Simar Gill | ROTI 2 ( Lyrical Video) | New Punjabi Songs2024 | Latest Punjabi Songs 2024

preview_player
Показать описание
♫ Song : ROTI 2
♫ Singer : Simar Gill
♫ Lyrics & Composition : Akash Bal Sathiala
♫ Music/Mixing & Mastering : Urban Singh
♫ Video Directed & Edited By : Simar Gill

----------------------------------------------------------------

Subscribe for Latest Video ►



/ hitlabstudios

Like us on Facebook

Like us on Instagram

Masla Sara Roti Da Roti Roti 2 Dollar Marrke khuda Canada Simar Gill

Latest Punjabi Songs 2024, Punjabi Songs 2024, New punjabi Songs 2024 New Punjabi Song 2024This Week Punjabi Song 2024 Top 10, Release This Week All Platform ,song,new song 2024,song 2024,new song, newpunjabisongs2024 , latestpunjabisongs2024

#SimarGill #ROTI #newpunjabisongs2024
Рекомендации по теме
Комментарии
Автор

1 Million Views i’ll make ( Official Video) of this song ❤🎥

SimarGillpbx
Автор

ਵੀਰੇ ਤੇਰਾ ਗੀਤ ਸੁਣ ਕੇ ਰੋਣਾ ਆਗੀਆ ਜੀ ਵੀਰੇ ਗੀਤ ਬਹੁਤ ਹੋਣਾ ਹੈ ਜੀ ਵੀਰੇ ਤੇਰਾ ਗੀਤ ਦਿਲ ਤੇ ਲੱਗ ਗਈਆ. ਜੀ love you bro ji ❤️❤️

jasspreet-blkl
Автор

ਸੱਚੀ 22 ਜਦੋ ਪਿਆਰ ਵਿਛੜਦਾ ਸਚਿਓ ਮਰਣ ਹੋਜਾਂਦਾ, ਰੱਬ ਮਹੋੱਬਤ ਕਿਸੇ ਦੀ ਦੂਰ ਨਾ ਕਰੇ ।

gorishrana
Автор

ਮੈ ਵੀ ਵੀਰ 😢😢 ਬਾਹਰ ਆ ਗਿਆ ਇੱਕ ਸੀ ਮੇਰੀ ਜੋਂ ਬੁਹਤ ਕਰਦੀ ਸੀ 😢😢7 ਸਾਲ ਬਾਦ ਆਇਆ ਉਹਦਾ ਵਿਆਹ ਕਰਤਾ 😢😢😢😢 ਹੁਣ ਪਿਆਰ ਤੂੰ ਤਰਸਦੇ ਹਾਂ 😢😢 ਪੈਸੇ ਕਮਾ ਲਏ ਪਰ ਪਿਆਰ ਨਹੀਂ ਮਿਲਿਆ 😔😔😔😔😔😔

gurpreetgurpreetsingh
Автор

ਪੰਜ ਸਾਲ ਪਿੱਛੇ ਲੈ ਗਿਆ ਬਾਈ ਰਪੀਟ ਤੇ ਸੁਣਦੇ ਸੀ ਰੋਟੀ ਗਾਣਾ ਉਦੋਂ ਪੰਜਾਬ ਸੀ ਹੁਣ ਪੰਜ ਸਾਲ ਹੋ ਗਏ ਬਾਹਰ ਆਇਆ ਨੂੰ ਹੁਣ ਵੀ ਰਪੀਟ ਤੇ ਚੱਲੂ Love you bro ❤❤❤

guranditasinghlabu
Автор

ਭਰਾ ਸੱਚੀ ਰੋਣਾ ਆ ਗਿਆ Song ਸੁਣ ਕੇ ਜਦੋ ਪਹਿਲਾਂ Song ਆਇਆ ਸੀ ਮੈ ਉਹਦੋ ਦਾ ਹੀ ਮੈ ਬਾਹਰਲੇ ਦੇਸ਼ ਆ ਪੰਜ ਸਾਲ ਹੋ ਗਏ ਛੇਵਾ ਚੱਲ ਪਿਆ ਜਿਵੇ ਤੁਸੀ ਇਹ Song ਵਿੱਚ ਗਾਇਆ ਸੱਚੀ ਉਹਵੇ ਹੀ ਹੋਆ ਨਾਲ ਮੇਰੇ

