Kuldeep Manak - Albel Brar

preview_player
Показать описание

Рекомендации по теме
Комментарии
Автор

ਮਾਣਕ ਸਾਹਿਬ ਬੇਸ਼ੱਕ ਉਸਤਾਦ ਸੀ ਗਾਇਕੀ ਦੇ। ਬੇਸ਼ੱਕ ਬਹੁਤ ਲੋਕ ਉਹਨਾਂ ਤੋਂ ਖਿਝ ਦੇ ਵੀ ਨੇ ਅਜੇ ਤੱਕ ਵੀ। ਪਰ ਇਹ ਤਾਂ ਮਾਪਦੰਡ ਆ ਕਿ ਕੋਈ ਤੁਹਾਡੀ ਬਰਾਬਰੀ ਨਹੀਂ ਕਰ ਸਕਿਆ।

BALJIT_SINGH_CHAPRA
Автор

ਤੁਸੀੰ ਬਹੁਤ ਖੁਸ਼ਕਿਸਮਤ ਇਨਸਾਨ ਹੋ ਅਲਬੇਲ ਬਰਾੜ ਸਾਹਬ ਜਿੰਨਾੰ ਦੀਆੰ ਲਿਖੀਆਂ ਰਚਨਾਵਾਂ ਮਾਣਕ ਸਾਹਬ ਜਹੀ ਮਹਾਨ ਸ਼ਖਸੀਅਤ ਨੇ ਗਾਈਆੰ । ਏਨੇ ਵੱਡੇ ਸਿੰਗਰ ਦੀ ਅਵਾਜ ਵਿਚ ਗੀਤ ਰਿਕਾਰਡ ਹਰ ਗੀਤਕਾਰ ਲਈ ਬਹੁਤ ਮਾਣ ਵਾਲੀ ਗੱਲ ਹੈ।

nanakchandkamboj
Автор

ਮਾਣਕਾ ਵੇ ਜਿੰਦ ਮੇਰੀ
ਗ਼ਮਾਂ ਅੱਜ ਘੇਰੀ ਏ!

ਅੱਜ ਮਾਣਕ ਬਾਈ ਦੇ ਕੋਇਲ ਵਾਂਗ ਕੁਰਲਾਏ ਕੱਲੇ ਕੱਲੇ ਲਫਜ਼ ਕੰਨੀਂ ਗੂਜ ਰਹੇ ਹਨ।
ਕਿਉਂਕਿ ਇਲਾਜ਼ ਲਈ ਹਸਪਤਾਲ ਵਿੱਚ ਹਾਂ।
ਮੱਥੇ ਲਿਖਿਆ ਕੋਈ ਨਾ ਮੇਟੇ
ਜੋ ਹੋਣੀ ਸੋ ਹੋਈ¡!

hardevsingh
Автор

ਇਹਨਾਂ ਦਾ ਪਹਿਲਾ ਗੀਤ ਖੁਦਾ ਤੋਂ ਤੇਰੀ ਖੈਰ ਮੰਗਦੀ ਆਇਆ ਸੀ ਮਾਣਕ ਦਾ
ਅਤੇ ਛਡੀਏ ਨਾ ਵੈਰੀ ਨੂੰ ਇਹ ਤਵਾ ਬਾਅਦ ਵਿੱਚ ਆਇਆ ਸੀ ਜੀ
KRC ਚ

bootawarring
Автор

ਮਾਂ ਬੋਲੀ ਪੰਜਾਬੀ ਦਾ ਪੁੱਤਰ ਮਾਂਣਕ ਨਹੀਂ ਜੰਮਣਾ 💚💚👍💯✍️✍️ ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍✍️✍️✍️✍️

GurnekSingh-by
Автор

Bhut vadia mank sahb and label Bahar salute you my dear mank and Brar ji mank dubara aajangood lagega

