Khushiyan Hi Vandiyan | Kulwinder Billa | (Official Video) Sky Digital | Latest Punjabi Songs 2023

preview_player
Показать описание
Subscribe To Our Channel For New Songs :-

♪ Available on ♪

Song : Khushiyan Hi Vandiyan
Singer : Kulwinder Billa
Lyricist : Fateh Shergill
Music : Desi Crew
Mix & Master:Dense
Starring : Navi Bawa , Hardeep Mann, Happy Jassar, Kanwar Waraich, Gora Mann, Sabi Pabla
Director & DOP : Yaadu Brar
Editor : Honey Virk
DI Colorist : Post Production 7
Project By : Hardeep Maan & Yadwinder Jassar
Label : Kulwinder Billa Music

Digital Distribution Partner :- SkyDigital

#kulwinderbilla #skydigital #newpunjabisong #latestpunjabisongs

Enjoy And Stay Connected With Kulwinder Billa :-

Snapchat : Kulwinderbilla
Рекомендации по теме
Комментарии
Автор

Motivational song ਬਿੱਲੇ ਵੀਰ ਇੱਕ ਤੇਰੇ ਪੰਜਾਬ ਗੀਤ ਦਾ ਦਿਲੋਂ ਮੁਰੀਦ ਹਾਂ ਦੂਜਾ ਇਸ ਗੀਤ ਦਾ ਸੱਚੀਓਂ ਇਹੋ ਜਿਹੇ ਗੀਤਾਂ ਦਾ ਬਾਦਸ਼ਾਹ ਹੈ ਤੂੰ ਵੀਰੇ

peaceformind
Автор

ਵਾਹ ਬਿੱਲੇ ਵੀਰ। ਇਹੋ ਜਿਹੇ ਗੀਤਾਂ ਦੀ ਅੱਜ ਲੋੜ ਹੈ।
ਫਤਿਹ ਵੀਰ ਤੁਸੀਂ ਸਭ ਤੋਂ ਪਹਿਲਾਂ ਵਧਾਈ ਦੇ ਪਾਤਰ ਹੋ।
ਧਨਵਾਦ ਪੰਜਾਬੀਆਂ ਨੂੰ ਤੋਹਫ਼ਾ ਦੇਣ ਲਈ🎉

willpowerupdate
Автор

ਬਹੁਤ ਵਧੀਆ 🙏 ਵੀਰ ਧੰਨਵਾਦ ਇਹੋ ਜਿਹਾ ਪਿਆਰਾ ਗੀਤ, ਪੇਸ਼ ਕਰਨ ਲਈ।
ਵਧੀਆ ਗੀਤ ਓਹ ਸਬਕ ਹੁੰਦੇ ਨੇਂ ਜੋ ਮਾਂ ਵਾਂਗ ਗਲ ਪਲੋਸ ਕੇ ਚੰਗੀ ਮੱਤ ਦੇ ਜਾਂਦੇ ਨੇਂ। ਨਹੀਂ ਤਾਂ ਜਿੰਦਗੀ ਜਦ ਪਿਓ ਵਾਂਗ ਗਲ ਤੇ ਛਾਪਾ ਛੱਡ ਕੇ ਅਕਲ ਦਿੰਦੀ ਐ ਤਾਂ ਪੀੜ ਸਹਿਣੀ ਔਖੀ ਹੋ ਜਾਂਦੀ ਆ ਬਾਈ🙏

SANGHADEEP
Автор

ਬਹੁਤ ਹੀ ਜਿਆਦਾ ਸਕੂਨ ਮਿਲਦਾ ਏਦਾਂ ਦੇ ਗੀਤ ਸੁਣ ਕੇ
ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਏਨਾ ਵਧੀਆ ਗੀਤ ਸਾਡੀ ਝੋਲ਼ੀ ਪਾਉਣ ਲਈ।

kulvindersehjal
Автор

ਕੁਲਵਿੰਦਰ ਬਿੱਲਾ ਜੀ ਨੂੰ Mh1 ਅਵਾਜ਼ ਪੰਜਾਬ ਦੀ- ਵਿੱਚ ਪਹਿਲੀ ਵਾਰ ਦੇਖਿਆ ਸੀ ਅੱਜ ਪੰਜਾਬ ਦਾ ਨੰਬਰ 1ਕਲਾਕਾਰ ਹੈ

gsaulakh
Автор

❤ਬਹੁਤ ਬਹੁਤ ਵਧੀਆ ਗੀਤ ਵੀਰੇ ❤ਬਹੁਤ ਬਹੁਤ ਵਧੀਆ ਵੀਡੀਓ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏❤❤

tarsemsingh
Автор

ਵਾਹ ਵੀਰ ਜੀ ਕਮਾਲ ਕਰਤੀ❤ਬਹੁਤ ਖੂਬ
ਪੰਜਾਬੀ ਮਾਂ ਬੋਲੀ ਹੈ ਈ ਐਨੀ ਸੋਹਣੀ ਕਿ, , ਇਸਦੇ ਬੋਲ ਹਰ ਇਕ ਦਿਲ❤ ਨੂੰ ਖਿੱਚ ਲੈਂਦੇ, , 🙏

