Punjab CM Bhagwant Mann announces action plan against drugs in the state

preview_player
Показать описание
#PunjabCM #BhagwantMann #PunjabPolice #AAP

Punjab Chief Minister Bhagwant Mann on Thursday chaired a meeting with DCs and SSPs of all districts.
The meeting was held to tackle the illicit drug trade in the state strictly.
While police officers were told to crack down on those involved in the illicit trade, DCs were told to increase the treatment, counselling and rehabilitation of addicts.

The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.

Рекомендации по теме
Комментарии
Автор

मेरी दुआओं में असर तो नहीं है लेकिन मैं AAP Govt के लिए दुआ जरूर करता हूँ।

surindersingh-lkgm
Автор

ਇਹੋ ਜਿਹਾ ਇਮਾਨਦਾਰ ਮੁੱਖ ਮੰਤਰੀ ਨਾ ਪੰਜਾਬ ਨੂੰ ਮਿਲਿਆ ਨਾ ਹੀ ਕਦੇ ਮਿਲਣਾ
ਉਮੀਦ ਆ ਡੁੱਬਦਾ ਪੰਜਾਬ ਬਚ ਜਾਏਗਾ

gurnoorkaurbrar
Автор

ਮਾਨ ਸਾਹਿਬ ਜੀ ਤੁਹਾਡੀ ਇਮਾਨਦਾਰੀ ਤੇ ਖੁਸ਼ ਹਾ ਹੁਣ ਹਰ ਇੱਕ ਪੰਜਾਬੀ ਆਪਣੇ ਪੰਜਾਬ ਨੂੰ ਬਚਾਉਣ ਲਈ ਸਾਡਾ ਵੀ ਹਕ ਵਧ ਤੋ ਵਧ ਯੋਗਦਾਨ ਪਾਇਆ

ParvinderSingh-phhr
Автор

ਪੰਜਾਬ ਵਾਸੀਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਸਰਕਾਰ ਨੂੰ ਬੇਨਤੀ ਹੈ

msrayat
Автор

He is very practical person. Very committed. I sincerely hope that he takes Punjab to great heights.

vijayshembekar
Автор

ਪੰਜਾਬ ਸਿਆਂ ਭਵਿੱਖ ਬਦਲਿਆ ਜਾਣ ਵਾਲਾ ਤੇਰਾ .. 🙏🏻🙏🏻

ManjeetSingh-mctn
Автор

Can't praise him enough..he is doing all the right things in the right order. Thank you so much @bhawant singh mann for bringing us a new hooe that was lost many years ago. 🙏🙏🙏

p.s
Автор

ਇਹੋ ਜਿਹਾ ਇਮਾਨਦਾਰ ਮੁੱਖ ਮੰਤਰੀ। ਪਹਿਲਾਂ ਕਦੇ ਨਹੀਂ ਬਣਿਆਂ ਨਾ ਬਣ ਸਕਦਾ ਹੈ ਜੈ ਭਗਵੰਤ ਮਾਨ ਮੁਖਮੰਤਰੀ ਨੂੰ ਸਦਾ ਹੀ ਸਲਾਮ

satnamsingh-epei
Автор

Mann might not hv been AK's first choice but this man hs done AAP proud by being action oriented man

taurmeen
Автор

ਸਰਕਾਰ ਨੇ ਆਪਣੇ ਫਰਜ਼ ਅਦਾ ਕਰ ਰਹੇ ਹਨ ਲੋਕੋ ਨੂੰ ਸਹਿਯੋਗ ਦੇਣ ਚਾਹੀਦਾ ਹੈ

msrayat
Автор

ਪੁਲਿਸ ਦੀ ਤਾਂ ਆਪਣੀ ਉਪਰਲੀ ਕਮਾਈ ਮੁੱਕ ਜਾਊ ਏਦਾਂ ਇਹਨਾਂ ਤਾਂ ਨਹੀ ਫੜਨਾ ਕੋਈ ਵੀ ਨਸ਼ਾ ਤਸਕਰ ਮਾਨ ਸਾਬ ਏਸ ਲਈ ਕੋਈ ਸਪੈਸ਼ਲ ਫੋਰਸ ਲਗਾਓ ਜੇ ਪੰਜਾਬ ਬਚਾਉਣਾ ਤਾਂ🙏

