Kanda Taar(Official Video) | R Nait | Music Empire | Latest Punjabi Songs 2020

preview_player
Показать описание
Song - Kanda Taar
Singer - R Nait
Lyrics - R Nait
Music - Music Empire
Video - GRY INDIA
Project by - Palwinder Singh
Mix and Master Sameer Charegoankar
Conceived By | @rajsharma95306
Design | @impressivedesignstudio
Dop | @sajanmadaan
Online Promotion - Gold Media & Being Digital

Digitally Managed By Gold Media Entertainment
Рекомендации по теме
Комментарии
Автор

ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ 'ਚ ਪਜਾਮਾ ਫਸ ਗਿਆ
👌👌👌👌👌

WalkWithTurna
Автор

ਸ਼ਬਦਾਂ ਦਾ ਧਨੀ ਆ ਵੀਰੇ_ R-Nait, ਗੀਤ ਚ ਆਮ ਬੰਦੇ ਦੇ ਹਾਲਾਤਾਂ ਦੇ ਨਾਲ ਨਾਲ ਸਿਸਟਮ ਤੇ ਵੀ ਵਿਅੰਗ ਕੀਤਾ ਗਿਆ।

rajpalsinghcheema
Автор

ਹਲਾਤਾਂ ਦੇ ਹਿਸਾਬ ਨਾਲ ਬਹੁਤ ਸੋਹਣਾ ਗਾਣਾ| ਆਰ ਨੇਤ ਜਿਉਂਦੇ ਰਹੋ

satwinderbrar
Автор

ਬਹੁਤ ਵਧੀਆ ਗਾਇਆ ਵੀਰ ਨੇ
13 4 2020 738ਏ ਐਮ
ਰਬ ਚੜਦੀ ਕਲਾ ਚ ਰਖੇ 👌🏽👌🏽👍👍👍👌

hardeepkumar
Автор

ਦੀਵਾਨੀ ਹੋ ਗਈ ਵੀਰ ਤੇਰੇ ਸੋਗਾ ਦੀ ਲਵ ਯੂ ਵੀਰ 🥰🥰

Gorirana
Автор

ਬਾਈ ਜਮਾ ਕਿੱਲ ਗੱਡ ਤੇ, , , ਬਾਈ ਦਿਲੋਂ ਕਹਿਣਾ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ, , , ਸੱਚੀ ਯਾਰ ਤੇਰਾ ਗੀਤ ਸੁਣ ਕੇ ਦਿਲ ਖੁਸ਼ ਹੋ ਜਾਂਦਾ, , , ਸਾਲਾਂ ਦੀ ਥਕਾਨ ਦੂਰ ਹੋ ਜਾਂਦੀ ਆ, , love u bhraa

