Bachpan Wala Ghar (Official Video) Sharry Maan | Inder Dhammu | Dilwale Album | Latest Punjabi Song

preview_player
Показать описание
The Maple Music Presents " Bachpan Wala Ghar " from DILWALE The Album by Sharry Maan .

Song : Bachpan Wala Ghar
Singer : Sharry Maan
Lyrics : Sukhpal Aujla
Music : Inder Dhammu
Directed by : Aardeep Singh & Ajit Dhaliwal
Assistant Director: Jassi Maan & Amardeep
DOP: Harpal Singh Gill
Coreographer: Moksh Sureyavanshi
Edit/Di: Harmeet Singh Kalra
Makeup: Gagan Makeover
Online Promotions - Gold Media
Produced by - Satpal Dhaliwal

Online Promotion & Digital Distribution By Gold Media Entertainment

Phone/WhatsApp: +1 905 744 2200 (Canada)
(This Song Is Subject To Copyright of The Maple Music)

Enjoy & stay connected with us!

All hit punjabi songs, New punjabi songs 2020, Latest punjabi songs 2020, All new punjabi songs 2020, All new latest punjabi songs 2020, Hit punjabi song, punjabi bhangra, punjabi music, punjabi bhangra music, punjabi latest songs, punjabi romantic songs, punjabi, bhangra, latest punjabi songs 2020, speed records, Punjabi Songs, New punjabi songs 2020, All new punjabi songs 2020, Hit punjabi song, sharry maan 2020, sharry maan new song , 3 peg , wedding song sharry maan, wedding song, sharry maan latest song , the maple music
Рекомендации по теме
Комментарии
Автор

Hnji Kiwe Lagya Dilwale Album Da Pehela Gaana? Comment Karke Jarur Dasio.. Channel share te Subscribe Kario for Full Album❤️

TheMapleMusic
Автор

ਇਹੋ ਜਿਹੇ ਗੀਤ ਸੁਨਣ ਨੂੰ ਕੰਨ ਤਰਸੇ ਪਏ ਸੀ .. ਤੇ ਇਹੋ ਜਿਹੇ ਗੀਤ ਸਿਰਫ ਸ਼ੈਰੀ ਬਾਈ ਗਾ ਸਕਦਾ .. ਬਾਈ ਜੀ ਤੁਸੀ ਆਪਣੀ ਕਲਮ ਦਾ ਕਾਫੀ ਟਾਇਮ ਹੋ ਗਿਆ ਕੋਈ ਗਾਣਾ ਹੀ ਨਹੀ ਦਿੱਤਾ ਬੇਨਤੀ ਆ ਬਾਈ ਤੁਸੀ ਆਪਣੀ ਕਲਮ ਦਾ ਗੀਤ ਵੀ ਕੱਢੋ ਫੈਨ ਆ ਅਸੀ ਤੁਹਾਡੀ ਕਲਮ ਦੇ ❤️🙏🏻👍

HARJXTSIDHU
Автор

bahut sohna song vre👌 like aate di chiri ♥️
music also 👌

JaggieTv
Автор

*Ek like us maa ki lambi umar ke liye jis ne aapko janam diya😍😍😍😍😍😍😍😍😍*

bollywoodhindisongs
Автор

ਅੱਜ ਮਕਾਨ ਤਾਂ ਬਹੁਤ ਵਧੀਆ ਬਣਾ ਲਏ ਨੇ ਪਰ ਪਤਾ ਨੀ ਕਿਉੰ ਉਹ ਸਕੂਨ ਤੇ ਚਾਅ ਨਹੀਂ ਰਿਹਾ। ਅੱਜ ਸੋਹਣੇ ਮਕਾਨਾਂ ਚ ਵੀ ਓਹ ਨੀਂਦ ਨਹੀਂ ਆਉਂਦੀ ਜੋ ਓਸ ਗਾਡਰ ਬਾਲਿਆ ਆਲੇ ਘਰ ਚ ਆਉਂਦੀ ਹੁੰਦੀ ਸੀ😭😭😭😭

indergsm
Автор

Pura bachpan imagine kar liya Es video ko dekhte dekhte...very beautiful lyrics, song and visuals ❤️

KabitasKitchen
Автор

ਉਦਾਂ ਤਾਂ ਬਹੁਤ ਕੁੱਝ ਸਹਿ ਲੈਦਾ ਹੈ ਜਿਸਮ ਮੇਰਾ
ਪਰ ਕਿਸੇ ਅੱਲੜ ਤੋਂ ਤੇਰੇ ਖਿਲਾਫ ਕਹਾ ਨੀ ਹੋਣਾ
ਬੇਬੇ ਤੈਨੂੰ ਛੱਡਕੇ ਤੇਰੇ ਪੁੱਤ ਤੋਂ ਕੈਨੇਡਾ ਜਾ ਨਹੀਂ ਹੋਣਾ

