Sucha Soorma - Babbu Maan | Theme Music | New Punjabi Movie 2024 | Releasing on 20 Sep, 2024

preview_player
Показать описание

Saga Studios in association with Seven Colors Motion Picture proudly presents, 100+ year-old story of the legendary rebel. The famous Punjab Da Kissa.

Presenting BABBU MAAN in & as SUCHA SOORMA.

Sucha Soorma - Theme Music Credits:-
Theme Music Composed By: Sunny Inder
Alaap: Major Singh Bawra

Movie Credits:-
BABBU MAAN in & as SUCHA SOORMA

Written & Directed by: Amitoj Mann
Produced by: Sumeet Singh

Starring: Babbu Maan, Sarbjit Cheema, Jag Singh, Samiksha Oswal, Ravneet Kaur, Mahabir Bhullar, Harinder Bhullar, Gurpreet Ratol, Gurpreet Toti, Gurinder makna, Suvinder Vicky, Sukhwinder raj, Naveer Chahal, Sukhbir Bath, Prabhsharn Kaur, Sangeeta gupta, Anita Shabdeesh

Music & Lyrics: Babbu Maan
Cinematography: Inderjit Bansal
Dialogue: Gurpreet Ratol
Art Director: Rashid Rangrez
Action Director: Buta Singh
Editor: Hardik Singh Reen, Rahul Kumar Singh
Choreographer: Bhupender Sayan, Amitoj Mann
Chief AD: Harper Gahunia
Assistant Director: Aneet Sekhon, Garry Somal, Balkrishnan Bala
Asst. Choreographer: Pravin Shelar
Background Score: Sunny Inder
Sound Design: Deep Bawa
Executive Producer: Ashish Punyah Sharma
Casting: Himanshu Prakash
Production Head: Sunil Sharma (Saga Studios)
Costume: Shabana Khanam
Makeup: Rajshri Mangesh Patil and Team
Visual Promos: Rahul Kumar Singh
Production Team: Ishant Grover, Puneet Kudhaal, Taranjeet Singh, Satvinder Singh, Baljinder Hanjra (Saga Studios)

Music Partner – Saga music
Digital Distribution – Unisys Infosolutions

Worldwide release by Seven Colors Motion Picture

Subscribe: @sagahits

➤Follow SagaHits on:

#babbumaan #suchasoorma #sagamusic #sagastudios

Film releasing worldwide in theatres on 20th September 2024.

Sucha Soorma - Babbu Maan | Theme Music | New Punjabi Movie 2024 | Releasing 20 Sep, 2024
Рекомендации по теме
Комментарии
Автор

ਬੱਬੂ ਮਾਨ ਚੰਗਾ ਚਾਹੇ ਮਾੜਾ ਰੱਬ ਜਾਣਦਾ ਜਾ ਅਸੀਂ ਜਾਣਦੇ ਆ ਪਰ ਇਹ ਫਿਲਮ ਨੇ ਸਿਨੇਮੇ ਦਾ ਰੁੱਖ ਹੀ ਮੌੜ ਦੇਣਾ ਜੋ ਅੱਪਣੇ ਬੱਚਿਆਂ ਨੂੰ ਦਿਖੋਣਾ ਚੋਹਨੇ ਉਹ ਆ ਰਿਹਾ

gurjeetsinghsanhotra-hunt
Автор

20 ਸਤੰਬਰ ਨੂੰ ਪਹਿਲਾ ਸ਼ੋ ਦੇਖਣ ਆਲੇ ਦਸੋ ਕੌਣ ਕੌਣ ਜਾ ਰਿਹਾ ਫਿਰ

ramanhanda
Автор

ਉਮੀਦ ਆ ਅਮਿਤੋਜ ਮਾਨ ਨੇ ਬਹੁਤ ਵਧੀਆ ਫਿਲਮ ਬਣਾਈ ਹੋਊਗੀ ਹਵਾਏਂ ਵਾਂਗੂੰ ❤

mandeepsandhu
Автор

ਜਿਹਦੀ ਮਚਦੀ ਮੱਚੀ ਜਾਣ ਦੇ ਏਦਾ ਹੀ ਰੱਖ ਮਚਾਈ ਕੱਟੜਾ ਵੱਲੋ ਤੈਨੂੰ ਨਵੇ movie ਦੀ ਵਧਾਈ 🥰😘 love you ustaad ji 🥰😘

ustad_Babbumaan.
Автор

Shukar hai finally ...A first punjabi theme music...

OMA
Автор

ਸ਼ੁਕਰ ਹੈ ਕੋਈ ਪੰਜਾਬੀ ਭਾਸ਼ਾ ਵਿਚ
ਵੀ ਚੰਗੀ ਵੀਚਰ ਫਿਲਮ ਦੇਖਣ ਨੂੰ
ਮਿਲ ਰਹੀ ਹੈ ਮੈਂ ਤਾਂ ਪੰਜਾਬੀ ਫ਼ਿਲਮਾਂ
ਦੇਖਣੀਆ ਹੀ ਸ਼ੱਡ ਦਿੱਤੀ ਸੀ ਤੀਜੇ
ਦਰਜ਼ੇ ਦੀ ਕਮੇਡੀ ਸੁਣ-ਸੁਣ ਕੇ ਅੱਕ
ਅੱਕ ਚੁੱਕੇ ਸਾਂ ਇਸ ਲਈ ਪੰਜਾਬੀ
ਮੂਵੀ ਦੇਖਣੀ ਹੀ ਬੰਦ ਕਰ ਦਿੱਤੀ ਸੀ

