Qanoon | Satinder Sartaaj | New Hindi Song | New Punjabi Song 2021 | Beat Minister | Saga Music

preview_player
Показать описание
Qanoon New Punjabi Song 2021 - Meri Ek Gujarish Hai Kanoon Banane Walo Se by Satinder Sartaaj

➤Follow #SagaMusic on:

#PunjabiSongs #NewPunjabiSong2021

Credits:
Title: Qanoon
Singer/Lyrics/Composer: Satinder Sartaaj
Music: Beat Minister
Lyrical Video & Poster: Dhiman Production
Vocals Recorded At - Nazm Gaah
Produced By: Sumeet Singh
Sarangi: Harpinder Kang
Guitars: Noah Abram
Additional Plucks: Chandrakant Lakshpati
Additional Percussions: Pratap Rath
Sound Designed and Programmed By: Beat Minister
Mixed and Mastered By: Beat Minister and Shaitus Joseph
Label: Saga Music
Digitally Managed By: Unisys
Рекомендации по теме
Комментарии
Автор

ਸਰਤਾਜ ਜੀਹਨੂੰ ਪੰਜਾਬੀ ਜਗਤ ਚ ਬੜੇ ਇੱਜਤ ਮਾਣ ਨਾਲ ਯਾਦ ਕੀਤਾ ਜਾਊ ਸਦੀਆਂ ਤੀਕਰ

👌👌👌👌💐💐

LovepreetSingh-ehum
Автор

22 ਤੇਰਾ ਨਾ ਤੋੜ ਮਿਲਿਆ ਅੱਜ ਕਲ ਦੇ ਕਵੀਆ ਤੋਂ।
ਜੋ ਤੇਰੇ ਗੀਤਾ ਗ਼ਜ਼ਲਾਂ ਚੋ ਮਿਲਦਾ ਹੋਰ ਨਹੀਂ ਮਿਲਦਾ ਲਿਖਤਾਂ ਨਵੀਆ ਚੋ।

KINGBATTH
Автор

ਸਰਤਾਜ ਵਰਗੇ ਬਣਨ ਲਈ ਬਹੁਤ ਚੀਜ਼ਾਂ ਦੇ ਸੁਮੇਲ ਦੀ ਲੋੜ ਹੈ ਕਲਾ, ਮਿਹਨਤ, ਅਨੁਸ਼ਾਸਨ ਅਤੇ ਘਰ ਦਾ ਮਾਹੌਲ ਜੋ ਕਿ ਸਭ ਰੱਬ ਦੀਆਂ ਦਾਤਾਂ ਹਨ

everythingispossible
Автор

Shame on bollywood ek song bhi nahi.Salute Satinder ji you really are a legend.

shivanichoudhary
Автор

ਯਾਰ ਏਹ ਬੰਦਾ ਸ਼ਬਦ ਕਿੱਥੋਂ ਚੁਣਦਾ🙏👍
ਬਾਬੇ ਸਿਰਾ ਲਾਇਆ ਪਿਆ🙏🙏🙏

INDIA-PB
Автор

ਸਰਕਾਰ ਕੋ ਉਨਕੇ ਲਫ਼ਜ਼ ਮੇਂ ਗੁਜ਼ਾਰਿਸ਼ 🙏 ਵਾਹ ਸਰਤਾਜ ਸਾਹਿਬ 🌾❤️

jnland
Автор

ਜਿਹਨਾਂ ਨੇ ਵੀ dislike ਕੀਤਾ ਪਤਾ ਨੀ ਸਾਲੇ ਕਿਹੜੀ ਮਿੱਟੀ ਦੇ ਬਣੇ ਬਹੁਤ ਖੂਬ ਸਰਤਾਜ ਬਾਈ ਜੀ

SukhwinderSingh-yytk
Автор

Eh banda vi legend aa jado ehde gaane sunnda muh cho legend hi nikalda fan chahe mai moose wale da par full respect sirji ❤️💯👑

japsanghera
Автор

ਖੇਤ ਤੋਂ ਵੱਡਾ ਕੋਈ ਸ਼ੋਅਰੂਮ ਨਹੀਂ, ਅਨਾਜ ਨਾਲੋਂ ਵੱਡਾ ਕੋਈ ਪ੍ਡਕਟ ਨਹੀਂ, ਕਿਸਾਨ ਨਾਲੋਂ ਵੱਡਾ ਕੋਈ ਮਿਹਨਤੀ ਨਹੀਂ, , ਜੈ
ਜਵਾਨ ਜੈ ਕਿਸਾਨ, , ਇੱਕ ਕਿਸਾਨ ਦਾ ਪੁੱਤਰ

