Bulandshahr Violence: Last rites of inspector Subodh Kumar Singh | BBC NEWS PUNJABI

preview_player
Показать описание
ਯੂਪੀ ਦੇ ਬੁਲੰਦਸ਼ਹਿਰ ਤਿੰਨ ਦਸੰਬਰ ਨੂੰ ਕਥਿਤ ਗਊ ਹੱਤਿਆ ਮਗਰੋਂ ਭੜਕੀ ਭੀੜ ਨੂੰ ਕਾਬੂ ਕਰਦੇ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸ ਘਟਨਾ ਵਿੱਚ ਇੱਕ ਹੋਰ ਸ਼ਖਸ ਦੇ ਮਾਰੇ ਜਾਣ ਦੀ ਖ਼ਬਰ ਹੈ। ਪੁਲਿਸ ਨੇ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
Рекомендации по теме