Yaad Punjab Di Aundi Ey ( Full Video) | Kulbir Jhinjher | Latest Punjabi Song 2017 | Speed Records

preview_player
Показать описание
Song - Yaad Punjab Di Aundi Ey ( Full Video)
Artist - Kulbir Jhinjher
Label - Speed Records

_________________________________________________________________

_________________________________________________________________

Enjoy and stay connected with us!!
Рекомендации по теме
Комментарии
Автор

ਪੰਜਾਬ ਤਾਂ ਸਵਰਗ ਆ ਬਾਈ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਪ੍ਰਦੇਸਾਂ ਵਿੱਚ ਬੈਠੇ ਆ ਕਈ ਕਈ ਸਾਲਾਂ ਤੋਂ, ਪ੍ਰਦੇਸ਼ ਚ ਕਮਾਈ ਜ਼ਰੂਰ ਆ ਪਰ ਨਜ਼ਾਰੇ ਤੇ ਸਕੂਨ ਤਾਂ ਪੰਜਾਬ ਚ ਈ ਆ, ਪ੍ਰਦੇਸ਼ ਉਹਨਾਂ ਨੂੰ ਜਾਣਾ ਚਾਹੀਦਾ ਆ ਜ਼ਰੂਰ, ਜਿਹਦੇ ਘਰੋਂ ਹਾਲਾਤ ਠੀਕ ਨਹੀਂ ਆ ਬਾਕੀ ਵਾਹਿਗੁਰੂ ਮਹਿਰ ਰੱਖੇ ਸਾਰੇ ਪੰਜਾਬੀਆਂ ਤੇ 🙏🙏🙏 ਲਵ ਯੂ ਪੰਜਾਬ ਨੂੰ ❤❤❤

brownboy
Автор

ਹਰ ਬੰਦੇ ਦੇ ਆਪਣੇ ਜਜ਼ਬਾਤ ਜੁੜੇ ਹੋਏ ਨੇ ਇਸ ਗੀਤ ਨਾਲ ਪਰ ਸਮਜ ਉਹ ਸਕਦਾ ਜੋ ਬਾਹਰ ਬੈਠਾ ਹੋਵੇ 🙏

onelife
Автор

ਪੰਜਾਬ ਛੱਡਣ ਨੂੰ ਜੀ ਨਹੀਂ ਕਰਦਾ ਕਿਉਂਕਿ ਜੰਮੇ ਵੀ ਇੱਥੇ ਆ ਮਰਨਾ ਵੀ ਇੱਥੇ ਆ ਪੰਜਾਬ ਅਤੇ ਪੰਜਾਬੀਅਤ ਜਿੰਦਾਬਾਦ ❤❤❤❤ ਸਵਰਗ ਵਰਗਾ ਨਜ਼ਾਰਾ ਪੰਜਾਬ ਚ

mannibhatti
Автор

ਯਾਦ ਤਾਂ ਸਭ ਨੂੰ ਆਉਂਦੀ ਆ ਪੰਜਾਬ ਦੀ।।। ਪਰ ਵੀਰੋ ਬਾਹਲਾ ਵੀ ਮੋਹ ਨਾ ਕਰਿਉ ਪਿੰਡ ਦਾ।। ਪੰਜਾਬ ਖਾ ਲਿਆ ਨਸਿਆਂ ਨੇ।। ਉਦੋਂ ਹੀ ਮੁੜਿਉ ਜਦ ਜੇਬ ਸਾਥ ਦਿੰਦੀ ਹੋਵੇ।। ਤੇ ਇਥੇ ਆ ਕੇ ਆਪਣਾ ਕੰਮ ਕਾਰ ਚਲਾ ਸਕੋ।।। ਬਾਕੀ ਪੈਸੇ ਦੀ ਦੌੜ ਚ ਪਿਛੇ ਆਪਣੇ ਮਾਂ ਪਿਉ ਨਾਂ ਭੁੱਲ ਜਿਉ।। 🙏

ehbqckc
Автор

ਕੁਲਵੀਰ ਵੀਰੇ ਤੇਰੇ ਹਰ ਬੋਲ ਇੰਨਾ ਦਰਦ ਆ ਰੌਣਾ ਨਿੱਕਲ ਜਾਂਦਾ ਆ ਬਹੁਤ ਵਧੀਆ ਗੀਤ ਨੇ ਵੀਰੇ ਜਿਓੁਦਾ ਵੱਸਦਾ ਰਹੇ ਵੀਰੇ love you Veere❤

