Gaun : Jasmine Sandlas, Bunty Bains, Ammy Virk, Dev Kharoud, Jashan Inder | MAURH

preview_player
Показать описание
Naad Sstudios & Rhythm Boyz Entertaiment proudly presenting
“MAURH” ਲਹਿੰਦੀ ਰੁੱਤ ਦੇ ਨਾਇਕ releasing worldwide on
9 June 2023 in cinemas only

Song - Gaun (Full Video)
Singer - Jasmine Sandlas
Lyrics, Music, Composer - Bunty Bains
Music Produced by - Jashan Inder
Mix & Master Eric Pillai
Video Edit - Gobindpuriya, Baljinder S Rajowal
Jasmine Sandlas Makeup & Hair Style Addy Makeover

Directed & Written by
Jatinder Mauhar

Additional Dailogue
Jatinder Lall

Produced by
Jatin Sethi & Karaj Gill

Starring
Ammy Virk
Dev Kharoud
Naiqra Kaur
Kuljinder Sidhu
Vikramjit Virk
Baljinder Kaur
Amiek Virk
Parmveer Singh
Jarnail Singh
Marc Randhawa
Richa Bhatt

DOP (Gaun) - Sukh Kamboj

Sound Designing
Resul PooKutty

Music by
Bunty Bains

Lyricist, Composer - Bunty Bains
Arranged, Programming by - Jashan Inder
Song Mix & Master - Eric Pillai

Background Music Director
Hitesh Modak

Editor
Manish more

Executive Producer
Jarnail Singh

Assosciate Director :
Prince Makhu
Rajesh Udhwani

Art Director
Kazi Rafik Ali

Action Master
Monu Kamboj

Costume Designer
Tejinder Kaur

VFX supervisor:
Manjeet Sannan

Line Producer
Karan Gill

Production Controller
Monisha Bhatt

Post production
Varun bansal ( final step )

Still
Manpreet Grewal

Publicity design
Bir Saaz

DI
Afterplay Studios (Maddy)

DI Colorist
Prakash Joseph

Stay Tuned On -

Digitally Powered by One Digital Entertainment

Follow us on -
Рекомендации по теме
Комментарии
Автор

ਨੀਂ ਸੋਹਣੀਏ ਕਿੱਥੇ ਗੁੰਮ ਹੋਈ ਫਿਰਦੀ ਸੀ?
ਇਹ ਤੇਰਾ ਰੂਪ ਆ, ਇਸੇ ਦਾ ਹੀ ਤੇਰੇ ਨਾਲ ਮੇਲ ਚੰਗਾ ਲੱਗ ਰਿਹੈ, ਨੰਗਾ ਜਿਸਮ ਬਿਲਕੁਲ ਨੀਂ ਸੋਹੁੰਦਾ ਤੇਰਾ, ਕਿਸੇ ਪਰੀ ਨਾਲੋਂ ਘੱਟ ਨਹੀਂ, ਜੈਸਮੀਨ ਜੀ ਜੇ ਜਿੰਦਗੀ ਚ ਕਦੇ ਇਹ ਕੁਮੈਂਟ ਪੜ੍ਹੋਗੇ ਤਾਂ ਜਰੂਰ ਇਸ ਗੱਲ ਤੇ ਗੌਰ ਕਰਕੇ ਦੇਖਿਓ।
ਪਤਾ ਨਹੀਂ ਕਿੱਥੇ ਰੁਲਗੀ ਅਸਲੀਅਤ।

parvindersingh
Автор

ਬੱਸ ਖ਼ੌਰੂ ਈ ਨਾਵਾਂ ਦਾ
ਮਾਰਦੇ ਪੱਟਾਂ 'ਤੇ ਛਾਪੀਆਂ ਦੁੱਧ ਪੀਤਾ ਜਿੰਨ੍ਹਾਂ ਮਾਵਾਂ ਦਾ 🔥
#justiceforsidhumoosewala

