Kamli jehi | Masha Ali | Shah Ali | Japas Music

preview_player
Показать описание
Japas Music Proudly Presents Most Popular Song "Kamli jehi" performed by Masha Ali & Shah Ali. Music Given by SKB & Penned by Shah Ali. Video Directed by Sahil Sharma. Keep Enjoy & Share this Beautiful Heart Touching song.

Song : Kamli Jehi
Singer : Masha Ali & Shah Ali
Lyrics : Shah Ali
Music : SKB
Video : Sahil Sharma
Editor & Colorist : Baljinder Muhar
DOP : Barinder Sidhu
Make-up Supervisor : Charan Kaur
Audio Mix : Ultramixstudioz
Project Manager - Gurwinder Singh Khinda
Costume Designer - Inderjit Singh Handa
Produced By : Japas Dhaliwal & Samarpal Brar
Posters : Love Kumar & Roop Kamal Singh
Label : Japas Music
Year : 2018

Listen on Saavn -

Listen on Wynk -

Listen On SoundCloud

Download MP3

CALLERTUNES

Airtel Subscribers Dial 5432114714204
Vodafone Subscribers Dial 53710455582
Idea Subscribers Dial 56710455582
Tata DoCoMo Subscribers dial 54321110455582
Tata Indicom subscribers SET 53710455582 To 543211
Aircel Subscribers sms DT 7079625 To 53000
BSNL (North / West) Subscribers sms BT 7079625 To 56700
BSNL (South / East) Subscribers sms BT 53710455582 To 56700

----------------------------------------­---
Connect with JapasMusic
----------------------------------------­---

Official Video of "Kamli Jehi " By "Masha Ali & Shah Ali"
Copyright © 2018 All rights reserved with Space Productions Private Limited
Рекомендации по теме
Комментарии
Автор

When u r happy 😄 listen the music..when u r sad😔 u understanding the lyrics...true lover understand my word...

ronit_vrma
Автор

2024 ਵਿੱਚ ਕੌਣ ਕੌਣ ਸੁਣ ਰਿਹਾ ਓ 🗣️❤️‍🔥
ਕਮਲ਼ੀ ਜੇਹੀ ਨੂੰ ਕੌਣ ਮਿਸ ਕਰ ਰਿਹਾ ਓ 💔🙌

Kamaljatt
Автор

ਜ਼ਿੰਦਗੀ ਵਿੱਚ ਪਿਆਰ ਸ਼ਾਇਦ ਦੂਜੀ ਵਾਰ ਵੀ ਕਿਸੇ ਨਾਲ ਹੋ ਜਾਵੇ। ਪਰ ਪਹਿਲਾਂ ਪਿਆਰ ਕਦੇ ਭੁੱਲਦਾ ਨਹੀਂ, ਚਾਹੇ ਉਹ ਇਨਸਾਨ ਧੋਖੇਬਾਜ਼ ਹੀ ਕਿਉਂ ਨਾ ਨਿਕਲਿਆ ਹੋਵੇ😢😥😭😭😭😭

Sunny.
Автор

ਜਿਦਾ ਸਰਦੀ ਪੋਹ-ਮਾਘ ਤੇ ਗਰਮੀ ਹਾੜ-ਜੇਠ ਤੱਕ, ਓਦਾ ਸਕੂਲਾਂ ਕਾਲਜਾਂ ਦੀ ਆਸ਼ਕੀ ਸਿਰਫ ਗੇਟ ਤੱਕ।🖤🥀

KATTYKINGDOM
Автор

ਸਕੂਲ ਵਾਲਾ ਸਭ ਯਾਦ ਆ ਗਿਆ ਯਾਰ ❤😢❤ ਕੁਜ ਗਲਾਂ ਮੇਰੇ ਦਿਲ ਵਿਚ ਰਹਿ ਜਾਣਿਆ ਆ 😢 ਓਨੂੰ ਚੇਤਾ ਭੋਲ ਗਿਆ ਹੁਣਾ ਪਰ ਮੈਨੂੰ ਨਹੀ ❤ ਬਸ ਇਕ ਵਾਰ ਗਲ ਹੋ ਜਾਵੇ ❤❤

ssdhillongaming_
Автор

ਵਕਤ ਹੰਡਾਇਆ ਕਿੱਥੇ ਭੁੱਲਦਾ
ਚੇਤੇ ਰਹਿਣ ਅਵਾਜ਼ਾ
ਦਿਲ ਮਿਲਿਆ ਦੇ ਮੇਲੇ ਸੱਜਣਾ
ਵਿੱਛੜ ਗਿਆ ਦੀਆਂ ਯਾਦਾ 🙂