Deepp
Автор

ਬਹੁਤ ਸੋਹਣਾ ਗੀਤ ਨਜ਼ਾਰਾ ਆ ਗਿਆ ਗੀਤ ਸੁਣ ਕੇ ਮੇਰੇ ਵੀਰ ਕੁਲਵਿੰਦਰ ਬਿੱਲੇ ਨੂੰ ਰੱਬ ਚੜ੍ਹਦੀਕਲਾ ਵਿੱਚ ਰੱਖੇ

aawazapunjab
Автор

Jini Tareef kiti jawe is song di unni thodi aa ❤❤❤ Thank You Billa Bhaji

rshouse
Автор

ਬਹੁਤ ਸੁਕੂਨ ਮਿਲਦਾ ਏਹੋ ਜਿਹੇ ਗਾਣੇ ਸੁਣ ਕੇ 👍👍 ਵਧ ਤੋਂ ਵਧ ਏਹੋ ਜਿਹੇ ਗਾਣੇ ਗਾਉਣ ਤਾ ਏਕ ਮਿਸਾਇਲ ਕਾਇਮ ਹੋਊ ਨੌਜਵਾਨਾਂ ਚ....🙏

Karan-perv
Автор

ਕੋਈ ਮਹਿੰਗੀਆਂ ਕਾਰਾਂ ਨਹੀਂ ਕੋਈ ਗੰਦ ਨਹੀਂ ਪਾਇਆ ਵੀਰ ਨੇ ਫਿਰ ਵੀ ਦਿਲ ਕਰਦਾ ਗੀਤ ਨੂੰ ਸੁਣੀ ਹੀ ਜਾਈਏ ਬਹੁਤ ਸਾਰਾ ਪਿਆਰ ਅਤੇ ਸਤਿਕਾਰ ਬਿੱਲੇ ਵੀਰ

chamkaursingh
Автор

ਹੱਸਦੇ ਹੀ ਰਹਿਣੇ ਆ ਵਰਗਾ ਗੀਤ। ਬਹੁਤ ਵਧੀਆ ਬਿੱਲੇ ਵੀਰ। ਰੋਜ ਸੁਣ ਰਿਹਾ ਜਦ ਦਾ ਆਇਆ

sunilinsan
Автор

Boht boht vdea veere❤❤❤❤❤❤❤ jinne heart aa oh v ght ne hje😂😂

GURPREETSingh-ivxp
Автор

ਬਹੁਤ ਸੋਹਣਾ ਗੀਤ ਗਾਇਆ ਕੁਲਵਿੰਦਰ ਬਿੱਲਾ ਵੀਰ ਨੇ ਤੇ ਬਹੁਤ ਸੋਹਣਾ ਲਿਖਿਆ ਵੀਰ ਨੇ ....✍️🎤💯

sharanjeet
Автор

ਬਹੁਤ ਸੋਹਣਾ ਲਿਖਿਆ ਗਿਆ ਕਿ ਸਾਰੀ ਸ਼ਬਦਾਂ ਦੀ ਖੇਡ ਹੁੰਦੀ ਹੈ ਸਾਨੂੰ ਸੋਚ ਸਮਝ ਕੇ ਬੋਲਣਾ ਚਾਹਿੰਦਾ ਕਿਉਕਿ ਸਾਡੇ ਸ਼ਬਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾ ਸਕਦੇ

HarpreetBhullar-bg
Автор

Roj Ee repeet Chlda ✌🏻✌🏻❤️❤️ Sirra Bai Mera waheguru ji hmesha khush rakhe tuhanu bless You.... ✌🏻❤️

nanadansharma
Автор

Kihna motivate karda eh song... 🎉 gratitude da matlab jisnu samaj aa gea... usnu ptaa lag gea zindagi ki hai👏👏

preetinderkaur
Автор

Thoda low jeha feel ho reha c pr eh song sun k and video dekh k boht better feel ho reha aa ❣️ ik navi motivation mili aa fir to ik hope n positivity mili aa waheguru sb te mehr kare khush rakhe sb nu ...kade kise post ya song te cmnt ni kita pr ajj keete bina reha ni geya ❤️

jaskaur
Автор

ਬਹੁਤ ਸੋਹਣਾ ਗੀਤ Paji❤️❤️❤️ Waheguru sonu awe ਹੀ ਚੜ੍ਹਦੀਕਾਲਾ ਵਿੱਚ ਰੱਖੇ ਜਿਉਦੇ ਵਸਦੇ ਰਹੋ ❤️❤️❤️

desimundepindanwale
Автор

ਬਹੁਤ ਸੋਹਣਾ ਗੀਤ ਕੌਣ ਕੌਣ ਬਾਰ ਬਾਰ ਸੁਣ ਰਿਹਾ ਠੋਕੋ Like

TheSandhuvlog