Jatts in Canada | Gogi Grewal | Latest Punjabi Songs 2024 | Finetone Music

preview_player
Показать описание
Song: Jatts in Canada
Singer: Gogi Grewal Contact.+91 90949 00033
Music&Composer: Sukhpal Sukh
Folk Instruments by Vijay Yamla
Song Programming by Durgesh Rajbhatt
Mixed and masterd by Bhanu Thakur Mumbai
Vocal recorded at Supertrack Studio
Special thanks - Sarabjit Singh Goldy (Canada), Joy-Atul, Ashok Bansal Mansa, Honey No.1, Mithu Kabariya,
Lyrics: Mohni Shayr
Presentation: Finetone
Model: Randeep Sandhu [Calgary]
Dop: Golu Nishad
MakeUp Hair" Pinky
Editor: Harkirat Singh RP Studioz
Post Priduction: RP Studioz
Production: Sanjeev Upneja
Choreographer: Master Mak
Assistant Choreographer : Vishal Chauhan
Assistant Director: Ranju Sra
Video Director: Rimpy Prince
Label: Finetone Music

Available On :

Create your reels -

Follow us on -

Рекомендации по теме
Комментарии
Автор

Bahoot hi vdia bro Real Punjabi virsha

santokhbhari
Автор

ਗੀਤ ਬਹੁਤ ਵਧੀਆ ਗਾਇਆ ਤੇ ਲਿਖਿਆ ਲਗਾਤਾਰ ਚੱਲੂਗਾ ਕਮੇਂਟ ਕਰਨ ਨਾਲੋ ਸ਼ੇਅਰ ਵੱਧ ਕਰੋ

jagtarsandhu
Автор

ਵਾਹ ਓਏ ਦੋਸਤਾ ਜਿਉਂਦਾ ਰਹਿ, ਮਨ ਖੁਸ ਕਰਤਾ ਅੱਜ ਤੁ ਤੇ finetone ਦਾਂ logo dekh ਕੇ, , ਅਵਾਜ਼ ਖੂਬਸੂਰਤ ਆ, , , album ਐਕਟਿੰਗ ਵਾਹ ਕਮਾਲ, ਜੀ ਕਰਦਾ ਵਾਰ ਵਾਰ ਸੁਣੀ ਜਾਵੇਂ ਗੀਤ, , , , ਵਧਾਈ ਹੋਵੇ ਰੱਬ ਚੜਦੀ ਕਲਾ ਚ ਰੱਖੇ ਤੇਨੂੰ, , , ਜੀਨੇ ਵੀ ਜਰਗੜੀ ਪਿੰਡ ਦੇ ਕਲਾਸ fellow ਨੇ ਹਾਜ਼ਰੀ ਲਵਾਓ, ਕੁਮੈਂਟਾਂ ਚ ਆਪਣਾ ਨਾਮ ਜਰਗੜੀ ਪਿੰਡ ਨਾਲ ਲਿੱਖ ਕੇ, , , ਵਧਾਈ ਦਿਓ ਅਪਨੇ ਯਾਰ ਨੂੰ, take care cerry on gogi Grewal, aal the best

Punjab-x
Автор

Nice song veer ji parmatma chadi klaa vich rakhe ji 👍👍👍👍👍👏👏

rahulrockson
Автор

God blees u fufud g rabb thanu terki dewa 🎉🎉🎉🎉 rabb thudi ਮਹਿਨਤ ਸਫਿਲ kera nice song sirra ❤❤❤

HarpreetkaurHarpreetkaur-bs
Автор

ਕੌਣ ਕੌਣ ਅਪਨੇ ਮਿੱਤਰ ਨੂੰ ਅੱਜ ਦੇ ਦਿਨ ਸੁਣ ਰਿਹਾ shere kro

Punjab-x
Автор

ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਗੋਗੀ, ਮੋਹਣੀ, ਸੁੱਖਪਾਲ ਸੁੱਖ ਤੇ ਰਜਿੰਦਰ ਭਾਅ ਜੀ ਅਤੇ ਸਦਾ ਹਿੱਟ ਗੀਤ ਸੰਗੀਤ ਵਾਸਤੇ ਫਾਇਨਟੋਨ ਮਿਊਜ਼ਿਕ ਦੇ ਬਹਿਤਰ ਭਵਿੱਖ ਵਾਸਤੇ ਦਿਲੋਂ ਦੁਆਵਾਂ ❤❤❤❤

jeetkaddonwala
Автор

End gall bat mohni shayr sab the great pened❤

NaibSingh-ueph
Автор

Eh kitho kadli gall kmaal hi krti vencuvar diya sdka te jatt firn chadre lake bohut gaha di gaha paia duniya kmaal hi krti likhn wale ne

