jasprreetsingh
Автор

ਘੈਂਟ ਲਿਖਦਾ ਘਰਾਲੇ ਆਲਾ ਜੱਟ ਬੱਲੀਏ
ਮਾਰ ਦਾ ਟਕਾ ਕੇ ਪੂਰੀ ਸੱਟ ਬੱਲੀਏ 🎯

prabh_Bhathal
Автор

2022 ਚ ਵੀ ਸੁਣਨ ਵਾਲੇ ਫਿਰ ਠੋਕੋ ਲਾਈਕ 👍👍👍👇👇👇👇👇👇

sukhmeetaulakh
Автор

ਜੋ ਵੀ ਆ ਕਰਨਿਆ।। ਲੋਕੀ ਲੱਖ ਮਾੜਾ ਕਹਿਣ ਤੈਨੂੰ ਪਰ ਆਪਣੇ ਕੋਲੋ ਨੀ ਕਹਿ ਹੁੰਦਾ।। 🥰🥰 ਸਿਰਾ ਗੀਤਾ ਦੀ ਮਸ਼ੀਨ।।

satinderhollandsingh
Автор

ਜੱਟ ਸੁਤਾ ਪਿਆ ਰਹਿੱਜਵੇ ਰਕਾਨੇ ਨੀ
ਵੈਰੀ ਮੇਰੇ ਸੁਖਾ ਸੁੱਕਦੇ 🔥KARAN🔥AUJLA🔥

baljitsingh
Автор

ਓਹ ਸਾਡੇ ਸਿਰ ਯਾਰੀਆ ਦਾ ਕਰਜ ਈ ਹੈ
ਸਾਡਾ ਨਾਮ ਯਾਰੀਆ ਚ ਦਰਜ ਹੀ ਏ.💯

rajkaransingh
Автор

Missing Karan aujla & Deep Jandu 2gether 😭😭😭😭😭😭

akshit
Автор

ਚੇਲਾ ਕਿੰਨਾ ਵੀ ਤੇਜ ਹੋ ਜੇ ਕਦੇ ਉਸਤਾਦ ਦਾ ਦਾਅ ਨੀ ਲਾਊਗਾ ਤੇ ਸ਼ੇਰ ਕਿੰਨਾ ਵੀ ਭੂੱਖਾ ਹੋਵੇ ਬਾਈ ਜੀ ਕਦੇ ਘਾਹ ਨਹੀਂ ਖਾਓੂਂਗਾ🙏❤💯

dhiranjanojha
Автор

Jatt ਸੁੱਤਾ ਪਿਆ ਰਹ je ਰਕਾਨੇ ਨੀ varry ਮੇਰੇ ਸੁੱਖਾਂ ਸੁੱਖ ਦੇ 😏😏ਨਹੀਂ dabda ਕਰਨ 💕22

raiofficalgsaab
Автор

Sandeep veere bhaut bhaut respect a bro Tere lyi

Bhaut agge bdiya bro rss channel nu

Karan veer nl hi start kita ajj be nl khade oo

KuldeepSingh-fstg
Автор

ਮੇਰੇ ਵਾਂਗੂ ਕਿਹੜਾ - ਕਿਹੜਾ ਅੱਜ ਸਪੈਸ਼ਲ ਸਰਚ ਕਰਕੇ ਸੁਣਨ ਆਇਆ ❓

lovepreetsharma
Автор

ਅਾਪਣੇ 🚶ਖਿਲਾਫ਼ ਗੱਲਾਂ ਚੁੱਪ 😐 ਰਹਿ ਕੇ ਸੁਣਦਾ ਮੈਂ ..
ਜਵਾਬ ਦੇਣ ਦੀ ਜਿੰਮੇਵਾਰੀ 🕚 ਵਕਤ ਨੂੰ ਦਿੱਤੀ ੲੇ..

rajkaransingh
Автор

ਜੱਟ ਸੂਤਾ ਪਿਆ ਰਹਿ ਜਵੇ ਰਕਾਨੇ ਨੀ ਬੇਰੀ ਮੇਰੇ ਸੁੱਖਾਂ ਸੁਖਦੇ by karan aujla end gllbat

ghaintsong
Автор

ਜੱਟ ਬਿਨਾ ਦਾਣੇ ਨੀ 🌾
ਕਰਨ ਔਜਲੇ ਬਿਨਾ ਗਾਣੇ ਨੀ 🎶
🔥🔥🔥🔥🔥🔥

rajputsaab
Автор

The variety in Aujla's songs are just fantastic, this guy is gonna leave a legendary legency

baljinder
welcome to shbcf.ru