punjabiknowledgeandnews
Автор

ਜੈਸਮੀਨ ਨੇ ਹੁਣ ਤੱਕ ਗਾਏ ਪੁੱਠੇ ਸਿੱਧੇ ਗਾਣਿਆਂ ਦਾ ਉੰਲਾਬਾ ਲਾਹ ਤਾ ❤

brargagan
Автор

ਪੱਟਾਂ ਤੇ ਮਾਰਨ ਥਾਪੀਆਂ ਓਏ.. ਦੁੱਧ ਪੀਤਾ ਜਿਨਾਂ ਮਾਵਾਂ ਦਾ Best tribute

namansharma
Автор

ਜਿਉਣਾ ਮੌੜ ਫਿਲਮ ਬਣਾਉਣ ਵਾਲੇ ਸਾਰੇ ਕਲਾਕਾਰਾ ਨੂੰ ਮੇਰੇ ਅਤੇ ਜਿਉਣਾ ਮੌੜ ਕਮੇਟੀ ਵੱਲੋਂ ਬਹੁਤ ਬਹੁਤ ਮੁਬਾਰਕਾਂ।
ਸਾਡੇ ਪਿੰਡ ਦਾ ਨਾਮ ਰੌਸ਼ਨ ਵੀ ਰੋਸ਼ਨ ਕੀਤਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ।

bhagwantmann
Автор

ਮੈਂ ਕਾਫ਼ੀ ਦਿਨ ਤੋ ਗਾਣਾ ਦੇਖ ਰਹਾ ਸੀ ਪਰ ਜੈਸਮੀਨ ਸੈਂਡਲਸ ਕਰਕੇ ਨਹੀਂ ਸੁਣ ਰਹਾ ਸੀ ਪਰ ਅੱਜ ਗਾਣਾ ਸੁਣ ਕ ਦਿਲ ਖੁਸ਼ ਹੋ ਗਿਆ ਬਹੁਤ ਸੋਹਣੀ ਅਵਾਜ ਤੇ ਬਹੁਤ ਸੋਹਣੀ ਲਿਖ਼ਤ ❤❤❤ ਸੋ ਈਵੇ ਦੇ ਗਾਣੇ ਗਾਉ ਪਹਿਲਾਂ ਤਾ ਪਤਾ ਨਹੀਂ ਕਿਧਰ ਨੂੰ ਤੁਰੇ ਫਿਰਦੀ ਸੀ

jasdeepsinghmalhi
Автор

ਏਦਾ ਦੀਆਂ ਫਿਲਮਾਂ ਹੋਰ ਵੀ ਆਉਣੀਆਂ ਚਾਹੀਦੀਆਂ ਨੇ ਜੋ ਸਾਡੇ ਵਿਸਰੇ ਇਤਿਹਾਸਕ ਵਿਰਸੇ ਨੂੰ ਦਰਸ਼ਾਏ । Ammy Virk dilogue ❤🔥

LOVDIP-TV
Автор

ਅੰਗਰੇਜ਼ੀ ਪੜਾਈ ਵਿਦੇਸ਼ੀ ਕਲਚਰ ਸਾਨੂੰ ਬਰਬਾਦ ਕਰ ਰਹੇ ਪਰ ਇਸ ਗੀਤ ਨੇ ਰੁਹ ਖੂਸ ਕਰ ਦਿੱਤੀ

BinduMavi-rqzh
Автор

today we still need these types of SURMEA to save our PUNJAB

singhjaswinder
Автор

ਜੈਸਮੀਨ ਸੈਂਡਲਸ ਦਾ ਹੁਣ ਤੱਕ ਦਾ ਸਭ ਤੋਂ ਸੋਹਣਾ ਤੇ ਸਿਰਾ ਗੀਤ ਏ 💯💯💯💯💯💯

motivationdeep
Автор

ਸਾਡੇ ਲਾਣੇ ਜਿਊਣੇ ਸੁਚਿਆਂ ਦੇ ❤ ਸਾਡੇ ਮਿਰਜ਼ੇ ਰਾਂਝੇ ਜੰਮਦੇ ਨ੍ਹੀ 💪🏻💪🏻💪🏻 ਮਿਸ ਯੂ legends

ThugLife-xpvx
Автор

ਓ ਪਾਈਆ ਕੁੜਤੀ ਤੇ ਵੇਲਾ ਨੇ ਮਾਵਾਂ ਨੇ ਪੁੱਤ ਜੰਮੇ ਅਣਖੀ ਤਾਹੀਓਂ ਉਡੀਕਦੀਆਂ ਜੇਲ੍ਹਾਂ ਨੇ❤❤❤❤ beautifully written and sung amazing.... every line is unique in its own way❤❤❤❤ #Ammy_virk FAVOURITE FOREVER ♾️ WALA ❤❤❤ #MORH IT WILL BE DEFINITELY FIRE🎉🎉🔥🔥🔥🔥