fullpower
Автор

Jab roti song suna tha tab school mai tha tab din duniya ka pta nhi tha pr aaj roti2 sunke dono song ke aehmiyat pta chal gai ✍️🙇

shubham__hp
Автор

ਬਹੁਤ ਸੋਹਣਾ ਗਣਾ ਏ ਯਰ ਕਹਿਣ ਲਈ ਕੋਈ ਲਫਜ਼ ਨੀ ਆ ਬਹੁਤ ਮਨ ਨੂੰ ਲੱਗਾ ❤❤❤

BalveerSingh-sulhani
Автор

Jina ne Sacha pyar kita hunda oh he samj sakda ❤❤❤

parveensahota
Автор

ਬਹੂਤ ਸੋਹਨਾ ਗੀਤ। ਆ
THANKS FOR SUPORT MOOSEAALAA

preet
Автор

ਸੱਚੀ ਗੱਲ ਆ ਰੋਣ ਆ ਗਿਆ ‌ਬੁਹਤ ਸੋਹਣਾ ਲਿਖਿਆ ਤੇ ਗਾਇਆ ❤❤❤

SandeepKaur-gnik
Автор

ਯਾਰ ਕਿੰਨਾ ਦੁੱਖ ਹੁੰਦਾ ਏ ਨਾ ਜਦੋਂ ਇਹੁ ਜੀਆ ਕਿਸੇ ਦੇ ਨਾਲ ਹੋਵੇ ਕਿਸੇ ਦੀ ਸਾਰੀ ਜਿੰਦ ਰੋਸਿਆ ਚ ਲੰਘਦੀ ਆ ਫੇਰ 3:04 😢

Madanrajsthani
Автор

Kon kon insta reel's to edr aya feel this song

ruhirajput
Автор

sachii yrr bhai rona aa gya aasi bi long distance ch aa yrr yaad aagi oodi ganna sunn kk😢😢😢😔😔😔😭😭😭

bepankumar
Автор

NYC song
ਮੇਰੇ ਨਾਲ ਬ ਅਹੀ ਹੋਇਆ ਮੈ ਆਪਣੇ ਪਿਆਰ ਨੂੰ ਬਹੁਤ ਕਿਹਾ ਸੀ ਪਰਦੇਸ ਨਾ ਜਾਇ
ਮੈ ਰੱਖੀ ਮਿਸੀ ਨਾਲ ਗੁਜ਼ਾਰਾ ਕਰ ਲਊਗੀ ਪਰ ਉਹਨੂੰ ਸੀ ਮੇਰੇ ਸ਼ੌਂਕ ਪੂਰੇ ਕਰਨੇ ਦਾ, , ਹੁਣ ਓਹ move ਹੋਗਿਆ ਪਤਾ ਨੀ ਕਿਵੇਂ ਭੁੱਲ ਗਿਆ, , ਹੁਣ ਸ਼ੌਂਕ ਵਿਚੇ ਸਡ ਗਿਆ 😢😢😢😢😞☺️😭ਚਲੋ ❤

pind
Автор

Yrr manu ik gl dso jinu appa pyaar krdy aaa ਉਸ ਨਾਲ ਵਿਆਹ ਕਿਓ ਨਹੀ ਹੁੰਦਾ 😢😢

jasspreet
Автор

Bhai appreciate krde aa, , ਪਰ ਬਾਈ ਅੱਜ ਦੇ ਟਾਈਮ ਰੂਖੀ ਮਿਸੀ ਖਾਣ ਵਾਲੀ ਨਹੀਂ ਹੈਗੀ ਕੋਈ, , ਪੈਸਾ ਪਿਉ ਸਾਰਿਆ ਦਾ ਲੱਤ ਮਾਰ ਕੇ ਗਾ ਜਾਂਦੀਆਂ, ,

GurpreetSingh-qhrf
Автор

3:00 OMG jaan nikal gyi yrr goosebumbs yrrr 😭😭😭 aw word kee c sacchi 😢😢😢😢😢

candyvlogsjammu
Автор

Boht sohna song aaa pyar tn shyed hi kise nu milda

AnmolKaur-dxrs
Автор

Veer ji 4 month pehla nal thuhde song wali same story mere nal beeti menu es song to ik motivation mili ki je os ne apne famiy bare socya phir me v apne family di sun lai

DaljitkaurKaur-ub