punjab weather august update

preview_player
Показать описание

Рекомендации по теме
Комментарии
Автор

ਵੀਰ ਜੀ ਤੁਸੀਂ ਬਿਲਕੁਲ ਸਹੀ ਜਾਣਕਾਰੀ ਦੇਂਦੇ ਹੋ ਜੀ ਲੋਕੀਂ ਜੋ ਮਰਜ਼ੀ ਕਹਿ ਜਾਂਣ ਤੁਹਾਡਾ ਕੋਈ ਕਸੂਰ ਨਹੀਂ ਆ ਰੱਬ ਦੀ ਮਰਜ਼ੀ ਆ ਜੀ ਬਹੁਤ ਬਹੁਤ ਸਤਿਕਾਰ ਧੰਨਵਾਦ ਜੀ 🙏

mynanogarden
Автор

ਅੱਜ ਰਾਤ ਮਹਿਤਾ ਚੌਕ ਅਮ੍ਰਿਤਸਰ ਦੇ ਨੇੜੇ ਭਾਰੀ ਬਾਰਿਸ਼ ਹੋਈ, ਧਰਦਿਉ ਪਿੰਡ 👍

RanjitSingh-jycx
Автор

ਮੈਂ ਆਪਣੇ ਵੀਰ ਦਾ ਬਹੁਤ ਸਤਿਕਾਰ ਕਰਦਾ ਹਾਂ ਇਸ ਚੈਨਲ ਤੋਂ ਬਗੈਰ ਕਿਸੇ ਦੀ ਵੀ ਖ਼ਬਰ ਸਹੀ ਨਹੀਂ ਹੁੰਦੀ ਮੈਂ ਤਿੰਨ ਸਾਲ ਤੋਂ ਸੁਣਦਾ ਆ ਰਿਹਾ ਹਾਂ ਇਨ੍ਹਾਂ ਦੀ ਅਵਾਜ਼ ਵੀ ਬਹੁਤ ਮਿੱਠੀ ਹੈ । ਮੈਂ ਖੁਦ ਵੀ ਪ੍ਰਚਾਰਕ ਹਾਂ । ਬਾਕੀ ਕੁਦਰਤ ਨੂੰ ਤਾਂ ਕੋਈ ਵੀ ਨਹੀਂ ਮਿਲਿਆ ਸਭ ਕੁਝ ਪ੍ਰਮਾਤਮਾ ਦੇ ਹੱਥ ਵਿਚ ਹੈ।ਸਭ ਵੀਰਾਂ ਤੇ ਭੈਣਾਂ ਦਾ ਧੰਨਵਾਦ ਜੀ ।

NishanSingh-yxod
Автор

ਜਿਹੜੇ ਇਲਾਕਿਆ ਚ ਮੀਂਹ ਨਹੀਂ ਪੈ ਰਿਹਾ ਉਹ ਲੋਕ ਧਿਆਨ ਦੇਣ ਆਵਦੇ ਆਲੇ ਦੋਆਲੇ ਝਾਤ ਮਾਰਕੇ ਵੇਖੋ ਕੀਤੇ ਕੌਈ ਐਬੀ ਸ਼ਰਾਬੀ ਜਾ ਕੌਈ ਅਮਲੀ ਨਸ਼ੇ ਤੋਂ ਟੁੱਟਿਆ ਰੱਬ ਨੂੰ ਅਪੀਲਾਂ ਤਾਂ ਨੀ ਪਾਈ ਜਾਂਦਾਂ ਮੀਂਹ ਨਾਂ ਪੈਣ ਦੀਆਂ, ਜੇ ਕੌਈ ਅਜਿਹਾ ਹੈ ਤਾਂ ਭਾਈ ਅਗਲੇ ਦਾ ਜੁਗਾੜ ਕਰੋ ਤੇ ਓਹਨੂੰ ਕਹੋ ਕੇ ਆਵਦੀਆਂ ਅਪੀਲਾਂ ਕੈਂਸਲ ਕਰਦੇ ਤੇ ਮੀਂਹ ਪੈਣ ਦੀ ਅਪੀਲ ਪਾ ਰੱਬ ਨੂੰ 😂😂😂
ਅਮਲੀ ਦੀ ਜਲਦੀ ਸੁਣਦਾ ਰੱਬ 😂😂

