BUILT DIFFERENT (Official Audio) Sidhu Moose Wala | The Kidd | Moosetape

preview_player
Показать описание
Sidhu Moose Wala Presents "BUILT DIFFERENT" FROM MOOSETAPE.

Singer/Lyrics/Composer - Sidhu Moose Wala
Music - The Kidd
Mix & Master - Dense
Visuals - Navkaran Brar
Online Promotions - Gold Media Entertainment, One Digital Entertainment

Enjoy And Stay Connected With Artist || SIDHU MOOSE WALA

Рекомендации по теме
Комментарии
Автор

2090: World is still looking for jatt da muqabla!🔥💪

simarpreetsingh
Автор

❤❤ਫ਼ਕੀਰ ਬੰਦਾ ਸੀ ਜਿਸ ਤੇ ਹੱਥ ਰੱਖ ਦਿੰਦਾਂ ਸੀ ਓਹ famous ਹੋ ਜਾਂਦਾ ਸੀ ਏਨੀ power ਸੀ ਸਿੱਧੂ ਦੀ search ਹੋਣ ਲਗਾ ਦਿੰਦਾਂ ਸੀ ਧਨ ਨੇ ਉਹ ਰੱਬ ਵਰਗੇ ਮਾਂ ਬਾਪ ਜਿਸ ਨੇ ਏਨੀ ਸੋਹਣੀ ਰੂਹ ਨੂੰ ਜਨਮ ਦਿੱਤਾ| ❤❤

BADSHAH_E_TBAHI
Автор

ਆਹ ਜਨਮ ਚ ਹੋਣੀ ਨਹੀਓ ਰੀਸ ਜੱਟ ਦੀ, ਤਿੰਨ ਚਾਰ ਵਾਰੀ ਤੈਨੂੰ ਆਉਣਾ ਪਊਗਾ।
100 Million 🤫

kaurtv
Автор

ਮੈਨੂੰ ਆ ਜਿਹੜਾ ਗੀਤ ਬਹੁਤ ਪਸੰਦ ਆ ਮੈ ਬਾਰ ਬਾਰ ਸੁਨੰਦਾ ਆ ਰਿਹੰਦੀ ਦੁਨੀਆਂ ਤੱਕ ਨਾਂ ਰਹੁਗੂ ਸਿੰਧੂ ਮੂਸੇ ਵਾਲੇ ਦਾ ❤❤

KuldeepSingh-vfuy
Автор

Aah janam ch honi nio rees jatt
3 - 4 vari tenu auna
I
Salute to Sir Sidhu_moosewala❤

youvraj_bhagat
Автор

ਜਿੰਨ੍ਹਾਂ ਨੂੰ ਤੂੰ ਪੂਜੇ, ਜਿਹਨੇ ਉਹ ਨੀ ਬਖਸ਼ੇ
ਕੀ ਲਈ ਬੈਠਾ ਹੋਊ, ਉਹ ਤੇਰੇ ਜਹਿਆਂ ਨੂੰ।

jasvirkaur
Автор

Bande nu apne talent te poora maan see, iss layi bai full attitude vich rehnda see

SukhjinderSingh-eich
Автор

Jithhe mat mildi nii Hath bhi milonda niii👌🔥🔥🔥

Aksh
Автор

जितना भी जिया बवाल जिया,
Sidhu मेरे भाई तु कमाल जिया 😔
Miss u legend

villainmanjeb
Автор

ਦੱਲੇ ਹੋਮਲੈਂਡ ਬੜੇ.... 👌🏿Line which compelled me to listen it 1000 times

techmansukhpal
Автор

ਹਿੱਟ ਹੋਣਾ ਤਾਂ ਆਮ ਜੀ ਗੱਲ ਐ
Moosewale ਦਾ ਗੀਤ ਆ ਬੱਲੀਏ ✍️✍️

jassiohyee
Автор

ਕਿਹਨੂੰ ਕਿਹਨੂੰ ਖੁਸ਼ੀ ਹੋਈ ਸਿੱਧੂ ਦੇ ਦੁਆਰਾ ਜਨਮ ਹੋਣ ਦੀ 🎉🎉

luckyitaly
Автор

RIP one of the most popular singer of Asia 😶 I CAN'T BELIEVE 😭 great singer who says truth in his songs 🙂 ALWAYS IN OUR HEARTS FOREVER

abdullaharain
Автор

✌️ਮਹਿਫਲਾ ਤੁਹਾਡੀਆ ਤੇ ਗੱਲਾਂ ਸਾਡੀਆ 👈 ਏਹੀ ਤਾਂ ਸਵਾਦ ਐ 🤟🦅

Gill
Автор

ਕੋਈ ਗੱਲ ਤਾ ਦਿਲ ਤੇ ਲਾਕੇ ਲਿਖਦਾ ਆ👌👌
ਪਤਾ ਨੀ ਮਾਂ ਦਾ ਪੁੱਤ ਕੀ ਖਾਕੇ ਲਿਖਦਾ ਆ 👌👌

punjabisongs
Автор

ਮੁਕਾਬਲੇ ਦੀਆਂ ਗੱਲਾਂ ਛੱਡ ਦੇ ਕਾਕਾ ਸਾਡੇ ਤਾਂ ਡੁਪਲੀਕੇਟ ਵੀ ਹਿਟ ਹੁੰਦੇ ਆ 🔥🤘

AmandeepSingh-nrkt
Автор

Talent ਕਿੰਨਾ ਜੱਟ ਚ,
ਜੱਟ ਦੀ ਕਾਪੀ ਤੋਂ ਪਤਾ ਕਰਲੀ।

ਜੋਰ ਕਿੰਨਾ ਜੱਟ 'ਚ,
ਜੱਟ ਦੀ ਥਾਪੀ ਤੋਂ ਪਤਾ ਕਰਲੀ। 💪✍

letslearn
Автор

ਇੰਝ ਮਹਿਸੂਸ ਹੋਇਆ ਜਿਵੇਂ ਖੁਦ ਖੁਦਾ ਨੇ ਲਿਖਿਆ ਗੀਤ ❤❤

qrupzjs
Автор

ਆ ਗਿਆ ਝੋਟਾ ਸਾਡਾ ਸਿੱਧੂ ਮੂਸੇ ਆਲ਼ਾ, ਪੁਰੀ ਅੱਗ ਆ ਮੁੰਡੇ ਦੀਆਂ ਗੀਤਾਂ ਚ 🔥🔥🔥🔥

Loveboparai
Автор

ਦੱਲੇ ਹੋਮ ਲੈਂਡ ਬੜੇ ਤਾਈਓਂ ਯਾਰ ਪਿੰਡ ਰਹਿੰਦੇ ਆ ❤

Jaiveersharma