Arjan Dhillon : Long Back (Official Video) | New Punjabi Song 2023 | Latest Punjabi Songs 2023

preview_player
Показать описание
Panj-aab Records & Harwinder Sidhu presents

Song Credits :-
☞ Title - Long Back
☞ Singer/Lyrics/Composer - Arjan Dhillon
☞ Music - Mxrci
☞ Video - I can Films
☞ Online Promotions - Gold Media Entertainment
☞ Producer - Harwinder Sidhu
☞ Female Lead - Gauri Virdi
☞ Poster - The Town Media
☞ Production - Yellow Sky
☞ Photography - Sagar
☞ D.O.P - Arundeep Teji
☞ Directed By - Mandy Singh
☞ Editor - Gobindpuriya
☞ Colorist - Onkar Singh
☞ Hair - Abhishek sain
☞ Assistant Director - Rahul Badhan
☞ Digital Partner - Coin Digital
☞ Label - Panj-aab Records
______________________________________________
For Digital enquiries: Coin Digital
______________________________________________
► Record Label - Panj-aab Records
► Enjoy & Stay Connected with us 📲
Рекомендации по теме
Комментарии
Автор

ਅਰਜਨ ਦਾ ਵੀ ਕੋਈ ਤੋੜ ਨਹੀਂ ਬਹੁਤ ਸਿਰਾ ਕਰਦਾ ਭਦੋੜ ਆਲਾ ❤️❤️❤️

satnam_bhangu.
Автор

ਅਰਜਣ ਤਾ ਹੌਲੀ ਹੌਲੀ ਨਿਰੀ ਅੱਗ ਹੀ ਬਣਦਾ ਜਾਂਦਾ 👌👌♥️🔥🔥🔥🔥🔥

PrabhjotSingh-uqiy
Автор

ਤੇਰਾ ਨਾਮ ਬੈਂਚ ਤੇ ਖੁਣਨ ਜਿਹੇ ਲੱਗੇ ਸੀ,
ਰੀਝਾਂ ਸਧਰਾਂ ਆਪਾਂ ਬੁਣਨ ਜਿਹੇ ਲੱਗੇ ਸੀ,
ਇਸ਼ਕ ਜਿਹਾ ਹੋ ਗਿਆ ਲਗਦਾ ਏ,
ਗੀਤ ਅਰਜਨ ਦਾ ਸੁਣਨ ਜਿਹੇ ਲੱਗੇ ਸੀ।
🔥🔥🔥❤❤