Sanatan.tv
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

JagjitSingh-uwwk
Автор

Fatehgarh sahib raat meeh paya ji bhot tej⛈️

aryanvadhera
Автор

ਮੈਨੂੰ ਤੇ ਕਮੇਂਟ ਕਰਨ ਵਲਿਆ ਦੀ ਸਮਜ਼ ਨਹੀਂ ਆਉਂਦੀ ਜੌ ਓਨੂੰ ਜਾਣਕਾਰੀ ਦਾ ਪਤਾ ਲਗਦਾ ਓਹੀ ਦਸਣਾ ਓਨੇ ਸਰਮ ਨੂੰ ਹੱਥ ਮਾਰਿਆ ਕਰੋ ਜੇ ਤੁਹਾਨੂੰ ਜਾਣਕਾਰੀ ਸਹੀ ਨਹੀਂ ਲਗਦੀ ਨਾ vakia ਕਰੋ ਵੀਡੀਓ ਬਾਕੀ ਤੁਸੀ ਵੀਰ ਜੀ ਰੋਜ ਵੀਡਿਓ ਪਾਇਆ ਕਰੋ 🙏

LovepreetsinghSidhusaab
Автор

ਅੱਜ ਸਵੇਰੇ ਤੋ ਸ੍ਰੀ ਮੁਕਤਸਰ ਸਾਹਿਬ ਵਿਚ ਮੀਂਹ ਚੰਗਾ ਪੈ ਰਿਹਾ ਹੈ

ballidhillon
Автор

❤ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ਰਾਤ ਨੂੰ ਥੋੜ੍ਹਾ ਮੀਂਹ ❤

NsreshKumar-dg
Автор

ਸਾਡੇ ਹਲਕੇ ਚ' ਅੱਜ ਮੀਂਹ ਬਹੁਤ ਐ ਬਾਈ, , , ਸ਼ੁਕਰ ਵਾਹਿਗੁਰੂ ਦਾ🙏🙏🙏

jagseersingh
Автор

Thanks baba ji aj amritsar vich bhut der bad barish hoi baki veer ji sach bolde h apa ohna nu bhaut dar da sunde h

meenakshiaman
Автор

Hoshiarpur raat haneri chli te hunn sirf kin min ho rhi a

balvirkaur
Автор

Gud morning g...❤ Hoshiarpur weather cool....❤❤❤❤

manjubala
Автор

ਤਰਨਤਾਰਨ ਜ਼ਿਲੇ ਬਾਈ ਜੀ ਰੱਬ ਨੇ ਦੁਨੀਆਂ ਵਸਾਤੀ ਬਹੁਤ ਮੀਂਹ ਪੈ ਰਿਹਾ

gurjeetsingh
Автор

ਮੀਂਹ ਪੈਣ ਨਾਲ ਮਸੀਂ ਗਰਮੀ ‌ ਤੋਂ ਛੁਟਕਾਰਾ ਮਿਲਿਆ ਹੈ 😂

ranvirkaur
Автор

ਤਲਵੰਡੀ ਸਾਬੋ ਕੋਲ ਸੀਂਗੋ ਮੰਡੀ ਵਿਖੇ ਬਹੁਤ ਵਧੀਆ ਮੀਂਹ ਪਿਆ ਜੀ ਸਵੇਰ ਤੋਂ ਹੀ!!

kulwindersran-binv
Автор

ਬਾਈ ਜੀ ਤੁਹਾਡੇ ਵਰਗੀ ਸਹੀ ਜਾਣਕਾਰੀ ਕੋਈ ਚੈਨਲ ਦਿੰਦਾ। ਵੀਡੀਓ ਪਾਉਦੇ ਰਹੋ ਜੀ। 🎉🎉

neetabrar
Автор

ਸਾਡੇ ਮੋਗੇ ਜਿਲੇ ਦੇ ਲੋਪੋ ਦਾਊਧਰ ਢੁੱਡੀਕੇ ਵਿੱਚ ਵੀਹ ਦਿਨਾਂ ਦੇ ਸੋਕੇ ਬਾਦ ਰਾਤ ਮੀਂਹ ਪਿਆ।

vinylRECORDS
Автор

ਰਾਤ ਮੀਂਹ ਪਿਆ ਮਸਾਂ ਪਿੰਡ ਰੱਬ ਦੀਆਂ ਮਿੰਨਤਾਂ ਕਰ ਦਿਆਂ ਦਾ 855 ਜਿਨ੍ਹਾਂ ਜ਼ੋਰ ਲੱਗਿਆ

mandertaouri
Автор

ਬਹੁਤ ਵਧੀਆ ਮੀਂਹ ਪਿਆ ਪੇਰੋਂ ਜ਼ਿਲ੍ਹੇ ਮਾਨਸਾ ਵਿੱਚ

HarpreetSingh-qtkk