Value Official Song | Tarsem Jassar | Punjabi Songs 2018 | Vehli Janta Records

preview_player
Показать описание
Vehli Janta Records & Manpreet Johal Presenting New Punjabi Song "VALUE" Vocals By "TARSEM JASSAR"

Value Full Song Available on :

SONG : VALUE

MUSIC : DESI CREW

MIX & MASTER : SAMEER CHAREGAONKAR

Producer: MANPREET JOHAL

LABEL : VEHLI JANTA RECORDS

Operator Codes :

● Airtel Subscribers Direct Dial 5432116702956 to Set as Hello tune
● Vodafone Subscribers for Caller Tune Direct Dial 53710853975
● Idea Subscribers for Dialer Tone Direct Dial 5678910853975
● BSNL (N & W) Subscribers Direct Dial 567007205535 to set BSNL Tune
● BSNL (E & S) Subscribers Direct Dial 5670010853975 to set BSNL Tune
Рекомендации по теме
Комментарии
Автор

ਸੰਗਰਾਂਦ ਤੋਂ ਪਹਿਲਾਂ ਗਾਣਾ ਆਇਆ, , ਕਿਉਂਕਿ ਪੋਹ ਦੇ ਮਹੀਨੇ ਜੱਸਡ਼ ਵੀਰਾ ਇਹ ਗਾਣਾ ਨਹੀਂ ਕਰ ਸਕਦਾ, ,,ਸਲੂਟ always

nirmaanfilms
Автор

ਆ ਹੰਦੇ ਆ ਅਸਲੀ view ਹੁਣੇ ਥੋੜੇ ਟਾਇਮ ਪਹਿਲਾ ਟਰੇਡਿੰਗ ਚ 28 ਨੰਬਰ ਤੇ ਸੀ ਤੇ ਹੁਣ 2 ਨੰਬਰ ਤੇ ਆ ਗਿਆ । ਲਵ ਯੂ ਵੀਰੇ । ਅੱਤ ਕਰਾ ਗਿਆ ਇੱਕ ਵਾਰ ਫੇਰ ।। 😍😍😍😍😍😍😍😍😍😍😍👌👌👌👌

lovehazran
Автор

ਖੇਤੀ ਵਰਗਾ ਕੋੲੀ ਧੰਦਾ ਨੀ
ਜੱਸੜ ਵਰਗਾ ਕੋੲੀ ਬੰਦਾ ਨੀ 💪

jashansohi
Автор

Tersam jusser de fan jrur like krio...waheguru ji da khalsa.waheguru ji da fatehhh😊😊😊😊

sukhchainsingh-etcl
Автор

ਬਹੁਤ ਵਧੀਆ ਵੀਰ ਤੇਰੀ ਵਧੀਆ ਸੋਚ, ਲਿਖਤ ਤੇ ਗਾਓਣ ਕਾਰਨ ਅੱਜ ਪੰਜਾਬੀ ਕੁੱਝ ਵਧੀਆ ਸੁਣ ਰਹੇ ਨੇ ਨਹੀ ਤਾਂ ਬਹੁਤਿਆ ਨੇ ਤਾਂ ਗੰਦ ਹੀ ਪਾਈਆ ਹੋਇਆ।

manpreetkharoud
Автор

Value ਪਤਾ ਏ vellian ਨੂੰ yaar ਦੀ
Jassar👍👍👍👍👍👍👍👍👍👍👍👍💥💥💥💥💥

dharampreetbajwa
Автор

ਬਹੁਤ ਵਧੀਆ ਆ। u r a real punjabi singer 😘😘😘😘 hit like jassar fans

AmleenKaur
Автор

My favorite Singer,
Love from Lahore Pakistan 🇵🇰

ahmadali
Автор

ਸਾਰੇ ਲੋਕ ਜੋ ਵੀ ਜੱਸਰ ਬਾਈ ਨੂੰ ਪਸੰਦ ਕਰਦੇ ਆ ਤੇ ਰੱਬ ਦਾ ਰੇਡੀਓ 2 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ
ਥੱਲੇ like ਠੋਕੋ
👇👇👇