MakhanSingh-dmlo
Автор

Ghaint awaz ghaint lyrics sirrraaa song ❤

NaibSingh-ueph
Автор

Kuala lumpur ਦੀਆਂ ਸੜਕਾਂ ਤੇ ਜੱਟ ਫਿਰਨ ਚਾਦਰਾ ਲਾ ਕੇ ਨੀਂ ਜੱਟ ਘੁੰਮਦੇ ਚਾਦਰਾ ਲਾ ਕੇ ਨੀਂ ❤❤❤ bhut vadia song jatts in Canada Gogi grewal ਦੀ ਆਵਾਜ ਚ ਬਹੁਤ ਵਧੀਆ ਕੰਮ ਲੱਗਿਆ ❤❤❤❤ Tejinder Singh malayisa to 🇲🇾🇲🇾

majhewale
Автор

Bohut vdiya song, mere vade veer mohni Shayr, Gogi Grewal Ate Sardar Rajinder Singh ji Finetone Nu bohut bohut Mubarakbad

PANESARTECHCOR
Автор

ਇਕ ਵਾਰ ਫੇਰ ਫਾਈ ਨ tone ਤਰਕੀ
ਦੇ ਰਾਹ ਤੇ ਤੁਰ ਈ ਵਧਾਇਆ ਹਓਣ ਜੀ ਮਨਮੋਹਨ ਸਿੰਘ ਗਰਚਾ

manmohansingh
Автор

ਬਹੁਤ ਬਹੁਤ ਮੁਬਾਰਕ ਫਾਈਨ ਟੋਨ ਮਿਊਜ਼ਿਕ ਕੰਪਨੀ, ਸ.ਰਾਜਿੰਦਰ ਸਿੰਘ ਅਤੇ ਨਿੱਕੇ ਵੀਰ ਗੋਗੀ ਗਰੇਵਾਲ 💐❤️😊☺️
ਰਾਜਿੰਦਰ ਸਿੰਘ ਬਾਈ ਤੁਸੀੰ ਇੱਕ ਵਾਰ ਫੇਰ ਆਪਣੀ ਕਾਬਲੀਅਤ, ਪਾਰਖੂ-ਨਜ਼ਰ ਤੇ ਸੰਗੀਤਕ-ਹਸਤੀ ਸਾਬਿਤ ਕਰ ਦਿੱਤੀ ! ਮੇਰੇ ਵੱਲੋਂ ਤੁਹਾਡੀ ਸਮਝ ਤੇ ਸਮਰੱਥਾ ਦਿਲੋਂ ਸਲਾਮ !!🤗 ਸਾਰੀ ਟੀਮ ਨੂੰ ਇੱਕ ਵਾਰ ਫਿਰ ਤਹਿਦਿਲੋਂ ਵਧਾਈਆਂ !!❤️😍😊☺️

rajmansakhaaqsaar
Автор

Mohni Shayr, Gogi Garewal, Finetone Music, ਸਿਰਾ ਕਰਾਇਆ ਪਿਆ ਮਿੱਤਰੋ

harrynem
Автор

Full bomb song end laya pea chllu OK report

Bunny-rsop
Автор

Wah shaan daar geet aa bai
Nazara aa giya

beyond-borders
Автор

ਪੂਰਾ ਗਾਣਾ ਬਹੁਤ ਘੈਂਟ ਆ ਉਸਤਾਦ ਜੀ ਮਾਲਕ ਹੋਰ ਤਰੱਕੀਆਂ ਬਖਸ਼ੇ 🙏🙏

keshavsohal
Автор

Bhut he vadia song te Bhut he vadia avajj. ❤❤❤

inderjeetsingh
Автор

Lutlea mela bai tusi tan ahi chlu hunta❤❤❤

NaibSingh-ueph