Tappe (Full Video) : Rehmat | Paras bawa | Punjabi Song

preview_player
Показать описание
Gem Tunes Punjabi & Rao Inderjeet Singh Presents "Tappe" Punjabi Song. Sung by Rehmat. Music is given by Paras Bawa. Lyrics are penned by Khan Mallan Wala & Mr Laddi.

To Listen/Download Tappe click on the link below :

🎧 Song Credits :

Title- Tappe
Singer - Rehmat
Lyrics- Khan Mallan Wala & Mr Laddi
Music - Paras Bawa
Video - Ballie singh
DOP- Robin Kalra
Editor- Gurjaan Rukh
Associate Dir- Balihar Randhawa
Assistant Dir - Rajvindar, Manoj Bhardwaj, Harpreet singh
Art Director - Manish Kumar
Makeup- Honey kalsi & Team
Hairstylist - Gaurav Kumar
Management By - Harpreet Singh
Project- Jagmeet singh
Costume Designer- Dalwinder Singh
Choreographer - Gurjeet Singh
Back Vocalist- Aman
Production - H.M production
Special Thanks- Satnam Singh
Presentation- Deepak Thakur & Hardeep Meen
Digital Promotion : Gem Digital
Producer : Rao Inderjeet Singh

Music Label : Gem Tunes Punjabi
Copyright : Gem Tunes

Enjoy and stay connected with Gem Tunes Punjabi :

#tappe #rehmat #raoinderjeetsingh #gemtunespunjabi #gemdigital #punjabisong #latestpunjabisongs
Рекомендации по теме
Комментарии
Автор

Mere kol koi sabad nahi main kive taareef kra dil nu sakoon mill gaya song sunke sachii rehmat bhaaji bhout Shona song ❤️❤️❤️❤️❤️ rooh khush ho gai bhaaji god bless you Raba mere rehmat vir nu hor v jiyada tarkyia bakshi vire love you god bless you Raba thonu bhout agge leke Jaye ga bhout shone singer and artists ho tucii ❤️❤️❤️❤️❤️👌👌👌👌👌 sarii family aa gai song main 10 vaar sun liya song download and ringtone v la gi li aa jldi jldi hun hor v sohna song leke aooo god bless you rehmat bhaaji ❤️❤️❤️❤️ and bakii all teem nu❤️❤️❤️❤️❤️

billarurka
Автор

ਜਦੋਂ ਬਾਪੂ ਨਾਲ ਹੋਵੇ, heart touching lines 💖💖

indersinghmuwal
Автор

Bhut Bhut Mubaarkan Rehmat Veer Te Khan Mallan Wale Veer Nu Bhut Sohna Gana Baba Jii Meher Krn 🥰✊🏻🙏🏻👍🏻

nicepunjabtv
Автор

👌👌ਵਾਹ ਕਿਆ ਬਾਤਾਂ ਜੀ ਬਹੁਤ ਹੀ ਸੋਹਣਾ ਗਾਣਾ ਹੈ ਮੇਰੇ ਵੱਲੇ ਮੇਰੇ ਭਰਾ😍 ਰਹਿਮਤ ਅਤੇ ਤੁਹਾਡੀ ਸਾਰੀ ਟੀਮ ਨੂੰ ਦਿਲੋ🤗 ਪਿਆਰ ਹੈ। ਅਤੇ 🤔ਏਦਾ ਦੀ ਸਾਫ ਸੁਥਰੀ ਗਾਇਕੀ ਨੂੰ ਅੱਗੇ ਲਿਆਂਦਾ ਜਾਵੇ 🤲🙇‍♂God bless you 🎹🎸💖💖💖💖🙏

gdhaliwal
Автор

ਬਹੁਤ ਸਾਰਾ ਪਿਆਰ ਮੇਰੇ ਵੀਰ ਨੂੰ ਰਹਿਮਤ ਅਲੀ ਮੇਰਾ ਯਾਰ ਉਸ ਮੁਕਾਮ ਤੱਕ ਪਹੁੰਚ ਗਿਆ ਰੱਬ ਹੋਰ ਅੱਗੇ ਲੈ ਕੇ ਜਾਓ

jaipalchauhan
Автор

ਬਹੁਤ ਪਿਆਰੇ ਅਤੇ ਸੁਰੀਲੇ ਗਾਇਕ ਛੋਟੇ ਵੀਰ ਰਹਿਮਤ ਨੇ ਅੱਜ ਆਪਣੇ ਪਹਿਲੇ ਗੀਤ ਰਾਹੀਂ ਸੰਗੀਤ ਦੀ ਦੁਨੀਆ ਵਿੱਚ ਆਪਣਾ ਕਦਮ ਰੱਖਿਆ ਹੈ। ਗੀਤ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਗਾਇਆ ਅਤੇ ਫ਼ਿਲਮਾਇਆ ਗਿਆ ਹੈ। ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਕਾਮਯਾਬੀ ਲਈ ਦੁਆਵਾਂ..!

