Mitran Da Cup (Official Visualizer) | R Nait | Punjabi Song 2025

preview_player
Показать описание
R Nait Music Presents the official visualizer of Mitran Da Cup. Enjoy the track and subscribe the channel.

Listen to Putt Pardesi on all audio streaming platforms:

Track Credits
Song: Mitran Da Cup
Singer & Lyrics: R Nait
Music: Music Empire
Project By- Satkarnvir Singh Khosa
Conceived By- Virvinder Singh Kaku

► Digital Partner :- Believe Artist Services
► For Licensing inquiries:

Enjoy & stay connected with us!

#mitrandacup #rnait #catchmeifyoucan
Рекомендации по теме
Комментарии
Автор

ਸੋਂਗ ਇਹੋ ਜਿਹੇ ਹੋਣੇ ਚਾਹੀਏ salute ਤੈਨੂੰ ਮੁੰਡਿਆ 👌

SamindersinghSodhi
Автор

ਦੱਬਦਾ ਕਿੱਥੇ ਆ ਧਰਮਪੁਰੇ ਆਲਾ ਚੋਬਰ ਮਾਝੇ ਵਾਲੇ ਜਿੰਦਾਬਾਦ ਕਬੱਡੀ ਨੂੰ ਦਿਲੋ ਲਵ ❤❤❤

robinkhehra
Автор

ਆ ਜਾਓ ਗੋਪੀ ਫਰੰਦੀਪੁਰ ਵਾਲੇ ਦੇ ਫੈਨ ❤️❤️
ਹਿਮਾਲਿਆ ਪਰਬਤ ਕਿਹਦੇ ਆ 💪💪

ShantdeepHarpreet
Автор

ਸਾਰੇ ਸਿੰਗਰ ਹੁਣ ਦੰਦਾਂ ਥੱਲੇ ਜੀਭ ਰੱਖ ਕੇ ਬੈਠ ਜਾਓ ਹੁਣ ਕਿਸੇ ਦੀ ਵੀ ਵਾਰੀ ਨੀ ਜਲਦੀ ਆਉਂਦੀ ਤੇਰਾ r nait ਜਾਨੇ 🫵 ਦਬਦਾ ਕਿੱਥੇ ਆ🕺🏼🎤🎤____❤❤

AjaySingh-sxg
Автор

ਕੋਰ ਆਲ਼ੇ ਮਾਨ ਦਾ ਨਿਊ ਸੋਂਗ ਕਾਕਾ ਜੀ ਕਿੰਨੇ ਕਿੰਨੇ ਸੁਣਿਆ ਓ ਹਾਹਰੀ ਲਵਾਓ ਬਾਈ ਜੀ ❤❤❤❤

i.happy_
Автор

ਬਹੁਤ ਸੋਹਣਾ ਸੌਂਗ ਆਪਣੇ ਆਰ
ਨੇਤ ਬਾਈ ਵੱਲੋਂ ❤❤

Sukh_beas
Автор

ਦਿਨੋਂ ਦਿਨ ਅੱਤ ਕਰੀ ਜਾਂਦੇ PB 31 wala ❤❤❤❤

AllPodcast-octj
Автор

ਮਾਨਸਾ ਵਾਲੇ ਐਵੇਂ ਏ ਥੱਬਾ - ਥੱਬਾ ਗਾਣਿਆਂ ਦਾ ਸਿੱਟ ਦੇ ਐ ❤❤❤

pardeepsingh
Автор

ਗੋਪੀ ਫਰੰਦੀਪੁਰੀਆ ਹਿਮਾਲਿਆ ਪਰਬਤ ❤❤
ਅਰਸ਼ ਡੀ ਟੀ ਉ ❤❤

ranjeetsingh
Автор

ਕਬੱਡੀ ਦੇ ਸਭ ਤੋਂ ਵੱਡੇ ਪਲੇਅਰ ਸੰਦੀਪ ਲੁਧੜ ਦੇ ਫੈਨ 🔥

simranbajwa
Автор

ਧਰਮਪੁਰੇ ਵਾਲੇ ਆਰ ਨੇਤ ਚੋਬਰ ਨੂੰ 42 ਦਿਨ ਹੋਗੇ ਲਗਾਤਾਰ ਚੱਲ ਰਿਹਾ ਨਹੀਂ ਦੱਬਦਾ 855 🚜

parvinder_singh_babbar
Автор

Yaari di gll R Nait nal khose da naa lainde
Bhut sohne lyrics aa y ❤❤❤❤❤❤

Kaurchahal
Автор

16 ਜਨਵਰੀ ਤੋਂ ਲੈਕੇ ਅੱਜ 18 ਫਰਵਰੀ ਹੋਗੀ ਆਰ ਨੇਤ ਨੇ ਇਕ ਦਿਨ ਵੀ ਨਾਗਾ ਨੀ ਪਾਇਆ ਹਰ ਰੋਜ ਗਾਣਾ siraaa ਹੋਗਿਆ

