DownTown (Official Video) Saabi Bhinder | Aziz | New Punjabi Songs 2024 | RisingMoon Records

preview_player
Показать описание
RisingMoon Records presents Official Music Video Of "DOWNTOWN” New Punjabi Song 2024 written & sung by Saabi Bhinder

#downtown #saabibhinder #latestpunjabisongs #aziz #cheetah #risingmoonrecords #saabibhindernewsong #sabibhinder #newpunjabisong

Also Available on:-
SoundCloud :-

Song Credits:
Song Name: DOWNTOWN
Singer, Lyricist & Composer - Saabi Bhinder
Music: AZIZ
Mix & Mastered by CHEETAH
Producer - Palav Sohal & Sukh Sohal
Label - Rising Moon Records

Video Credits:
A film by BAD HOMMIES
Directed By Abhi Lama
DOP: Vishal Sharma
Assistant Director - Kunal Mehra
Production: Akshay Kapoor
Edit/DI : Mr. Luvv
Costumes - Boikies

Online/Digital Promotion - Stream Say

Insta Reel Promotions - Lion Digitals

punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, rising moon records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download, Latest Punjabi Songs 2024, Trending Punjabi Song DownTown, Punjabi Pop Song 2024, Punjabi Hit Song 2024, Best Punjabi Songs 2024, Punjabi Viral Music Video

► For Digital enquiries: JattLife Media

Subscribe to stay updated with more videos. Just "CLICK" on the below links :

Published Year : 2024
Copyright : ©RisingMoon Records
Рекомендации по теме
Комментарии
Автор

ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

karmitakaur
Автор

Sabi de gaane di wait aa billboard wale v krde ne ❤️‍🔥❤️‍🔥❤️‍🔥

terajija
Автор

ਜਿੱਥੇ ਜਾ ਕੇ ਮੁੱਕਦੀ ਐ ਰਾਈਟਰਾਂ ਦੀ ਸੋਚ, ਬਿੱਲੋ ਭਿੰਡਰਾਂ ਦਾ ਮੁੰਡਾ ਉੱਥੋ ਭਰੇ ਪਰਵਾਜ਼ ਨੀ 🔥💪

JagdishBhinder
Автор

ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ, ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ। 😊😊😊

Roop
Автор

Bhot bhot bhot sohna song gaya veer g ne

UbeydullahAyse
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

kanwardeepsingh
Автор

ਸਾਬੀ ਵੀਰੇ ਨੂੰ ਵਾਹਿਗੁਰੂ ਜੀ ਬੁਰੀਆਂ ਨਜਰਾਂ ਤੋਂ ਬਚਾਉਣ 🙏🙌❣️
ਬਹੁਤ ਸੋਹਣਾ ਗੀਤ🎶 🌍❤

Flopstudio
Автор

Fan ta singge de aaa par sabi bhinder vere de kalam te gayiki sirra aaa ❤❤❤ love u bro ❤❤❤

vishalgrewal
Автор

Gaane kdd ta bai kde kde aa pr kdd da sirre de ne ❤🔥🔥🔥🔥

ajaypreetthakur
Автор

This song has such a dope vibe! 🔥 The way Saabi blends his style with Aziz's beats is just next level. Also, love how the visuals really fit the mood of the song. Makes you wanna vibe out and dance! 💃🕺

please-wake-up-now
Автор

ਮਾਨਾ ਸਾਡਾ ਨਾਮ ਓਹਨਾ ਚ ਨਹੀਂ ਆਉਂਦਾ ਜੋਂ ਕੱਲ ਦੇ ਕਲਾਕਾਰਾਂ ਪਿੱਛੇ ਲੱਗ ਕੇ ਲੇਜੇਂਡ ਬੰਦਿਆ ਨੂੰ ਭੁੱਲ ਜਾਂਦੇ ਆ ਅਸੀਂ ਤਾਂ ਪਹਿਲਾ ਵੀ ਤੇਰੇ ਕੱਟੜ ਫੈਨ ਸੀ ਤੇ ਹੁਣ ਵੀ ਏਸੇ ਤਰ੍ਹਾਂ ਹੀ ਕੱਟੜ ਬਣ ਕੇ ਰਹਾਂਗੇ ❤🎉

SultanNejdet
Автор

ਸਹੀ ਗੱਲ ਆ ਚੈੱਕ ਕਰ ਛੱਡਣਾ ਕੋਈ ਛੋਟੀ ਗੱਲ ਨੀ ਬੇਬੇ ਦਾ ਦੁੱਧ ਤੇ ਨਾੜਾਂ ਚ ਬਾਪੂ ਦਾ ਖੂਨ ਬਾਲੇ ਮਾਰਦਾ ਵਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜਿਹੜੇ ਵੀਰ ਅੱਜ ਵੀ ਦੋਰ ਚ ਨੇ ਉਹਨਾਂ ਨੂੰ ਬੇਨਤੀ ਆ ਆਓ ਵਾਪਸ ਆਪਣੇ ਕੋਲ ਕਿਉਂਕਿ ਨਸ਼ਾ ਆਪਣੇ ਆਪ ਤੋਂ ਵੀ ਦੂਰ ਕਰਦਾ ਪਾਠ ਕਰੋ ਚੰਗੇ ਮਾੜੇ ਦਿਨ ਲੰਘੀ ਜਾਦੇ ਆ ਤੇ ਦੂਰ ਹੋ ਕੇ ਨਜ਼ਾਰੇ ਆ

SehmusAkyayla
Автор

SaBI BHINDER ❤ KYA LIKHT AA YR BANDE DI ✍️

Honeygill
Автор

ਐਵੇਂ ਨਹੀਂ ਰਕਾਨੇ ਹੁੰਦੀ ਬੱਲੇ ਬੱਲੇ ਆ ਪੂਰੀ ਗੱਲਬਾਤ Saabi Bhinder ਪੱਲੇ ਆ

nandusakhira
Автор

Bahut wadiya sabi bhai . End kara ditti lyrics next level 🔥 🔥 🔥

VolkanSelcuk-qp
Автор

jdoo babehaali painii billo shinjh ni 🔥🔥

MustafaTimur-gx
Автор

ਕੱਲ ਫੁੱਲ ਸੀ ਕਰਾਈ ਅੱਜ ਫਿਰਦੇ ਮਕਾਈ ਵੱਡੇ ਗੱਡ ਖ਼ਾਨੇ ਕਡ ਦੇ ਨਾਂ ਅਵਰੇਜ ਨੀ

Brandmotors
Автор

ਦਿਲਾਂ ਵਿਚ ਜਾਣ ਤੇ ਗੁੱਟਾਂ ਵਿਚ ਕੜੇ ਆ 🫡🫡🫡🫡❤️❤️🙌

PargatSingh-rfpz
Автор

Love you pakistan ton🇵🇰🇵🇰
🖊🎤🎤👌👌💪💪🎵🎵
#fanijuttdaskewala

Jaanijutt
Автор

Bhot hee pyara song a bai its true sachi baat kehdi aapne

Vinder_jaat