Mera Nanak (Dharmik Song) Amar Sandhu | New Punjabi Song 2023

preview_player
Показать описание
► Amar Sandhu Presenting New Punjabi Song 2023 “Mera Baba Nanak ” By Amar Sandhu So Must Watch, Like, Share & Leave Your Valuable Comments.

Mera Nanak (Dharmik Song) Amar Sandhu | New Punjabi Song 2023 | Devotional Song 2023

#gurunanakdevji #merababananak #dharmik #amarsandhu #devotionalsongs
► Subscribe To Our Channel For Upcoming Songs :-
_________________________________________________

🎧 Song Credits :-

☞ Title - Mera Nanak
☞ Singer - Amar Sandhu
☞ Lyrics - ShahDeep
☞ Music - RS Kaushik
☞ Rabab Mahaveer Jawadi
☞ Video - Hidden Heros
☞ Producer - Amar Sandhu & Vineet Sharma
☞ Digital Partner - Coin Digital
☞ Label - Amar Sandhu
______________________________________________

For Digital enquiries: Coin Digital
______________________________________________

► Record Label - Amar Sandhu
► Enjoy & Stay Connected with us 📲
Рекомендации по теме
Комментарии
Автор

Satshiriakal Ji 🙏 Mera Nanak Ji Di Kirpa Nal Apna New Channel Start Kita Apna Pyaar Te Support Deyo 🙏

amar.sandhu
Автор

ਹੋਰ ਤਾਂ ਚਿਹਰੇ ਪੜਦੇ
ਪਰ ਮੇਰਾ ਨਾਨਕ ਰੂਹਾਂ ਪੜਦਾ
ਪਸ ਪਸੰਦੀਦਾ ਲਾਇਨਾਂ waheguru Ji❤

jonyk
Автор

ਇਹ ਸ਼ਬਦ ਸੁਣ ਕੇ ਰੂਹ ਨੂੰ ਬਹੁਤ ਸਕੂਨ ਮਿਲਦਾ ਸੱਚੀ ਗਲ਼ ਆ ਜਿੱਥੇ ਕੋਈ ਨਾ ਖੜੇ ਓਥੇ ਮੇਰਾ ਬਾਬਾ ਨਾਨਕ ਖੜਦਾ 😔😔🙏🏻🙏🏻🙏🏻🙏🏻 ਵਾਹਿਗੁਰੂ ਮਿਹਰ ਕਰੀ ਸਭ ਤੇ 🙏🏻🙏🏻😔❤️🌸🌸🌺🌺🌺

romanaajit
Автор

ਸਤਨਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏🙏🙏🙏🙏

jagbirsinghjagu
Автор

ਵਾਹਿਗੁਰੂ ਜੀ ਬਹੁਤ ਹੀ ਵਧੀਆ ਗੀਤ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰਖਣ❤

SinghHistory
Автор

ਸੋਹਣਾ ਲਿਖਿਆ ਸੋਹਣਾ ਗਾਇਆ, ਲੱਗਦਾ ਨਾਨਕ ਨੇ ਲਿਖਵਾਇਆ, ਸੁਣ ਕੇ ਰੂਹ ਨੂੰ ਸਕੂਨ ਹੈ ਆਇਆ, ਜਿਉਂਦਾ ਰਹਿ ਯਾਰਾਂ, ਭੁਲਿਆਂ ਨੂੰ ਨਾਨਕ ਯਾਦ ਕਰਾਇਆ।