davinderkhai
Автор

ਸੋਹਣੇ ਗਾਣੇ ਲਿਖਦਾ ਰਹੀ ਤੇ ਗਾਉਦਾ ਰਹੀ ਵੀਰੇ ਏਦਾ ਈ ਤਰੱਕੀਆ ਮਿਲਣਗੀਆਂ

davindernahar
Автор

ਗੀਤ ਵੀ ਵਧੀਆ ਹੈ ਤੇ music ਵੀ ਤੇ location ਵੀ

punjabisongwriterbazida
Автор

ਗੱਲ ਬਾਤ ਬਾਬੇ ਪੂਰੀ ਏਂਡ ਆ 👌👌👌🔥🔥🔥🔥🔥🔥🔥🔥❤️🔥🔥😎😎😎

simarsidhu
Автор

ਇਹੋ r nait ਦੀਆਂ ਖ਼ੂਬੀਆਂ, ਜਿਹੜਾ ਹਾਲਾਤਾਂ ਤੇ ਗਾਣਾ ਕਸ ਗਿਆ👌👌👌❣️❣️❣️sirra gana

gurwinderdhaliwal
Автор

ਨਹੀ ਰੀਸਾਂ ਤੇਰੀਆ R Nait
ਜਿਉਂਦਾ ਰਹਿ ਰਬ ਹੋਰ ਵੀ ਤਰਕੀਆ ਬਖਸ਼ੇ

amritsingh
Автор

ਇਸ ਨੂੰ ਕਿਹਦੇ ਨੇ ਕਲਾਕਾਰ ਅਇਦਾ ਦੇਹ ਹਲਾਤਾਂ ਤੇ ਅਪਨੀ ਗਾਇਕੀ ਕਲਮ ਨਾਲ ਪੰਜਾਬ ਪੁਲਿਸ ਸੇਫਟੀ ਸਿਸਟਮ ਤੇ ਲੋਕਾਂ ਦਾ ਦਿਲ ਜਿੱਤ ਲਿਆ ਤੇਰੀ ਕਲਾਕਾਰੀ ਨੇ, , ਦੋਸਤੋ ਲਾਇਕ ਕਰ ਕੇ ਦਸ ਦੋ ਮੇਰੇ ਵਾਂਗੂੰ ਤੂਹਾਨੂੰ ਕਿਨਾਂ ਵਧਿਆ ਲਾਗਾ ਦਸੋ ਜ਼ਰਾ।।👌👌👌👌

mandeepsinghbabbu
Автор

ਜਮਾ ਹੀ ਵੇਲੇ ਹੀ ਕਰਤਾ ਟੈਂਟ ਹਾਊਸ ਦਾ ਕੰਮ ਸੀ ਬਾਈ ਯਰ

HarpreetSingh-xlxe
Автор

ਗਾਣਾ ਸੁਣਦੇ ਸੁਣਦੇ comment kon kon ਪੜ ਰਿਹਾ ਠੋਕੋ like 💪💪💪💪

gurdeepkhaira
Автор

ਇਹ R Nait ਦੀਆਂ ਖੂਬੀਆਂ.. ਹਲਾਤਾਂ ਉੱਤੇ ਗੀਤ ਲਿਖ ਗਿਆ 🤩👌👌👌

brar
Автор

ਜੰਗ ਕਰੋਂਨਾ ਜਿੱਤ ਕੇ ਛੱਡਣੀ ਐਮੇ ਪਿੱਛੇ ਪੈਰ ਧੱਰੋਨਾ
ਮਹਿਲ ਵੀ ਖਾਲੀ ਕਾਰਦੁਗਾ ਜੇ ਆਗਿਆ ਝੁੱਗੀਆਂ ਵਿਚ Shai gal h bro👌👌👌👌🤔🤔🤔🤔🤔🤔

srgoodinfo
Автор

ਆਰ nait ਬਾਈ🤘🤘🤘
ਜਿੰਦਾਬਾਦ ਜਿੰਦਾਬਾਦ ਜਿਹੜੇ ਜਿਹੜੇ
ਆਰ nait ਬਾਈ ਨੂੰ ਪਸੰਦ ਕਰਦੇ ਨੇ ਕਰੋ ਲਾਇਕ
Motivational videos cheak kro
👇👇

gaming
Автор

ਦੇਸੀ ਜਿਹੇ ਬੰਦੇ ਆ
ਦੇਸੀ ਸਾਡੇ ਗਾਣੇ ਨੀ
ਤੂੰ ਬੀਬਰ ਨੂੰ ਸੁਨਦੀ ਐ
ਅਸੀਂ ਆਰ ਨੇਤ ਦੇ ਦੀਵਾਨੇ ਨੀ 👳👳

GurpreetSingh-tgmc
Автор

Thode songs hamesha unique hunde aa 👌👌👌😘😘😘😍😍

harmandeepsingh
Автор

ਸਿਰਾ ਲਾ ਗਿਆ ਮਿੱਠਿਆ ❤️❤️❤️✍️✍️✍️ love u ਓਏ ਹੀਰਿਆ

harphanjraa