Off Roading (Official Video) l Khan Bhaini l Guri Nimana | Sam Malhi | New Punjabi Song 2023

preview_player
Показать описание
#khanbhaini #newpunjabisong #offroading

Khan Bhaini Presents Khan Bhaini's track "Off Roading" . The Track is another composition that has been produced under the label "Khanbhaini". Having been sung and penned by Khan Bhaini, the track features a very light vibe that is bound to make you hum to its tune. The verses of the track are quite simple and meaningful in the melodious voice of Khan Bhaini. #KhanBhaini #offroading #reelmakerproduction

Singer - Khan Bhaini
Lyrics/Composer- Khan Bhaini
Music - Guri Nimana
Mix Master - Sameer Charegoankar
Director & DOP - Sam Malhi
Video - Sam Malhi
Line Producer - Mandeep Hundal
Edit : Gs Bhari
Color : Onkar Colorist
VFX : Gagan matharo
Costumes - Mandy Bains
Poster by - Hungryman Designs
Hairstylist - Sahil
Project By - Jovan Johal & Teji Dhaliwal
Label- Khan Bhaini
Distribution & Promotions : Reel Maker Production (9809013786)
Рекомендации по теме
Комментарии
Автор

Hnji Kiven Lagea Gaana #OffRoading ! Like Zarror Kareo te Comment ch Dseo ! Hor Nve Nve Ganea lyi Subscribe Kro Channel Nu ! #KhanBhaini 💥

Khanbhaini
Автор

ਬਾਈ ਤੈਨੂੰ ਵੀ ਐਨੀ ਸਪੋਰਟ ਕਰਦੇ ਹਾਂ ਜਿੰਨੀ ਸਿੱਧੂ ਬਾਈ ਨੂੰ ਕਰਦੇ ਹਾਂ ਤੇਰੇ ਗੀਤ ਵਿਚ ਕੁਝ ਸਿੱਖਣ ਨੂੰ ਹੀ ਮਿਲਦਾ ਹੈ ❤ ਪਿਆਰ ਐ

parbGaming
Автор

ਕੌਣ ਕੌਣ ਖਾਨ ਭੈਣੀ ਵਾਲੇ ਨੂੰ ਦਿਲੋਂ ਪਿਆਰ ਕਰਦਾ thoko like 👍👍💯💯

jattmakmagillfarmer
Автор

ਰੱਬ ਹੀ ਬਣ ਕੇ ਬਹਿ ਜਾਂਦੇ ਆ ਦਿਲ ਨੂੰ ਲੱਗ ਜਾਣ ਜਿਹੜੇ। ਵਾਹ!

ManpreetSingh-idyl
Автор

ਨਾ ਕਿਸੇ ਨੂੰ ਬਦਨਾਮ ਕੀਤਾ ਨਾ ਕਿਸੇ ਨਾਲ ਕੋੲੀ ਕੋਟਰੋਵਾਸੀ ਹਿੱਕ ਦੇ ਦਮ ਤੇ ਬਣਿਅਾ❤

qgubytx
Автор

ਸਾਰੇ ਪੰਜਾਬੀ ਗਾਣਿਆਂ ਨੂੰ ਮਾਤ ਪਾ ਰਿਹਾ ਏ ਗਾਣਾ ਬਹੁਤ ਇੰਤਜ਼ਾਰ ਸੀ ਇਸ ਵੀਡੀਓ ਦੀ ❤

OfficialJakhuedit
Автор

Khan bhaini di koi Rees Nahi, Khan bhaini nu pasand Karan wale like Karo 💯💯

gurmansinghayali
Автор

ਸਿੰਧੂ ਦੇ 295 ਗੀਤ ਤੋਂ ਬਾਅਦ ਸਭ ਤੋਂ ਵਧੀਆਂ ਗੀਤ

sukhdeepsingh
Автор

ਬਹੁਤ ਵਧੀਆ ਲਿਖ਼ਤ ਆ ਖ਼ਾਨ ਭੈਣੀ ਆਲ਼ੇ ਦੀ ਹਰ ਇੱਕ ਗੱਲ ਦਿਲ ਨੂੰ ਛੂਹ ਜਾਂਦੀ ਆ ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏

karanaujla
Автор

ਨੀ ਜ਼ਿੰਦਗੀ ਨਾਲ ਰਹਿਣਾ ਹੀ ਨਈ ਸ਼ਿਕਵਾ ਕੋਈ
ਤੂੰ ਥੋੜੇ ਦਿਨ ਭੈਣੀ ਆਲਾ ਸੁਣ ਕੁੜੀਏ ❤❤❤❤💯💥👍🙏

notoriusbuntyvlogs
Автор

Eh Bande Di Gaayaki Da Vi Ek Alag Hi Leval Hai Really....Te Os Leval Nu Haale Tak Ta Koi Singer Touch Nahi Kar Sakeya H Te Lagda Vi Ehi Hai Ke Kise To Touch Hona Vi Nahi 👌👌👌👌👌🙏🏻🙏🏻Har Bol Phnjab di Mitt Te Aapde Loka Nal Juddya hunda H