arshsekhon_
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

Thealtafmalik_
Автор

ਹਾਏ ਤੇਰੇ ਬਾਰੇ ਬੜੇ ਖਾਬ ਜੇ ਬੁਣਦੇ ਨੀ
ਕਾਲਜ ਚ ਬਿੱਲੋ ਅਸੀ ਝਿੰਜਰ ਸੀ ਸੁਣਦੇ ਨੀ 🔥♥️

KulDeepSwaMi
Автор

ਤਾਰੀਫ਼ ਲਈ ਕੋਈ ਸ਼ਬਦ ਨੀ

ਆਵਾਜ਼ ਲਿਖ਼ਤ ❤️❤️

ghaintgaane
Автор

ਆਪਾਂ ਤਾਂ ਸਕੂਲ ਟਾਈਮ ਤੋਂ ਝਿੰਜਰ ਸੁਣਦੇ ਆਉਂਦੇ ਹਾਂ 😊😊

BALWINDERSINGH-klfd
Автор

ਚਾਹਾਂ ਤੋਂ ਕੌਫੀਆਂ ਤੇ ਆਯੇ ਤੇਰੇ ਕਰਕੇ, ਜਿਊਂਦਾ ਅਰਜਣ ਹੋਗਿਆ ਨੀਂ ਤੇਰੇ ਉੱਤੇ ਮਰਕੇ ! ❤️❤️

JobanKang
Автор

Kulbir jhinjer lai vi like tan banda aa💪ਕਾਲਜ ਚ ਬਿੱਲੋ ਝਿੰਜਰ ਸੀ ਸੁਣਦੇ ਨੀ ❤️

jassa
Автор

ਹੁਣ ਤਾਂ ਸਾਡੇ Arjun dhillon ਦਾ ਹੀ ਟਾਈਮ ਆ ❤❤

Shivam-ehez
Автор

ਕਯਾ Vibe ਐ ਯਰ ਕਈ ਇਹਨੂੰ ਚਕਵਾ ਗੀਤ ਸਮਝਣ ਗਏ ਪਰ ਐ ਗਾਣੇ ਦੀ ਗੱਲ ਹੋਰ ਐ ਵਾਹ ਓਏ ਅਰਜਨਾ ਸਵਾਦ ਆ ਗਿਆ ਬਾਬੇ 👌👌👌 ਵੀਡਿਓ ਆਲਾ ਕੰਮ ਵੀ ਸਿਖਰ ਈ ਚਾੜਤਾ ਬਾਕੀ ਲਵ ਯੂ ਪੰਜਾਬੀਓ ♥️ ਜੈ ਕਾਰਾ ਸ਼ਰਾਬੀਆਂ ਦਾ ਭੱਲਾ ਕਰੇ ਵਾਹਿਗੁਰੂ ਸੱਭ ਦਾ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਚੜਦੀ ਕਲਾ ਵਿੱਚ ਰਹਿਣ

riprecords
Автор

ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣❣ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

sunnycablenetwork
Автор

ਅਰਜਨ ਬਾਈ ਦੀ ਤਾਰੀਫ਼ ਲੲੀ ਸ਼ਬਦ ਘਟ ਜਾਂਦੇ ਆ
Jeonda reh jatta ❤❤❤

Arshdeep-stzf
Автор

ਏਸ ਬੰਦੇ ਕੋਲ ਸ਼ਬਦ ਆ, ਹੱਦੋਂ ਜਿਆਦਾ ਤਾਹੀਂ ਸਿਰਾ ਲਾਉਂਦਾ । ਬਾਕੀ ਝਿੰਜਰ ਵੀ ਆ ਰਿਹਾ❤

parm
Автор

1:25 ਤੇਰੇ ਬਾਰੇ ਬੜੇ ਖ਼ਾਬ ਜਿਹੇ ਬੁਣਦੇ ਸੀ...
ਕਾਲਜ ਚ ਬਿੱਲੋ ਅਸੀ ਝਿੰਜਰ ਸੀ ਸੁਣਦੇ ਸੀ...
ਚੱਕ ਲਾ ਗੇ ਦੇਖ਼ ਲਾ ਗੇ ਟਾਈਮ ਪਾਉਣ ਜਿਹੇ ਲੱਗੇ ਸੀ....
ਠੇਕੇ ਅਸੀ ਰਾਤਾ ਨੂੰ ਖਲੋਣ ਜਿਹੇ ਲੱਗੇ ਸੀ....❤❤

GURJANT_GIRAN
Автор

ਕਾਲਜ਼ ਚ ਅਸੀਂ ਓਹਦੋਂ ਝਿੰਜਰ ਹੀ ਸੁਣਦੇ ਸੀ ❤

amritmahal
Автор

Sirrra 👌👌 ਕਾਲਜ਼ ਚ ਅਸੀਂ ਝਿੰਜਰ ਸੀ ਸੁਣਦੇ। Reality ਗਾ ਤੀ ਅਰਜਨ ਵੀਰੇ ਨੇ ❤❤

Rasul_celebritylive
Автор

ਕੋਈ ਤੋੜ ਨੀ y ਅੱਜ ਕੱਲ ਤੇਰੀ ਕਲ਼ਮ ਦਾ ❣️❣️❣️❣️❣️

satnam_malik
Автор

ਮੂੰਹੋ ਗੱਲ ਕੱਢ ਹੁਣੇ ਗੀਤ ਛਾਪ ਦੂ ਮੂਹਰੇ ਖੜਾ ਅਰਜਨ ਢਿਲੋਂ ਜੱਟੀਏ❤❤🔥

Ultrasidhupubg