SYL (Official Video) SIDHU MOOSE WALA

preview_player
Показать описание
Sidhu Moose Wala Presents Official Video of "SYL" :

Singer/Lyrics/Composer - Sidhu Moose Wala
Produced by - MXRCI
Artwork & Video - Navkaran Brar
Label - Sidhu Moose Wala

Also available on

Рекомендации по теме
Комментарии
Автор

ਬਾਈ ਸੱਚੀ ਤੂੰ ਨਾ ਡਰਦਾ ਸੀ ਨਾ ਦੱਬਦਾ ਸੀ।
ਆਹ ਗੀਤ ਕੋਈ ਦਿਲ ਗੁਰਦੇ ਵਾਲਾ ਹੀ ਗਾ ਸਕਦੈ॥
ਸਲਾਮ ਆ ਬਾਈ ਤੈਨੂੰ ॥
ੴ☬

Ranbir_Bajwa
Автор

ਐਵੇਂ ਨਹਿਓ ਦੁਨੀਆਂ ਖਿਲਾਫ ਹੋੲੀ ਨੀ ਲੋੜ ਤੋਂ
ਜ਼ਿਆਦਾ ਮੁੰਡਾ ਸੱਚ ਬੋਲਦਾ 💫💫❤️❤️💞


Miss you legend 💔💔
Legend never die 💯💯

mxhgamers
Автор

ਅੱਜ ਦੀ ਤਰੀਕ ਵਿੱਚ ਫਿਰ ਕੌਣ ਗਾਣਾ ਦੁਬਾਰਾ ਸੁਣ ਰਿਹਾ ਬਾਈ ਤੇ ਆਉਣ ਦੀ ਖੁਸ਼ੀ ਚ

gurwindersinghmaan
Автор

ਹੁਣ ਇਹ ਗੀਤ ਨੂੰ ਜਰੋਗੇ ਕਿਵੇ 🫵🏻 ਮਰੇ ਹੋਏ ਤੇ ਪਰਚੇ ਕਰੋਗੇ ਕਿਵੇ Rest in Power jatta #immortal

mandeepkang
Автор

ਬਾਈ ਕੌਮ ਦਾ ਹੀਰਾ ਸੀ ਤੂੰ, , , Legend ਕਦੇ ਨੀ ਮਰਦੇ, , , ਸੈਲੂਟ ਹੈ ਬਾਈ ਤੇਰੀ ਕਲਮ ਨੂੰ, , ਤੂੰ ਹਮੇਸ਼ਾ ਦਿਲਾਂ ਚ ਜਿੰਦਾ ਰਹੇਂਗਾ ❤️

rajmonga
Автор

ਯੂਟਿਊਬ ਤੋਂ ਤਾਂ ਬੈਨ ਕਰਤਾ
ਪਰ ਦਿਲਾਂ ਵਿਚੋਂ ਕਿਵੇਂ ਕਢੋਗੇ
Legend ❤ MISS YOU SIDHU LEGEND

punjabsingh
Автор

ਪਰਮਾਤਮਾ ਛੋਟੇ ਸਿੱਧੂ ਨੂੰ ਲੰਬੀਆਂ ਉਮਰਾਂ ਦੇਵੇ 🙏

Aagaz_Gill_Melbourne
Автор

Immortal voice..❤️❤️💖
ਇੱਕ ਇੱਕ ਬੋਲ ਚ ਜਜ਼ਬਾ ਜਨੂੰਨ ਤੇ ਜਿੰਦਾਦਿਲ ਜਜ਼ਬਾਤ✌🏼✌🏼✌🏼

govinda_verma
Автор

ਸੁਭਦੀਪ ਸਿੰਘ ਦਿਲ ਦਾ ਸਾਫ ਅਤੇ ਸਾਧੂ ਬੰਦਾ ਸੀ
ਹਮੇਸ਼ਾ ਦਿਲਾਂ ਵਿਚ ਵਸਦਾ ਰਹੂ
❤💯Legend never dies 💯❤

🏝Martyr of art and rich man of pen 🏝
🏝Only sidhu moosewala

narindersippy
Автор

" ਜਿੰਨਾ ਚਿਰ ਅਸੀਂ ਦੋਗਲਿਆਂ ਦੇ ਬਾਂਹ ਨਹੀਂ ਦਿੰਦੇ "!!!👌👌👌👌👌👌👌👌
.... ਬੱਲੇ ਦਲੇਰ ਜੱਟਾ!!....🙏🙏🙏🙏🙏