japinderdhillon
Автор

ਰਾਜ ਕਰਦਾ ਚੋਬਰਾ ਦੇ ਦਿਲਾ ਤੇ ਨਾਲੇ ਅੱਲੜਾ ਦਾ ਕਰਦਾ ਸਨਮਾਣ ਅਾ।
ਜੱਸੜਾ ਦੇ ਮੁੰਡੇ ਦੀ ਪੰਜਾਬੀਅਾ ੱਚ ਤੇ ਪੰਜਾਬੀਅਾ ਦੀ ਜੱਸੜ ਵਿੱਚ ਵੱਸਦੀ ਅਾ ਕਹਿੰਦੇ ਜਾਨ ਅਾ।
ਮਨੀ ਸਰਪੰਚ।

manipanjwar
Автор

ਜੱਸੜ ਦੇ ਗੀਤ ਸੁਣਨੇ ਸ਼ੁਰੂ ਕੀਤੀ ਨਹੀ ਮੈ ਕਿਸੇ ਦੇ ਗੀਤ ਨਹੀ ਸੀ ਸੁਣਦਾ ਤੇਰੀ ਕਲਮ ਦੀ ਖਿੱਚ ਬਾਕਮਾਲ ਹੈ

sardarhardeepsinghkhalsa
Автор

ਅੱਤ ਗੀਤ ਜੱਸੜ ਵੀਰ, ਕੈਮ ਆ ਗੀਤ ਪੂਰਾ ਭੂਆ ਦੇ ਮੁੰਡਿਆਂ

suminderg
Автор

ਮਾਣ ਆ ਸਰਦਾਰਾ ਤੁਹਾਡੇ ਤੇ ਤੁਹਾਡੀ ਸੋਚ ਤੇ
ਖਿੱਚੀ ਰੱਖ ਕੰਮ
Proud of you

gurikapoor
Автор

ਸਿਰਾਂ ਲਗਾਤਾਂ ਵੀਰ ਜੀ ਨਹੀਂ ਰੀਸਾਂ ਤੁਹਾਡੀ ਕਲਮ ਦੀਆ

loveboparai
Автор

Tarsem Jassar Punajabi ganaya da GURU. Love from Pakistan

shani
Автор

ਗੱਲ ਦਾਰੂ ਦੀ ਨੀ ਗੱਲ ਐ ਪੁਰਾਣੇ ਯਾਰ ਦੀ end babe drug di ta kade gll e ni kiti y ne drug ta promote kiti ni y salute aa tnu y

SatnamSingh-mvgq
Автор

ਕੀਹਨੂੰ ਕੀਹਨੂੰ ਗਾਣਾ ਘੈਂਟ ਲੱਗਾ ਜੀ । HIT LIKE 😍.. ਜੱਸੜ ਬਾਈ ਦਾ ਦਿਲੌਂ ਫੈਨ ਕੌਣ ਕੌਣ ਆ ਜੀ😍✌

THETURBANATORS
Автор

ਨਾ ਕੋਈ ਪੋਸਟਰ, ਨਾ ਕੋਈ ਪਰਮੋਸ਼ਨ,
ਫਿਰ ਵੀ ਯਾਰ #1 ਤੇ ਫਿਰਦਾ
ITs Jassar Value 😉😎

gaganmohala
Автор

Na koi poster na koi promotion Power of jassar hit like 4 jassar

gurjindersingh
Автор

ਤਰਸ਼ੇਮ ਸਿੰਘ ਵੀਰ ਜੀ 👳🏻‍♂️
ਵਾਹਿਗੁਰੂ ਜੀ ਕਾ ਖਾਲਸ਼ਾ
ਵਾਹਿਗੁਰੂ ਜੀ ਕੀ ਫਤਿਹ ਜੀ 🙏🏻
ਵੀਰ ਜੀ ਇੱਕ ਬੇਨਤੀ ਸੀ ਜੀ
ਵੀਰ ਜੀ #ਰੰਗਲੇ_ਚੁਬਾਰੇ ਗੀਤ ਦੀ ਵਿਡਿਓ ਬਣਾਉ ਜੀ ਵੀਰ ਜੀ ਗੀਤ ਬਹੁਤ ਸੋਹਣਾਂ ਲਿਖਿਆਂ ਜੀ ਤੁਸੀ 🙏🏻

Ramanpb