RajwantKaur-kj
Автор

ਮਾਫ ਕਰਨਾ ਬਰਾੜ ਸਾਹਿਬ ਤੁਹਾਡਾ ਪਹਿਲਾ ਗੀਤ ਮੇਰਾ ਕਁਲੵ ਦਾ ਕਾਲਜਾ ਐਲ.ਪੀ.ਚ 1984 ਨੂੰ.ਮਾਣਕ ਸਾਹਿਬ ਦੀ ਅਵਾਜ ਚ। ਵੇ ਮੈਂ ਸੋਹਣਿਆ ਖੁਦਾ ਤੋਂ ਤੇਰੀ ਖੈਰ ਮੰਗਦੀ ਆਇਆ ਸੀ।ਫਿਰ 1986 ਚ ਛੱਡੀਏ ਨਾ ਵੈਰੀ ਨੂੰ ਟਾਈਟਲ LP KRC-707 ਸੀ

sidhurureke
Автор

Gurbaj Brar Saab. It is very nice And interesting interview. We are fan for Kuldip Manak Saab and Albel Brar Saab. Master Barinder Singh Zakhmi Presenter SIKH CHANNEL768 England.

barindersingh
Автор

ਪਿੰਡ ਮਹਿਮਾ ਸਰਜਾ ਜ਼ਿਲਾ ਬਠਿੰਡਾ ਵਿਖੇ ਮਾਣਕ ਸਾਹਬ ਨੇ ਅਖਾੜਾ ਲਾਇਆ ਸੀ, , ਗੀਤ ਗਾਇਆ ਸੀ, , , ਛੱਡੀਏ ਨਾ ਵੈਰੀ ਨੂੰ, , , ਨਾਲ ਦੇ ਪਿੰਡ ਮਹਿਮੇ ਭਗਵਾਨੇ ਤੋਂ ਕੁਝ ਬੰਦੇ ਅਖਾੜਾ ਵੇਖਣ ਆਏ ਸਨ ਅਤੇ ਜਦੋਂ ਗੀਤ ਸੁਣਿਆ, , , ਅੱਖਾਂ ਮੂਹਰੇ ਦੀਂਹਦਾ ਰਹਿੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ। ਮਹਿਮੇ ਭਗਵਾਨੇ ਪਿੰਡ ਜਾ ਕੇ ਆਪਣੇ ਦੁਸ਼ਮਣ ਨੂੰ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ।

harnekbrar
Автор

Manak varga banda koi ni, mai jina manak nu janda

nashubrar
Автор

ਮਾਣਕ ਸਾਬ ਨਾ ਕਿਸੇ ਨੇ ਨਹੀ ਬਣ ਜਾਣਾ ਘਰ-ਘਰ ਗਾਇਕ ਜੰਮਦੇ ।

malkitdhillon
Автор

My favourite singer since my childhood

angrejsinghsohal
Автор

ਇਸ ਗੀਤ ਨੇ ਕਹਿੰਦੇ ਹਨ ਵੀ ਮਹਿਮਾ ਨਾਂ ਦੇ ਪਿੰਡ ਵਿੱਚ ਵੀ ਹੋਇਆ ਸੀ

gursahibsingh
Автор

ਮਾਣਕ ਬਹੁਤ ਵਧੀਆ ਤੇ ਮਿਲਣਸਾਰ ਸੀ ਪਰ ਸੱਚ ਕਹਿਣ ਤੋਂ ਰੋਕਿਆ ਵੀ ਨਹੀਂ ਰੁਕਦਾ ਸੀ ਇਸ ਕਰਕੇ ਸਖਤ ਸੀ

harbanssingh
Автор

ਬਰਾੜ ਸਾਬ ਦਾ ਲਿਖਿਆ ਗੀਤ ਸੱਚੀ ਗੱਲ ਜ਼ਬਾਨ ਤੇ ਆਈ ਨਹੀ ਰੁਕਦੀ, ਜਦੋਂ ਮਾਣਕ ਸਾਬ ਗਾਉਦੇਂ ਸੀ ਤਾਂ ਕਹਿੰਦੇ ਸੀ ਚੁੱਪ ਕਰਕੇ ਸੁਣੋ ਨਹੀ ਤਾਂ ਉਠ ਕੇ ਚਲੇ ਜਾਓ ।