hardeep.kaur
Автор

ਬਹੁਤ ਚਿਰ ਬਾਦ ਬਹੁਤ ਵਧੀਆ ਗੋਣ ਸੁਣਿਆ ਜੈਸਮੀਨ ਸੈਡਲਸ ਦਾ
ਪੂਰੀ ਪੰਜਾਬੀਅਤ ਝਲਕਦੀ ਸੂਟ ਵਿੱਚੋਂ ਬਹੁਤ ਸੋਹਣੀ ਲੱਗ ਰਹੀ ਆ 🙏🙏🙏

HarpalSinghGarhdiwala
Автор

ਬੱਸ ਖੌਰੂ ਈ ਨਾਵਾਂ ਦਾ, ਹੋ ਮਾਰਦੇ ਪੱਟਾਂ ਤੇ ਥਾਪੀਆਂ ਹੋ ਦੁੱਧ ਪੀਤਾ ਜੀਹਨਾਂ ਮਾਵਾਂ ਦਾ⛳ REST IN POWER⛳ OG MOOSE🙌

ogsahil
Автор

ਮਾਰ ਦੇ ਪੱਟਾਂ ਤੇ ਥਾਪੀਆਂ
ਦੁੱਧ ਪੀਤਾ ਜਿਨ੍ਹਾਂ ਮਾਵਾਂ ਦਾ
❤❤

gursewak
Автор

ਬਹੁਤ ਵਧੀਆ ਜੀ ਸਾਰਿਆ ਨੂੰ ਬੇਨਤੀ ਆ ਸਾਰੇ ਜ਼ਰੂਰ ਇਹ ਫਿਲਮ ਵੇਖਣ ਜਾਓ ਤੇ ਸਾਰੇ ਰਿਕਾਰਡ ਤੋੜ ਦੋ ਤਾਂ ਕੇ ਪਤਾ ਲੱਗੇ ਕੀ ਪੰਜਾਬ ਤੇ ਪੰਜਾਬੀ ਹਮੇਸ਼ਾਂ ਨੰਬਰ ੧ ਹੁੰਦੇ ਆ love you ❤ਸਾਰੀ ਮੋੜ ਟੀਮ ਨੂੰ ❤ ਰੱਬ ਦਾ ਇਸ ਫਿਲਮ ਤੇ ਸਾਡੀ ਪੰਜਾਬੀ industry ਤੇ ਮੇਹਰ ਭਰਿਆ ਹੱਥ ਬਣਿਆ ਰਵੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਹਿ, ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏

panjabi_talks
Автор

ਮਾਰਦੇ ਪੱਟਾਂ ਤੇ ਥਾਪੀਆਂ, , ਦੁੱਧ ਪੀਤਾ ਜਿਨ੍ਹਾਂ ਮਾਵਾਂ ਦਾ❤
#sidhumoosewala

lvynsui
Автор

Maarde pta te thapiya dudh pita jina mava da
Legend never die ❤
#justiceforsidhumoosewala

vishalsidhu
Автор

ਪਹਿਲੀ ਵਾਰ ਜਸਮੀਨ ਸੰਡਲੇਸ ਦੀ ਲੁੱਕ ਤੇ ਗਾਣ ਦਾ ਅੰਦਾਜ਼ ਵਧੀਆ ਲੱਗਾ,
ਹਿੱਟ ਆ ਬੀਬਾ

bindersinghbalra
Автор

Eda lga jiven gaana sidhu Lai gaya Sidhu Moosewala ee imagine hoi gya ❤ bot Vadia gaya Jasmine ne 👌

nandkaur