©ਫਲੋਪ।|

ਲਵ ਯੂ ਯਾਰ❤️ ਪਿਆਰ ਸਤਿਕਾਰ ਦੁਆਵਾਂ ❤️❤️

ਆਟੇ ਦੀ ਚਿੜੀ ਆਲਾ ਬਾਈ ਵਾਪਸ ਆ ਗਿਆ

FlopYouTuber
Автор

ਅਸੀ ਇਸ ਦਵਾਲੀ ਤੇ ਪਿੰਡਂ ਜਾਣਾ ਸੀ ਪਰ P R ਨਾ ਹੋਣ ਕਰਕੇ ਜਾ ਨਾ ਸਕੇ । ਰੋਣਾ ਆ ਗਿਆ ਗਾਣਾ ਸੁਣ ਕੇ ।

LovepreetSingh-xctm
Автор

ਅੱਜ ਫਿਰ ਮੈਂਨੂੰ ਪੁਰਾਣੇ ਘਰ(ਮਿੱਟੀ ਦੀਆ ਕੰਧਾਂ, ਟੁੱਟੇ ਬਾਲਿਆਂ ਦੀਆਂ ਛੱਤਾਂ) ਦੀ ਯਾਦ ਆ ਗਈ 😭😭, ਜਿੱਥੇ ਬੇਬੇ ਬਾਪੂ ਨੇ ਜ਼ਿੰਦਗੀ ਨਾਲ ਇੱਕ ਲੰਮਾ ਸੰਘਰਸ਼ ਲੜਿਆ😢😢

sidhufc
Автор

Dislike ਕਰਨ ਵਾਲੇ ਕਿੰਨੀ ਗਿਰੀ ਹੋਈ ਸੋਚ ਦੇ ਮਾਲਕ ਹੋਣਗੇ ਸਮਝ ਨ੍ਹੀ ਆਉਂਦੀ.. ਵਾਹਿਗੁਰੂ ਮੇਹਰ ਕਰੇ ਬਹੁਤ ਸੋਹਣਾ ਗਾਇਆ ਵੀਰੇ ।।

jagdeepghungrali
Автор

ਗੱਲ ਸੁਣ ਕੇ ਪਿੰਡ ਦੀ ਚਿੱਤ ਚਾਅ ਜਿਹਾ ਜਾਂਦਾ ਫੜ ਆ
ਸਾਨੂੰ ਬਹਿ ਉਡੀਕ ਦਾ ਬਚਪਨ ਵਾਲਾ ਘਰ ਆ - ਸ਼ੈਰੀ ਬਾਬਾ ❤️❤️❤️ ਕੰਮ ਜਜਬਾਤੀ ਆ ਜਮਾ

VickyDhaliwal
Автор

I am Literally crying and listeing this song again and again.... Thank you sharry maan big hug from Pakistan

NomanSarwar
Автор

ਵੈਸੇ ਮੇਰੀ ਉਮਰ ਤਾਂ 15 ਸਾਲ ਦੀ ਆ ਤੇ ਮੈਂ ਰਹਿਨਾ ਵੀ ਘਰ ਹੀ ਆਂ ਪਰ ਇਹ ਗੀਤ ਸੁਣਕੇ ਰੋਣਾ ਆ ਗਿਆ 😭😭😭😭😭😭

armanbhattijalal
Автор

ਗੀਤ ਸੁਣ ਕੇ ਕੌਣ ਕੌਣ ਆਪਣੇ ਬਚਪਨ ਵਿੱਚ ਪਹੁੰਚ ਗਿਆ😟😟😟👍👍

SherriDhandoli
Автор

Ek like us maa ki lambi umar ke liye jis ne aapko janam diya😍😍😍😍😍😍😍😍😍

hindicollection
Автор

2010 ਤੋਂ ਬਾਅਦ ਇਸ ਵਾਰ ਦੀਵਾਲੀ ਵੇਖਣ ਲੱਗਾ ਪਿੰਡ ਅੱਜ ਪਰ ਕਰੋਨਾ ਨੇ ਖਰਚੇ ਹੱਥੋ ਤੰਗ ਕਰਤਾ

mr.khehra
Автор

Punjabi Industry vich pehla singer jo apni har album da pehla geet apni Bebe lai gaunda👍

pleasedontlaugh
Автор

Finally Sharry Maan back with his good songs instead of Peg wale songs

arshdeep-tpqh
Автор

Miss u dady 😢.. I lost my father and close frend in 2020... Sherry make me cry again, , 😭

Tharx
Автор

It’s not only song, it’s an emotions and feelings 🥰🥰🥰❤️❤️❤️❤️

Gill