MrMandeep
Автор

lOve Uh ji 😘😘 Mubarkaan bhut bhut jionde vasde rho Jldi jldi 1Million howe

lovegeetofficial
Автор

ਬਹੁਤ ਹੀ ਵਧੀਆ ਤੇ ਪਿਆਰਾ ਗਾਣਾ ਗਾਇਆ ਤੁਸੀ ਤੇ ਜਿਸਨੇ ਲਿਖਿਆ ਉਸਨੂੰ ਵੀ ਧੰਨਵਾਦ 🥰👏 ਬੋਲਦੀ ਆ

jonyparhan
Автор

ਮੇਰਾ ਵੀਰ ਰਹਿਮਤ ਮੇਰੇ ਪਿੰਡ ਭਾਗਸਰ ਦਾ ..ਬਹੁਤ ਵਾਦੀਆਂ ਇਨਸਾਨ ਆ .ਵਾਹਿਗੁਰੂ ਤਰਾਕੀ ਬਖਸ਼ੇ ਵੀਰ ਨੂੰ 😍😍😘❤️

tarmindersingh
Автор

ਅੱਜ ਦੇ ਲੋਕਾਂ ਨੂੰ ਇਸ ਤਰਾਂ ਦੀ ਸੋਚ ਤੋਂ ਹੀ ਜਾਣੂ ਕਰਵਾਉਣ ਦੀ ਹੀ ਲੋੜ ਆ ❤❤❤👍👍👍👌👌👌👌👌

amritsidhuamritsidhu
Автор

Sir ji buhat hi jyada achhe tappe Han aaj de jamane wich ehna nu koi nahi sunda

KrishanKumar-wlnc
Автор

ਬਹੁਤ ਵਧੀਆ ਗਾਇਆ ਰਹਿਮਤ ਭਾਗਸਰ ਦਾ ਨਾਮ ਰੌਸ਼ਨ ਕੀਤਾ

nirmaldhaliwal
Автор

ਰਿਸ਼ਤਿਆਂ ਨੂੰ ਲਫ਼ਜ਼ਾਂ ਵਿੱਚ ਪਰੋ ਕੇ ਰਿਸ਼ਤਿਆਂ ਦੇ ਆਪਸੀ ਨਿੱਘ ਤੇ ਖਿੱਚ ਦਾ ਜਿਕਰ ਏ ਇਸ ਗੀਤ ਵਿੱਚ ❤❤❤❤❤❤❤❤ ਸਦੀਆਂ ਤੱਕ ਨਾ ਵਿਸਰੇ ਯੋਗ ਸਚਾਈ ਇਸ ਗੀਤ ਵਿੱਚ ❤

KhushdeepKaur-pcpq
Автор

ਰੱਬ ਸੋਹਣੇ ਵੀਰ ਨੂੰ ਤਰੱਕੀਆਂ ਬਖਸ਼ੇ ਬੜੀ ਸੋਹਣੀ ਅਵਾਜ਼ ਸੁਰ ਦੇ ਨਾਲ ਸਾਜ਼ ਵੱਖਰਾ ਅੰਦਾਜ਼ ਬਰੀ ਸੋਹਣੀ ਲਿਖਤ

jaipalchauhan
Автор

Bhut sohna geet Gaya veer ne rabb THOUNU ਚੜਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ

riya
Автор

ਜਨਤ ਨਹੀਂ ਵੀਰ ਜੀ ਜੱਨਤ ਹੁੰਦਾ ਬਾਕੀ ਸੋਹਣਾ 🤘🏻

Officialharmankaheru
Автор

ਕਾਸ਼ ਇਹ ਮਿੱਠਾ ਗੀਤ ਖਤਮ ਹੀ ਨ ਹੋਵੇ। ਵੀਰ ਬਹੁਤ ਵਧੀਆ ਗੀਤ ਗਾਇਆ ਤੁਸੀਂ। ਵਾਹਿਗੁਰੂ ਚੜਦੀ ਕਲਾ ਤੇ ਕਾਮਯਾਬੀ ਬਖਸ਼ਣ।

SANGHADEEP
Автор

Bhut vdhia song
.
.
Zindagi jannat
Jado bappu naal

lakshyapreetsinghjatt
Автор

Bht sohna bro song, ,
Waheguru bless u hor agge tuhdi tarrakki wal le k jawe, , mehntaa krde rho

khushwindersingh
Автор

ਬਹੁਤ ਵਧੀਆ ਵੀਰ ਜੀ ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖੇ ❤❤

KuldeepSingh-hcex
welcome to shbcf.ru