rajindersingh
Автор

ਪੰਜਾਬ ਵਰਗੀ ਦੁਨੀਆਂ ਵਿੱਚ ਕੋਈ ਜਗ੍ਹਾ ਨਹੀਂ ❤️

HARRY-tkts
Автор

ਦਿਲ ਤਾਂ ਬਾਈ ਸਾਡਾ ਵੀ ਬਹੁਤ ਕਰਦਾ ਪਰ ਪਿੰਡ ਕੁਝ ਹਾਲਤ ਠੀਕ ਨਹੀਂ ਕਰਜਾ ਬਹੁਤ ਐ ਬਾਪੂ ਦੇ ਸਿਰ. ਫਤੇਹ ਜੌਰਡਨ ਵਾਲਾ. Miss you ਪੰਜਾਬ

bahadersingh
Автор

ਜੇ ਹੁੰਦਿਆ ਨਾ ਮਜਬੂਰੀਆ ਕਿਉ ਆਉਦੇ ਵਲੈਤ ਅਸੀ 🙏🙏🙏

manisingh
Автор

ਮਜਬੂਰੀ ਨੇ ਪੰਜਾਬ ਤੋਂ ਦੂਰੀ ਬਣਾਈ
ਜ਼ਿੰਦਗੀ ਚ ਵੱਡੀ ਲੋੜ ਆ, ,love sona des punjabi te punjab

bittumuwal
Автор

ਬੁਹਤ ਹੀ ਸੋਹਣਾ ਲਿਖਿਆ ਤੇ ਗਾਇਆ ਰੂਹ ਨੂੰ ਸਕੂਨ ਮਿਲਦਾ ਸੁਣ ਕੇ miss you Punjab Saudi Arabia

indersandhuz
Автор

ਬਹੁਤ ਵਧੀਅਾ ਗੀਤ ਅਾ ਮਨ ਸਕੂਨ ਮਿਲਦਾ ਹੈ ਸੁਣ ਕੇ

gurjeetjeet
Автор

ਬਹੁਤ ਸੋਹਣਾ ਗੀਤ ਰੂਹ ਨੂੰ ਸਕੂਣ ਮਿਲ ਜਾਂਦਾ ਸੁਣਕੇ ❤️☑️

Athakur-pgyy
Автор

ਮੇਰੇ ਪਿੰਡ ਨੂੰ ਜਾਂਦਾ ਓਹ ਕੱਚਾ ਰਾਹ ਹੋਵੇ,
ਓਹ ਬੋਹੜਾ ਤੇ ਪਿਪਲਾ ਦੀ ਛਾ ਹੋਵੇ,
ਘਰ ਵਿਚ ਬੈਠੀ ਮੇਰੀ ਮਾਂ ਹੋਵੇ,
ਮੇਰਾ ਪਿੰਡ ਕਦੇ ਵੀ ਮੇਰੇ ਤੋਹ ਨਾ ਪਿੱਛਾ ਹੋਵੇ,
ਆਖ਼ਰੀ ਵੇਲੇ ਪਿੰਡ ਦੇ ਸਿਵਿਆਂ ਚ ਮੇਰੇ ਲਈ ਥਾ ਹੋਵੇ।

badeshacherry
Автор

hun ta dil ni krda😪😪jihnu milna si rabb ne kho leya onu mre toh😢😢bs ohde krke gaana sundi c roj😞😞😞miss u dadi

pinkikaler
Автор

ਬਾਈ ਜੀ ਆ ਗਾਣਾ ਸੁਣ ਕੇ ਤਾ ਰੌਣਾਂ ਆ ਜਾਂਦਾ ਆ ਪਰ ਕੀ ਕਰੀਏ ਮਜਬੂਰੀਆ ਦਿੱਲ ਤਾ ਕਰਦਾ ਘਰ ਜਾਣ ਨੂੰ miss u mom ❤️dubai wale 🇦🇪🇦🇪

ankitbhatti
Автор

Bai tarsem jassara Teri koi ress ni salute bhrava tenu...<3

princesootdhar
Автор

ਨਾ ਬਾਪੂ ਵਾਜ਼ਾ ਮਾਰ ਕੇ ਇਥੇ ਸ਼ਾਮ ਨੂੰ ਘਰੇ ਬਲੋਂਦਾ ਰੋਕ ਟੋਕ ਕੋਈ ਕਰਦਾ ਨਹੀਂ ਮੈ ਲੇਟ ਨਾਈਟ ਹੀ ਆਉਂਦਾ ।

mandeepsidhu
Автор

Sachi gal kulbir vr bahut yaad aoundi ae

Arshdeepsinghmeekay
Автор

USA jail ch c jdo m aah gane nu bda miss kita luv my family ❤️😢

preetsahil
Автор

Yaad v buhut andi aa par jake sarna v nai aa 2 rastiya day wich khdi aa zindgi

baljeetmatharu