iam_ashi
Автор

School time ਦਾ ਪਿਆਰ ਯਾਦ ਆ ਗਿਆ ਯਾਰ ਰੌਣਾ ਨਿਕਲ ਗਿਆ song sun ke😭😭😭

sukhabouncer
Автор

" ਓਹ ਪਹਿਲਾਂ ਵਾਲੀ ਕਮਲੀ ਜੇਹੀ ਭੁੱਲੀ ਵੀ ਨਈਂ " ਸੱਚੀ ਨਈ ਭੁੱਲੀ ਬਹੁਤ ਸੋਹਣਾ ਗਾਣਾ ਵੀਰੇ

prabhthind
Автор

ਅੱਜ ਵੀ ਉਹਨਾ ਹੀ ਚਾਅ ਚੜਦਾ ਆ ਕੱਲੇ ਬੈਠ ਕੇ sad song ਸੁਣਨ ਦਾ ਮਜਾ ਹੀ ਕੁੱਝ ਹੋਰ ਆ 😭😭❤❤

jeetasimarshorts
Автор

Kon kon ye sed song 2024 main sun Raha Hain

MonikaChajlan
Автор

Gaanaa likhyaa e bhot jyada sohna a yrr. Schii jini var mrji sun lo dil e nai bharda gaana sun sun k.
Shah Alii cirraaa la ta bai 👌👌👌🙏🙏🙏🙏

JaskaranSingh
Автор

Sacha pyar ik var hunda na k bar bar 👌👌👌👌👌👌

gopikumar
Автор

ਕਹਿੰਦੀ ਕਿੰਨਾ ਪਿਆਰ ਕਰਦਾ ਕੋਈ ਗਵਾਹ
ਹੈ ਤੇਰੇ ਕੋਲ
ਮੈ ਕਿਹਾ ਗਵਾਹ ਦੋ ਹੀ ਨੇ
ਇਕ ਤਾਰੇ ਉਹ ਬੋਲ ਨਹੀ ਸਕਦੇ
ਦੂਜਾ ਮੇਰਾ ਦਿਲ ਜਿਸ ਦੀ ਤੂੰ ਸੁਣ ਨਹੀ ਸਕਦੀ

ammydhillon
Автор

ਰੱਬਾ ਜਦੋ ਤੈਨੂੰ ਪਤਾਂ ਹੀ ਹੁੰਦਾ ਕਿ ਇਹਨਾਂ ਰੂਹਾ ਤੋ ਵੱਖ ਵੱਖ ਨਹੀ ਰਹਿ ਹੋਣਾਂ, ਫਿਰ ਵੀ ਕਿਉ ਵਿਛੋੜਾ ਪਾ ਦਿੰਦਾ

MsRk_Pb
Автор

ਹੋਰ ਨਾਲ ਦਿਲ ❤ ਕਿਵੇਂ ਲਾ ਲੀਏ ਪਹਿਲਾਂ ਵਾਲਾ ਕਮਲਾ ਜਿਹਾ ਭੁਲਿਆ ਨਹੀਂ 😔😔😔❣️

Sandeepsingh-qycw
Автор

Jihnu assi piyar karde oh milda nai te Jo milda os nal piyar nai hunda 😢😢😢❤❤

gurjapnatt
Автор

ਹੱਸ ਕੇ ਦਰਦ ਛੁਪਾਉਣ ਦੀ ਕਾਰੀਗਰੀ ਮੁਸ਼ਹੂਰ ਸੀ ਮੇਰੀ, , ,
ਪਰ ਹੁਣ ਕੋਈ ਹੁਨਰ ਕੰਮ ਨਹੀਂ ਆਉਦਾ ਜਦੋਂ ਤੇਰਾ ਨਾਂ ਆਉਦਾ ਹੈ...!!😭😭😭

jugrajsingh
Автор

Yrr ਜਿੰਨੇ ਮਰਜ਼ੀ ਖੁਸ਼ ਹੋਈਏ but ਜਦੋ ਵੀ ਮੈਂ ਇਹ song ਸੁਣਦੀ hna ਸੱਚੀ yrr ਰੋਣਾ automatic ਆ ਜਾਂਦਾ🤗🤗

sanjana.
Автор

Kash Life me bhi ek Delete button hota .. Us insaan ki yaaden delete kar li jaati.. jise ham bhool hi ni paate 🥺

ravikaryani
Автор

Yaar mai ta song surhan to pehla comment parhdi aa rabb kare tuhade sare ashq ਗਵਾਚੇ ਲੱਭ ਜਾਣ 😢kyo daso sahi aa

gurjapnatt
join shbcf.ru