Gur Ramdas Rakho Sarnai

preview_player
Показать описание
Svaiyay Mehl 5 - Bhatt Bal - Sri Guru Granth Sahib Ji - Ang 1406

ham avagun bhare ek gun naahee a(n)mrit chhaadd bikhai bikh khaiee ||
maayaa moh bharam pai bhoole sut dhaaraa siau preet lagaiee ||
eik utam pa(n)th sunio gur sa(n)gat teh mila(n)t jam traas miTaiee ||
eik aradhaas bhaaT keerat kee gur ramdas rakho sarnai ||4||58||

By Bhai Karnail Singh Ji

#Rasbhinna #Kirtan #Shabad #Gurbani
Рекомендации по теме
Комментарии
Автор

I AM TOTALLY AT THE STATE OF BLISS..
THANK YOU, GOD BLESS YOU...🙏🏻🙏🏻

HarpreetKaur-zznz
Автор

ਇੱਕ ਵਾਰ ਬਾਂਹ ਫੜ ਲੈ ਮੇਰੇ ਧੰਨ ਗੁਰੂ ਰਾਮਦਾਸ ਜੀ 😔😔😔😔🤲🏼🙏🙏🙏

gurpyarsidhu
Автор

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਿਤਾ ਜੀ ਮਿਹਰ ਕਰਿਓ ਜੀ ❤❤❤❤❤❤❤ਸੁਖੀ ਵਸੇ ਰਾਮਦਾਸ ਪਿਤਾ ਜੀ ਥੋਡੀ ਨਗਰੀ❤❤

simranshimar-zm
Автор

ਮੇਰੇ ਤੋਂ ਵੱਡਾ ਪਾਪੀ ਕੋਈ ਵੀ ਨਹੀਂ। ਮੈਨੂੰ ਵਿਦੇਸ਼ ਭੇਜਣ ਵਿੱਚ ਮਦਦ ਕਰੋ ਜੀ ਮੇਰੇ ਪਾਪ ਬਖ਼ਸ਼ਣ ਵਾਲਾ ਗੁਰੂ ਰਾਮਦਾਸ ਸਾਹਿਬ ਜੀ ਹੈ 🙏🏻🙏🏻🙏🏻🙏🏻🙏🏻🙏🏻

kamaljit
Автор

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ

Arunarora
Автор

ਵਾਹਿਗੁਰੂ ਜੀ ਆਪਣੇ ਬੱਚਿਆਂ ਤੇ ਸਦਾ ਮੇਹਰ ਭਰਿਆ ਹੱਥ ਰੱਖਨਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤

RajuRaju-cmm
Автор

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਜੀ ਮੇਰੀ ਬੇਟੀ ਦੇ ਘਰ ਸਭ ਕੁੱਝ ਹੈ ਆਪ ਜੀ ਦਾ ਦਿੱਤਾ ਉਸ ਨੂੰ ਸ਼ਾਂਤੀ ਬਣਾਈ ਰੱਖੋ❤❤

SimranKaur-ykjx
Автор

Waheguru ji dhan guru ramdas ji kirpa karo parivaar ta 🙏🙏🙏🙏🙏🌹🌹🌹🌹

KuldeepKaur-pryu
Автор

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ।🙏🙏

binnychawla
Автор

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ

JagtarSingh-qfxj
Автор

🌹🌹🥀🥀ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਜੀ🥀🥀🌹🌹

balwantsahi
Автор

ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਦਾ ਭਲਾ ਕਰੋ ਜੀ

ragvirsingh
Автор

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏🙏🤲🤲

preet_shorts_
Автор

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਰਬੱਤ ਦਾ ਭਲਾ ਕਰਨਾ ਜੀ 🌹🌹🙏🙏🌹🌹🙏🙏🌹

SevakSingh-qh
Автор

ਧੰਨੁ ਧੰਨੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੂੰ ਹੀ ਨਿਰੰਕਾਰ ਹੈ ਜੀਓ

GurjantSingh-mrup
Автор

🙏🙏 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

ParamjeetSingh-ccvs
Автор

ਭਲਾ ਕਰੋ ਅਪਨਾ ਨਾਮੁ ਦੇਵੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

Amardeep-kwer
Автор

ਇੱਕ ਵਾਰ ਬਾਹ ਫੜ ਲੈ ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਰਵਿਦਾਸ ਜੀ 🙏🙏🙏🙏🙏

satpalsinghterkiana
Автор

Satnam Shri waheguru ji tujh bin kavan hamara mere satguru ramdas sahib ji

MandeepKaur-nwlc
Автор

Dhan dhan mere satguru ramdas sahib ji

MandeepKaur-nwlc