gurijatt
Автор

ਹੈ ਕੋਈ ਇਹਨਾਂ ਵਰਗਾਂ
ਗੱਲ ਗੱਲ ਚ ਦਮ ਆ
ਸਿੰਗਰ ਅਖਵਾਉਣਾ ਸ਼ੋਖਾ ਏ
ਬਣਨਾ ਬੁਹਤ ਔਖਾ ਏ
ਸਲਾਮ ਆ ਸਰਤਾਜ ਜੀ 🙏🙏

apna
Автор

ਪੰਜਾਬੀ ਵਿਚ ਤਾਂ ਸਮਝਦੇ ਨਹੀਂ ਹੁਣ ਉਹਨਾਂ ਦੀ ਬੋਲੀ, ਭਾਸ਼ਾ ਵਿੱਚ ਸੁਣਾਇਆ ਸਰਤਾਜ ਐਵੇਂ ਨਹੀਂ ਕਹਿੰਦੇ ❤️❤️❤️❤️

punjab
Автор

*ਨੀ ਤੂੰ ਜਿੰਨੀ ਵਾਰ ਦਿੱਲੀਏ ਜਵਾਨ ਹੋਏਂਗੀ*
*ਓਨੀ ਵਾਰ ਪੰਜਾਬ ਤੈਨੂੰ ਵਿਆਹੁਣ ਆਊਗਾ*
🌾🌾 ਕਿਸਾਨ - ਕਿਸਾਨੀ ਜ਼ਿੰਦਾਬਾਦ

LahoriyeRecords
Автор

ਸਤਿੰਦਰ ਸਰਤਾਜ ਦੀ ਕਲਮ ਨੂੰ ਸਲਾਮ 🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ‘ਚ ਰੱਖਣ 🙏

gurisaini
Автор

I m from Kashmir, i was not listening punjabi songs that much but Dr. Sahab's lyrics and voice forcing me to listen his every song.The living Legend ❤️❤️❤️

MASHWARAH
Автор

ਫਰਕ ਹੁੰਦਾ ਸॅਚੀ ਕਲਮ ਅਤੇ ਜਾਤਪਾਤ ਫੈਲਾੳੁਣ ਵਾिਲਅਾ ਚ
िਕਥੇ ਜॅਟ ਜॅਟ ਦੀ ਰਟ िਕਥੇ ਇਨਸਾਨੀਅਤ

Aakay-fe
Автор

ਜੇ‌ ਸਰਤਾਜ ਜੀ, ਕਿਸਾਨ ਦੇ ਹੱਕ ਚ ਗੱਲ ਕਰ ਰਹੇ ਨੇ, ਤਾਂ ਇਹ ਕਾਨੂੰਨ ਗਲਤ ਹੀ ਹੋਣ ਗੇ, ਕਿਉੰਕਿ ਇਹਨਾਂ ਦੇ ਨੇਤਾਵਾਂ ਤੋਂ ਤਾਂ ਵੱਦ ਹੀ ਪੜ੍ਹੇ ਨੇ ਉਹ🌾✊

rkworld-
Автор

ਪਹਿਲਾ ਵਾਰ ਕਲਮਾਂ ਨਾਲ
ਦੂਜਾ ਵਾਰ ਖੰਡੇ ਨਾਲ।🚩🚩🚩 #ਕਿਸਾਨ_ਏਕਤਾ_ਜ਼ਿੰਦਾਵਾਦ #ਸਰਤਾਜ

taary.tolawal
Автор

ਸਰਤਾਜ ਦਾ ਹੀ ਕਰੇਜ ਹੈ ਬਾਕੀਆ ਤੋਂ ਪਰਹੇਜ਼ ਹੈ

ranjitdhot
Автор

ਕਿੰਨਾ ਅਜੀਬ ਰਿਹਾ ਨਾਂ 2020 ਦਾ ਸਾਥ !!
ਕਈਆਂ ਦੇ ਸੁਪਨੇ ਲੈ ਗਿਆ ਤੇ ਕਈਆਂ ਦੇ ਆਪਣੇ❤️

onlypanjab
Автор

ਜਿਹਨਾ ਨੇ ਰਪੀਟ ਸੁਣਿਆ ਓਹ ਲਾਈਕ ਕਰਨ ਸਿਰਾ ਕਰਾਉਂਦੇ ਨੇ ਡਾਕਟਰ ਸਰਤਾਜ ਜੀ

kuldeeprattan
visit shbcf.ru