rajkumar-fwbl
Автор

ਕਿਸਮਤ ਮਿੱਤਰਾਂ ਦੀ ਚੰਗੀ ਜਿਵੇੰ ਕੋਲੇ ਬੈਠ ਕੇ ਲਿਖਾਈ ਹੋਈ 😍❤️💯👌🏻

ytrqist
Автор

ਬਾਈ ਤੂੰ ਬਹੁਤ ਕਿਮਤੀ ਆ ਸਾਡੇ ਲਈ ਤੇਰੇ ਗਾਣੇ ਆ ਦੀ ਗੱਲ ਬਾਤ ਵੱਖਰੀ ਹੀ ਹੁੰਦੀ ਆ।❤❤love you aa y

the_hell_man
Автор

ਵੀਰ ਖਾਂਨ ਜੀ ਬਹੁਤ ਹੀ ਜ਼ਿਆਦਾ ਵਧੀਆ ਲਿਖਤ ਤੇ ਜ਼ਿਆਦਾ ਵਧੀਆ ਗਾਇਆ ਮੇਰਾ ਵੀਰ ਸਾਡੇ ਸੰਗਰੂਰ ਜ਼ਿਲ੍ਹੇ ਦਾ ਮਾਣ ਖਾਂਨ ਭੈਣੀ ਬਾਕੀ ਜਸਪਾਲ ਚੰਗਾਲ ਵਾਲੇ ਲਿਖਾਰੀ ਵੱਲੋਂ ਬਹੁਤ ਸਾਰੀਆਂ ਦੁਆਵਾਂ ਵੀਰ ਜੀ ❤❤❤❤❤❤

jaspalchangal
Автор

3.30 ਮਿੰਟ ਪੂਰਾ ਗੋਰ ਨਾਲ ਸੁਣਿਆ ਜੀ ਬੁਹਤ ਪਿਆਰਾ ਗੀਤ ਆ 🎉🎉

MadhuBala-zzem
Автор

ਬਰਨਾਲੇ ਵਾਲੇ ਭੈਣੀ ਵਾਲੇ ਨੂੰ ਦਿਲੋਂ ਪਿਆਰ ਕਰਨ ਵਾਲੇ ਹਾਜ਼ਰੀ ਜ਼ਰੂਰ ਲਗਵਾਓ ਜੀ💯💯💯👍

jattmakmagillfarmer
Автор

ਸੱਚੀ ਸਵਾਦ ਆ ਗਿਆ..

ਗੌਰ ਨਾਲ ਸੁਣ ਮੁੰਡੇ ਨੂੰ..
ਤਿੰਨ ਮਿੰਟ ਚ..

Haqiqat ਦਸ ਗਿਆ ❤️❤️😍😍👍👍

ravinderchhapola
Автор

ਬਹੁਤ ਹੀ ਘੈਟ ਗੀਤ ਆ ਦਿਲ ਕਰਦਾ ਸੂਣੀ ਜਾਵਾ ਬਾਈ ਏਦਾ ਗੀਤ ਹੀ ਗਾਉਦੇ ਰਹਿਉ ਰਬ ਖੂਸ ਰਖੇ ਤੂਹਾਨੂ ਹੋਰ ਤਰਕੀ ਬਖਸੇ song

KhushkaranGill
Автор

ਇਕ। ਗੰਗਾ ਨਹਾਉਣ ਵਾਲਾ ਦੂਜਾ ਮੁੱਕੇ ਦਾ ਪੁਜਾਰੀ ਸਾਰੀ ਜਿੰਦਗੀ ਨਾ ਟੁੱਟੀ ਦੋਵਾ। ਮਿਤਰਾ ਦੀ ਯਾਰੀ First Time

JaspalPal-zksg
Автор

ਬੌਤ ਉਡੀਕ ਰੈਂਦੀ ਆ ਬਾਈ ਦੇ ਗਾਣੇ ਦੀ, ਬੌਤ ਗੱਲਾਂ ਲਿਖ ਦਿੰਦਾ ਭੈਣੀ ਆਲ਼ਾ ਇੱਕ ਸੌਂਗ ਚ, love u baai, । ਬਰਕਤ ਬਖਸ਼ੇ ਬਾਬਾ ਕਲਮ ਨੂੰ....❤❤❤

penduboy