AshokKumar-mrvc
Автор

ਕੋਈਨਾ, , , ਆਗਿਆ ਜੱਟ ਦੁਬਾਰਾ ਜਨਮ ਲੈ ਕੇ😊❤

Sidhumoosewala..records
Автор

ਏਹ ਹੈ ਉਹ ਜੱਟ ਜੀਦਾ ਜਿਉਂਦੇ ਜੀਅ ਕੋਈ ਮੁਕਾਬਲਾ ਨਹੀਂ ਸੀ ਤੇ ਇਸ ਜਹਾਨ ਤੋਂ ਜਾਣ ਬਾਅਦ ਵੀ ਕੋਈ ਮੁਕਾਬਲਾ ਨਹੀਂ LEGEND NEVER DIE

pushpindermann
Автор

“ਜੇ ਐਵੇਈਂ ਰਿਹਾ ਗੀਤਾਂ ਵਿਚ ਸਚ ਬੋਲਦਾ
ਅਔਣ ਵਾਲੀ ਪੀਢੀ educate ਮਿਲੂਗੀ” that’s true 👍
That’s why we love you legend ❤️

Amreetmaan
Автор

ਮੁੰਡਾ ਤਾਂ ਸਾਊ ਐ _ ਓਹਦੇ ਗੀਤ ਭੜਕਾਉ ਨੇ 🔥🔥🔥
....✍️✍️✍️
Legend never Die 🌹🌹🌹

jassikaroda
Автор

ਛੋਟੇ ਵੀਰ ਤੂੰ ਚੋਟਾ ਸੀ ਬੱਸ ਹੋਰ ਕੁੱਛ ਨੀ ਬੋਲਣਾ ਮੈ ਤੂੰ ਸਦਾ ਅਮਰ ਰਹਿਗਾ 💪💪💪💪 ਚਮਕੀਲੇ ਦੀ ਤਰਾਂ 💪💪💪

singhgurjit
Автор

ਸੱਚੀਆਂ ਰੂਹਾਂ ਕਦੇ ਮਰਦੀਆਂ ਨਹੀਂ ਹੁੰਦੀਆਂ, ਸਦਾ ਲਈ ਅਮਰ ਹੋ ਜਾਂਦੀਆਂ ਨੇ।।।।

"LEGEND'S NEVER DIE" 🕊️🕊️

mandeepbajwa
Автор

ਬਹੁਤ ਸੋਹਣਾ ਗੀਤ ਰੱਬ ਤੈਨੂੰ ਦਰਗਾਹ ੱਚ ਜਗ੍ਹਾ ਦੇਵੇ ਵੀਰ ਤੂੰ ਸੱਚਾ ਸੀ ਤੇ ਸੱਚ ਹਮੇਸ਼ਾ ਲੋਕਾਂ ਨੂੰ ਕੌੜਾ ਲਗਦਾ 🙏🏻❤️

luckycherry
Автор

9 August 2024 today
😢2 saal 2mahinay 14 din
😢😢804 din
😢😢😢19, 296 gaanay
😢😢😢11, 57, 560 mint
😢😢😢😢69, 465, 600second ho gy sidhu bai nu saday kolo door gy hoyay nu par dil❤day qareeb hai bai hon v
Only sidhu moose wala always bus

DJCAPTAINYT
Автор

ਇੱਕ ਗਾਣੇ ਨਾਲ ਪੂਰਾ india ਹਿਲਾ ਕੇ ਰੱਖ ਦਿੱਤਾ
ਇਹ ਤਾਂ ਸਿਰਫ ਸਿੱਧੂ ਹੀ ਕਰ ਸਕਦਾ ਹੈ ✍️✍️✍️love you jatta 💪💪🕊️🕊️🕊️.... #legendsneverdie #justiceforsidhumoosewala

navjotsingh
Автор

ਸਿੱਧੂ ਬਾਈ ਦੀ ਕਲਮ ਨੂੰ ਦਿਲੋਂ ਸਲਾਮ

ਬਾਈ ਸਦਾ ਸਾਡੇ ਦਿਲਾਂ ਵਿੱਚ ਯਾਦ ਰਹੂਗਾ❣️

LEGEND NEVER DIE🙏🙏

gurpbx