parammansewal
Автор

ਬਾਈ ਜੀ ਸਿੱਧੂ ਮੂਸੇਵਾਲੇ ਦਾ ਵੀ ਕੋਈ ਗਾਣਾ ਰਿਲੀਜ਼ ਕਰ ਦੋ ਦੇ ਨਾ ਤੇ ਕੋਈ ਤਾਂ ਯਾਦ ਕਰਦੇ ਰਹਿਣ ਤਾਂ ਸਾਡਾ ਯਾਰ ਸਾਡਾ ਭਾਈ ਸਾਡਾ ਉਸਤਾਦ ਸਿੱਧੂ ਮੂਸੇਵਾਲਾ ❤❤❤❤❤❤❤❤❤❤❤❤❤

GBCarpenter
Автор

ਏ ਸਾਰੇ ਗਾਣੇ ਨਹੀਂ ਆਏ R. Nait vr ji aa va ਗਾਣੇ ਬੋਲ ਤੋ ਜੀ
1.315
2. Rakhwali
3. Mummy kol sona
4. Pathran da sheharon
ਏ ਸਾਰੇ ਗਾਣੇ ਨਹੀਂ ਆਏ R. Nait vr ji aa va ਗਾਣੇ ਬੋਲ ਤੋ ਅਟਾਰੀ ਤੋ ਕੈਹ ਰਿਹਾ ਹਾਂ ਬਹੁਤ ਖੁਸ਼ੀ ਹੋਵੇ ਕਿ❤️❤️❤️❤️😍
ਵਿਚਾਰ ਆਪਣੇ ਕੋਈ ਮਿਲਦੇ ਨੀ, ਕਿਵੇ dil ਤੇ ਕਰਦੀ ਏ ਸੈਨ ਕੁੜੇ, ਤੂੰ ਗਾਣੇ ਸੁੰਨਦੀ, ਕਾਕੇਆ ਦੇ, ਅਸੀ R. Nait ਤੂੰ ਫੈਨ ਕੁੜੇ..❤

AryanBhatti-jv
Автор

ਰੇਲ ਬਣਾਤੀ ਗਾਣੇਆ ਦੀ ਆਰ ਨੇਤ ਬਾਈ ❤❤❤❤❤❤❤❤

Sharan_video
Автор

❤ ਸਿਰਾ ਗੱਲਬਾਤ ਕੋਈ ਤੋੜ ਨਹੀਂ ਨੇਤ ਦੀ ਕਲਮ ਦਾ ❤

Makhan-rj
Автор

ਬੋਲ ਅਮਰੀਕ ਦੇ ਸੁਣਕੇ ਸੋਹਣੀਏ ਉੱਡਣ ਹਵਾ ਵਿਚ ਲੋਈਆਂ
ਕੱਲੇ ਕੱਲੇ ਦੀਆ ਦੱਸੇ ਡਿਟੇਲ਼ਾ ਲੋਕ ਕੰਪਿਊਟਰ ਕੇਂਦੇ 👌👌👌
ਏਦਾਂ ਲਿਖਣਾ ਸੀ

lakhwindersingh
Автор

ਚਮਕੀਲਾ ਬਈ ਜਿੰਦਾਬਾਦ

ਤੇਰੇ ਭਾਈਆਂ ਨਾਲ ਪੈਗੀ ਦੁਸ਼ਮਣੀ
ਤੇਰੇ ਨਾਲ ਪੈਗੀ ਯਾਰੀ
ਪੰਜ ਭਾਈ ਇਕ ਬਾਪੂ ਤੇਰਾ
ਰਿਸ਼ਤੇਦਾਰੀ ਭਾਰੀ
ਨੀ ਜੇ ਤੇਤੋ ਨਹੀਂ ਨਿਭਦੀ
ਛੱਡਦੇ ਵੈਰਨੇ ਯਾਰੀ 😍😍😍❤️❤️❤️❤️

MANDEEPSINGH-euhn
Автор

ਐਤਕੀਂ 22 ਨੇ ਚੀਵ ਕਢਤੇ❤❤❤

ਲਲੀ ਛਲੀ ਰੀਲ ਕਢਤੇ ਆ 22 ਨੇ ਐਤਕੀਂ ਪੂਰਾ ਰੇਲਾ ਕਡਤਾ ਪੂਰੇ 43 ਦਿਨ ਹੋਗੇ❤❤❤


ਆ ਤਾਂ ਏਯ ਹੀ ਚਲੂ 🎉🎉🎉🎉🎉

SandeepKumar-cgu
visit shbcf.ru