malkitdhillon
Автор

Chamkila da srap manak nu kiwen mar gya das skde o

pritamsingh
Автор

ਯਾਰ ਇਹ ਬੰਦਾ ਸ ਝੂਠ ਬੋਲ ਰਿਹਾ ਕੀ ਹੋ ਗਿਆ ਕੋਈ ਗੱਲ ਨਹੀਂ ਕਿਉਂਕਿ ਮੈਂ ਵੀ ਕੁਲਦੀਪ ਮਾਣਕ ਦੇ ਪਿੰਡਾਂ ਦਾ ਹੀ ਹਾਂ ਇੱਕ ਵਾਰ ਸਾਡੇ ਪਿੰਡ ਅਖਾੜਾ ਲਾਉਣ ਆਇਆ ਸੀ ਇੱਕ ਲੜਕਾ ਇਸਦੇ ਸਾਹਮਣੇ ਖੜ ਕੇ ਨੱਚਣ ਲੱਗ ਪਿਆ ਗਰੀਬ ਜੇ ਘਰ ਦਾ ਵਿਚਾਰਾ ਫੱਕਰ ਜਾ ਲੜਕਾ ਸੀ ਉਹ ਸਟੇਜ ਤੋਂ ਥੱਲੇ ਹੀ ਖੜ ਕੇ ਨੱਚਣ ਲੱਗ ਪਿਆ ਅਤੇ ਕੁਲਦੀਪ ਮਾਣਕ ਨੇ ਉਸ ਨੂੰ ਲਫੜ ਚੱਕ ਕੇ ਬੈਠਣ ਦਾ ਇਸ਼ਾਰਾ ਕੀਤਾ, ਅਤੇ ਇਸੇ ਕੁਲਦੀਪ ਮਾਣਕ ਹੀ ਨਛੱਤਰ ਛੱਤਾ ਅਤੇ ਅਮਰ ਸਿੰਘ ਚਮਕੀਲੇ ਦੀ ਮੌਤ ਦਾ ਜਿੰਮੇਦਾਰ ਹੈ 100% ਨਛੱਤਰ ਛੱਤਾ ਜੀ ਨੂੰ ਦਾਰੂ ਪੀਣ ਦੀ ਲਤ ਸੀ, ਇਸ ਹਰਾਮੀ ਨੇ ਆਪਣਾ ਕੋਈ ਬੰਦਾ ਭੇਜ ਕੇ ਦਾਰੂ ਵਿੱਚ ਕੁਝ ਪਵਾ ਦਿੱਤਾ ਅਤੇ ਉਹ ਪੀ ਕੇ ਮਰ ਗਿਆ ਬਾਅਦ ਵਿੱਚ ਹੁਣ ਜੇ ਉਸਦਾ ਲੜਕਾ ਮਰਿਆ ਹੈ ਜੋ ਕਿ ਬਿਨਾਂ ਇਲਾਜ ਤੋਂ ਸੀ ਪਰ ਇਲਾਜ ਨਹੀਂ ਕਰਵਾ ਸਕੇ ਉਸਦੇ ਘਰ ਦੇ ਕੁਲਦੀਪ ਮਾਣਕ ਬੜਾ ਹੀ ਘਟੀਆ ਕਿਸਮ ਦਾ ਨੀਚ ਇਨਸਾਨ ਸੀ, ਮੇਰੇ ਕੋਲ ਇਸ ਗੱਲ ਦਾ ਗਵਾਹ ਹੈ ਇੱਕ ਬੰਦਾ ਜਿਸ ਦੇ ਕੋਲ ਜਾ ਕੇ ਇੰਗਲੈਂਡ ਵਿੱਚ ਕੁਲਦੀਪ ਮਾਣਕ ਰਹਿੰਦਾ ਹੁੰਦਾ ਸੀ, ਪਰ ਹੁਣ ਤਾਂ ਕਿਸੇ ਨੂੰ ਪਰੂਫ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਕੁਦਰਤ ਨੇਂ ਓਸ 13-13 ਤੋਲਨ ਵਾਲੇ ਨੇਂ ਜਿਸ ਤਰ੍ਹਾਂ ਉਸਦੀ ਰੀਤ ਹੈ ਇਨਸਾਫ ਕੀਤਾ ਹੈ ਇਸਨੂੰ ਬਰਬਾਦ ਕਰਕੇ ਇਹਦੇ ਮੁੰਡੇ ਨੂੰ ਅੰਨਾ ਕਰਕੇ ਇਸਦੇ ਜਿਉਂਦੇ ਜੀ ਦਿਖਾਇਆ ਇਸਨੂੰ ਨਰਕ।

lambilambhi
Автор

Manak nu Amar sìngh Chamkile te Amarjot da saraap maar giya

ArvinderSingh-ic