mandeepsingh-zlky
Автор

ਜੀਉਂਦਾ ਰੋਹ ਮਾਨਾ ਮੇਰੀ ਬੀ ਉਮਰ ਤੁਹਾਨੂੰ ਲਗ ਜਾਵੇ

gulzarsingh
Автор

ਅੱਜ ਤੱਕ ਕਿਸੇ ਨੇ ਨਸ਼ੇ ਤੇ ਬੋਲਿਆਂ ਨਹੀ ਬਸ ਵੋਟਾਂ ਟਾਈਮ ਹੀ ਬੋਲਿਆਂ ਜਾਂਦਾ ਪਹਿਲੀ ਹੋਇਆ ਵੋਟਾਂ ਤੋਂ ਬਾਅਦ ਨਸ਼ੇ ਤੇ ਗੱਲ ਕਰੀ ਐਕਸ਼ਨ ਲਿਆ ਪੰਜਾਬ ਨੂੰ ਬਸ ਨਸ਼ੇ ਤੋਂ ਬੇਰੁਜ਼ਗਾਰੀ ਖ਼ਤਮ ਕਰੇ ਹੋਰ ਕੁਝ ਵੀ ਫ੍ਰੀ ਦਾਂ ਨਹੀਂ ਚਾਹੀਦੀ ਜਿਨਾਂ ਟਾਈਮ ਤੁਹਾਡੀ ਵਹਿਗੁਰੂ ਜੀ ਨੇ ਤੁਹਾਨੂੰ ਜ਼ਿਦਗੀ ਉਹਨਾਂ ਟਾਈਮ ਤੁਸੀਂ ਹੀ ਪੰਜਾਬ ਦੇ ਮੁੱਖ ਮੰਤਰੀ ਰਹੋਂ ਗੇ ਬਣਦੇ

sukhdeep
Автор

Again a very good initiative by the government. The intent shown is very positive. Hope whatever Mann Saab has said is implemented at the ground level also. And not only the government but also every section of society, people, ngo's etc should come forward and contribute in whatever capacity they can to make Punjab drug free.

gunjanajmani
Автор

Such a great leader. So calmly he’s managing such critical issues with Deep understanding.

MrArorareet
Автор

ਮਾਨ ਵੀਰ ਜੀ ਪੁਲਿਸ ਥਾਣਿਆਂ ਵਿੱਚ ਬਹੁਤ ਕਾਰਾ ਟਰੱਕ ਟ੍ਰੈਕਟਰ ਟਰਾਲੀਆਂ ਹੋਰ ਵੀ ਬਹੁਤ ਸਾਰੇ ਵਹੇਕਲ ਭਰੇ ਪਏ ਨੇ ਔਰ ਬਹੁਤ ਸਾਲਾਂ ਤੋਂ ਗਲ ਸੜ ਰਹੇ ਨੇ ਓਹਨਾਂ ਨੂੰ ਵੇਚ ਕੇ ਪੈਸਾ ਕਿਸੇ ਕੰਮ ਲਈ ਵਰਤਿਆ ਜਾਵੇ ਚਾਹੇ ਥਾਣੇ ਦੀ ਲੋੜ ਤੇ ਵਰਤਿਆ ਜਾਵੇ

gurmeetkhattra
Автор

Congratulations Tribune family to reach to one million subscribers.

dharamveersingh
Автор

ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਮੁਖਮੰਤਰੀ ਵੱਲੋਂ ਧਨਵਾਦ ਕੀਤਾ ਜਾਂਦਾ ਹੈ

satnamsingh-epei
Автор

Such bold actions can only be taken by a leader who truly loves India and desires to uplift the standard of life of its citizens. Thank God that at least one such party and it's dedicated leaders still exist.

JyotirvidPawan
Автор

Hun tak da zabardast cm
Proud of u maan saab

skbskb