First Sight - Official Video - RAKA

preview_player
Показать описание
First Sight by Raka from the EP On My Own is a gentle romantic Punjabi Song that gently unfolds with a calm and slow vibe, capturing the enchanting essence of love at its purest form!

🎧 Listen to ON MY OWN EP on all Audio Streaming Platforms:-

Track Credits:-
Primary Artist - Raka
Lyrics - Raka
Composer - Raka
Ft. Bhumika sharma
Music - Meavin
Video - Rajan Bir
Dop - Nishan
Edit / Di - The Ronin Vfx
Hair - Sandy
Mix - Sameer Charegaonkar

Digital Partner:- Believe Artist Services
For Licensing inquiries:

Thanks For Watching Our Channel. Have a Nice Day!

#Raka #firstsight #onmyown #punjabisong
Рекомендации по теме
Комментарии
Автор

ਰਾਕਾ ਬੜਾ ਬਦਨਾਮ 🙂
ਭਾਵੇਂ ਕੋਈ ਨਾਂ ਕਸੂਰ 😎
ਬਹੁਤ ਹੀ ਵਧੀਆ ਲੱਗਾ ਰਾਕੇ ਦਾ ਇਹ ਗੀਤ ❤

royalgill
Автор

ਇਸ ਟਾਈਮ ਦੁਬਈ ਚ ਰਾਤ ਦੇ 1:21am ਮਤਲਬ ਸਵੇਰ ਚੜ ਗਈ, , , ਤੇ ਆਪਾ ਆਪਣੇ ਵੀਰ ਰਾਕੇ ਦੇ ਸੋਂਗ ਵੇਖ ਰਹੇ ਹਾਂ, , , , ਬੜਾ ਵਧੀਆ ਲਗਦਾ ਪਿਆ, , , ਲਵ ਯੂ ਰਾਕਾ ਭਰਾ❤❤

SunilKumar-gvfy
Автор

Nice song.🎵🎵🎵🎵.... Jay Bheem ji 💙💙💪🔥🔥🔥🔥🔥🔥

kingmusic
Автор

ਰਾਕੇ ਦੇ ਗੀਤਾਂ ਦਾ ਇੰਤਜ਼ਾਰ ਕਿਸ ਕਿਸ ਨੂੰ ਰਹਿੰਦਾ 😊

BALWINDERSINGH-klfd
Автор

ਵਾਹ ਜੀ ਵਾਹ ਸਵਾਦ ਆ ਗਿਆ ਵੀਰ ਤੇਰੀ ਕਲਾਕਾਰੀ ਬਹੁਤ ਹੀ ਚੰਗੀ ਆ ਤੇਰੇ ਵਰਗਾ ਕੋਈ ਦੂਸਰਾ ਕਲਾਕਾਰ ਨਹੀਂ ਵੀਰ ਕੰਮ ਨੂੰ ਚੱਕ ਕੇ ਰੱਖ ਵਾਹਿਗੁਰੂ ਹੋਰ ਮਿਹਰ ਕਰੇ

VijayKumar-fvch
Автор

ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

karmitakaur
Автор

1 year - 5 lakh subscribers. Congratulations RAKA !!!

roman-wx
Автор

Raka 2 sal me sabse bada singer ban jaega par raka jesa koi nhi hai ❤❤❤❤raka raka raka raka raka raka raka raka raka raka raka raka raka love this song ❤

TaklavlogerM
Автор

ਆ ਮੁੰਡੇ ਦੇ ਗਾਣਿਆਂ ਚ ਇੱਕਲੀ ਪਿਆਰ ਮੁਹੱਬਤ ਦੀ ਗੱਲ ਬਹੁਤ ਕੱਝ ਸਿੱਖਣ ਨੂੰ ਮਿਲਦਾ ਖ਼ਾਸ ਕਰਕੇ ਇਸ ਵੀਡੀਓ ਚ ❤❤❤

Amrinderpb
Автор

Sirf Punjabi hi gane smz sakde hai😢😢😢😢 Love you Raka praa ❤️❤️

LTS
Автор

♥️ਰਾਕਾ ਹੋਲੀ ਹੋਲੀ MOTION ਪਕੜ ਰਿਹਾ ਹੈ
LOVE FROM HARYANA

i.am.vikram
Автор

Wow bro a song lagda hit hai❤❤😘ful support

Rinku_uk
Автор

ਇਹ ਗਾਣਾ ਬਹੁਤ ਸੋਹਣਾ ਐ ਸਕੂਨ ਦੇਣ ਵਾਲਾ ਗੀਤ ਐ❤❤😊

BALWINDERSINGH-klfd
Автор

wahh what a song Raka bro zinda reh. Taraki bakshe rab

Amandeep-yexm
Автор

ਹੇਟਰਾਂ ਦੇ ਅੱਗ ਲੱਗੀ ਪਈ ਆ, ਰਾਕੇ ਭਰਾ ਨੇ ਧੱਕ ਪਾ ਕੇ ਰੱਖੀ ਪਈ ਆ 😊😊

sewadaarlakhwinder
Автор

Bht bdiyaa Gaana raka 22 this song's tune is completely kill my heart love u 22 ❤😊

veeruGamer
Автор

You are the rising star of Punjabi music tradition ❤❤

moolnivasi
Автор

You are rising star in Punjabi music industry . God bless !!

SantokhChander
Автор

Reela ਬਣਾਉਣ ਲਈ ਤਿਆਰ ਹੋਜੋ ਸਾਰੇ ਹੁਣ ਸਾਰੇ ਗਾਣੇ ਟਰੈਂਡਾਂ ਵਿੱਚ ਆਉਣਗੇ ।
Keep it up Raka bai❤

Gagan_vibe
Автор

ਚੰਗਾ ਖ਼ਾਨਦਾਨ ਚੰਗੇ ਕੰਮਾਂ 'ਚ ਮਸ਼ਹੂਰ, ਰਾਕਾ ਬੜਾ ਬਦਨਾਮ ਭਾਵੇਂ ਕੋਈ ਨਾ ਕਸੂਰ 🥰 🎉❤

JASMAN_...