Kumbherwalia
Автор

ਵਾਹਿਗੁਰੂ ਜੀ ਮੇਰਾ ਨਾਨਕ ਉਂਦੋ ਖੜਦਾ ਜਦੋਂ ਕੋਈ ਨਾਲ ਨਹੀਂ ਖੜ੍ਹਦਾ

MandeepKaur-qzo
Автор

Jetha koi naal ni khada otha nanak khada mere naal waheguru ji waheguru ji ❤❤

SatnamSingh-gwoj
Автор

ਬਹੁਤ ਵਧੀਆ ਗੀਤ, , , ਜਿੰਨੀ ਪ੍ਸ਼ੰਸਾ ਕਰੀਏ ਓਨੀ ਈ ਥੋੜੀ ਆ 👌🏻🌺🌺👏👏

rks
Автор

ਮੇਰਾ ਨਾਨਕ ਓਦੋਂ ਖੜਦਾ
ਜਦ ਕੋਈ ਨਾਲ ਨਹੀਂ ਖੜਦਾ
Favourite line ❤

rajnikaur
Автор

ਸਕੂਨ ਮਿਲਦਾ ਸੁਣ ਕੇ waheguru g mehr krn veer ji tuhade ਗਾਉਣ vale te

shimburai
Автор

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏
ਸਤਿ ਸ਼੍ਰੀ ਅਕਾਲ ਜੀ ਵੀਰ🙏ਸੰਧੂ ਵੀਰ ਬਹੁਤ ਚੰਗਾ ਲੱਗਿਆ ਤੁਹਾਡੀ ਮਿੱਠੀ ਅਵਾਜ ਵਿੱਚ ਬਾਬਾ ਜੀ ਦੀਆਂ ਸਿਫਤਾਂ ਸੁਣ ਕੇ✨

nareshbabbar
Автор

ਵਾਹਿਗੁਰੂ ਜੀ ਵਾਹਿਗਰੂ ਓਏ ਹੋਏ ਹੋਏ ਹੋਏ ਹੋਏ ਹੋਏ ਬਹੁਤ ਬਹੁਤ ਸੋਹਣਾ ਸ਼ਬਦ ਆ ਵੀਰ ਜੀ ਬਾਬਾ ਜੀ ਤੁਹਾਨੂੰ ਤਰੱਕੀਆਂ ਬਖਸ਼ਣ

kaursohi
Автор

ਬਹੁਤ ਸਕੂਨ ਮਿਲਦਾ ਹੈ ਇਹ ਸਬਦ ਸੁਣ ਕੇ ਵਾਹਿਗੁਰੂ ਜੀ ਮੇਹਰ ਕਰਨ ❤❤❤🙏🏻🙏🏻🙏🏻🙏🏻🙏🏻

raman
Автор

ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🎉🎉🎉🎉

GurnamsinghSingh-nt
Автор

ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ 🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹

gulabdhaliwal
Автор

ਭਾਈ ਮਰਦਾਨਾ ਜੀ ਦੇ ਸਾਰੇ ਭੈਣ ਭਰਾ ਜਨਮ ਹੋਣ ਤੋਂ ਮਗਰੋਂ ਅੱਲ੍ਹਾ ਨੂੰ ਪਿਆਰੇ ਹੋ ਜਾਦੇ ਸੀ 🙏🙏🙏🙏 ਜਦੋਂ ਭਾਈ ਮਰਦਾਨਾ ਜੀ ਦੇ ਮਾਤਾ ਪਿਤਾ ਨੇ ਸਾਰੀ ਘਟਨਾ ਗੁਰੂ ਪਿਆਰੇ ਨਾਨਕ ਸਾਹਿਬ ਜੀ ਨੂੰ ਦੱਸੀ ਤੇ ਉਹਨਾਂ ਨੇ ਨਾਮ ਦਿੱਤਾ ਮਰਦਾਨਾ ਭਾਵ ਜੋ ਕਦੇ ਨਾ ਮਰਨ ਵਾਲਾ ਹੋਵੇ 🙏 🙏 ਜੋ ਰਹਿੰਦੀ ਦੁਨੀਆ ਤੱਕ ਜਿਊਂਦਾ ਰਹਿਦਾ ਤੇ ਗੁਰੂ ਜੀ ਨੇ ਬਚਨ ਕੀਤੇ ਕੇ ਅਸੀਂ ਏਨਾ ਨੂੰ ਅਪਣੇ ਨਾਲ ਨਾਲ ਰੱਖਾ ਗੇ 🙏 🌹 🌹 🌹

rajdeepsingh
Автор

ਤੂੰ ਤਾਂ ਮੇਰਾ ਬਾਪ ਹੈ ਤੇਰੇ ਬਿਨਾ ਕੋਈ ਵੀ ਨੀ ਮੇਰਾ ਬਾਪੂ ਮਿਹਰ ਕਰੀ❤❤ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ❤❤❤❤❤

sonukaur
Автор

Waheguru ji bout vdiaa song aa waheguru ji chardikala baksan 🎉❤

HarpreetKaur-pquh
Автор

ਬਹੁਤ ਬਹੁਤ ਦਰਦ ਭਰਿਆ ਗੀਤ miss you maa❤❤😢😢

NarinderKaur-re
welcome to shbcf.ru