SurinderMand
Автор

ਲਗਦਾ ਕੋਈ ਚੰਗੀ ਮੂਵੀ ਦੇਖਣ ਨੂੰ ਮਿਲੇਗੀ ❤❤❤

kamaljeetsingh
Автор

ਇਹ ਫਿਲਮ ਉਮੀਦ ਹੈ superhit ਜਾਵੇਗੀ, ਜੇਕਰ ਫਿਲਮ ਵਧੀਆ ਚਲਦੀ ਹੈ ਤਾਂ ਪੂਰਾ ਕ੍ਰੈਡਿਟ ਅਮਿਤੋਜ ਮਾਨ ਨੂੰ ਜਾਣਾ ਚਾਹੀਦਾ ਹੈ, ਕਿਉਕਿ ਬੱਬੂ ਮਾਨ ਬਾਈ ਡਾਇਰੈਕਟਰ ਦਾ ਐਕਟਰ ਹੈ, ਮਤਲਬ ਜੋ ਫਿਲਮ ਬਾਈ ਦੀ ਜਿੱਤ ਗਈ ਹੈ ਉਹ ਆਵਦੇ production ਦੇ ਬਾਹਰ ਦੇ ਬੰਦੇ ਨੇ ਹਿਟ ਕਾਰਵਾਈ ਹੈ❤ਜਾਵਾਂਗੇ ਸ਼ਨੀਵਾਰ ਰਾਤ ਨੂੰ ਵੇਖਣ

saanjh
Автор

Main sidhu da fan ha
Mager sach eh hai babbu maan da koi mukabla nahi
Maan 1999 to hit hai

ShivkKumar-ev
Автор

Apni history nu kade v ignore na Karo ..jio mann sab ..sadi.umar v thanu lag jay ❤

Parampeace
Автор

जो बोलते थे बब्बू मान का टाइम गया वो आज सोच रह टाइम बब्बू मान है था और रहेगा❤❤

jkkamu
Автор

FIRST DAY FIRST DEKHN JAAN WALE KRO FR LIKE🥳😎😎

RVDPFacts
Автор

ਪੰਜਾਬੀ ਇੰਡਸਟਰੀ ਨੂੰ ਹੋਰ ਮਜ਼ਬੂਤ ਕਰੂਗੀ ਬੱਬੂ ਮਾਨ ਦੀ ਇਹ ਫਿਲਮ "ਸੁੱਚਾ ਸੂਰਮਾ " ਜਿਸ ਤਰਾਂ ਬੱਬੂ ਮਾਨ ਦੀ "ਹਸ਼ਰ" ਨੇ ਇੰਡਸਟਰੀ ਹਲਾਈ ਸੀ, ਇਸ ਤਰ੍ਹਾਂ ਹੀ ਇਹ "ਸੁੱਚਾ ਸੂਰਮਾ" ਵੀ ਉਸ ਤੋਂ ਦੁੱਗਣੀ ਕਾਮਯਾਬ ਹੋਏਗੀ❤ 20 ਸਤੰਬਰ.. ਖਿੱਚ ਲਓ ਤਿਆਰੀ ਬੱਬੂ ਮਾਨ ਦੇ ਚਹੇਤੇ ❤❤

KuldeepSingh-xpcr
Автор

ਮਾਨ ਸਾਹਿਬ ਦੀ ਫਿਲਮ ਸੁੱਚਾ ਸੂਰਮਾ ਸਾਲ 2024 ਬੈਸਟ ਫਿਲਮ ਆ🐎🥷

AmrinderSingh-dn
Автор

ਸਾਡੀ ਸੋਚ ਤੋਂ ਵੀ ਪਰੇ ਹੋਏਗੀ ਬਾਈ ਦੀ ਫਿਲਮ 📽️

sandeepsingh-ohrw
Автор

ਸੁੱਚਾ ਸੂਰਮਾ ਫਿਲਮ ਤੋਂ ਬਾਅਦ ਪੰਜਾਬੀ ਫ਼ਿਲਮਾਂ ਦਾ ਤੇ ਇੰਡਸਟਰੀ ਇਕ ਨਵੇਂ ਰਾਹ ਤੇ ਤੁਰੂਗੀ
ਇਕ ਸੀਰੀਅਸ ਸਿਨੇਮਾ ਇਕੱਲਾ ਕਾਮੇਡੀ ਨੂੰ ਮਹਾਨ ਬਣਾਇਆ ਹੋਇਆ ਸੀ

ramanhanda
Автор

ਬਹੁਤ ਵਧੀਆ ਆ ਇਕ ਨਵੇਂ ਰਾਹ ਬਣਾਉਗੀ ਇਹ ਫਿਲਮ ਪੰਜਾਬੀ ਸਿਨੇਮੇ ਨੂੰ ਇਕ ਨਵੀਂ ਦਿਸ਼ਾ ਵੱਲ ਹਰ ਗੱਲ ਤੇ ਭੰਡੀ ਪ੍ਰਚਾਰ ਨਾ ਸ਼ੁਰੂ ਕਰਿਆ ਕਰੋ ਭੇਡੋ

ramanhanda
Автор

Sidhu moosewala and babbu maan da fan ha🚜🚙🚘

AmrinderSingh-dn
Автор

Love you Babbu maan Saab ji rabb tuhanu cardikala vich rakhe ji ❤

SukhdeepSingh-unhn
Автор

Theme song bht sohna ... kaafi time de wait karde c Babbu bai es movie di

dalvirtiwana