RAKHWAN KOTA ||JUKEBOX || Kulbir Jhinger || Vehli Janta 2014

preview_player
Показать описание
RAKHWAN KOTA ||JUKEBOX || Kulbir Jhinger || Vehli Janta 2014
Рекомендации по теме
Комментарии
Автор

ਜੋ ਲੋਕ ਰਾਖਵਾਂਕਰਨ ਦਾ ਵਿਰੋਧ ਕਰ ਰਹੇ ਹਨ..ੳੁਹਨਾਂ ਲਈ ਮੈਂ ਇੱਕ ਛੋਟੀ ਜਿਹੀ ਰਚਨਾਂ ਲਿਖੀ ਅਾ...ੳੁਮੀਦ ਅਾ ਤੁਹਾਨੂੰ ਪਸੰਦ ਇਸ ਪੋਸਟ ਨੂੰ ਵੱਧ ਤੋਂ ਵੱਧ ਸੇਅਰ ਕਰੋ ਤਾਂ ਜੋ ਇਹ ੳੁਹਨਾਂ ਕੋਲ਼ ਪਹੁੰਚ ਜਾਵੇ ਜੋ ਰਾਖਵਾਕਰਨ ਵਿਰੋਧੀ
ਤੈਨੂੰ ਲਿਮਟਾਂ ਮਿਲਣ ਜਮੀਨਾਂ ਤੇ
ਤੇਰੇ ਗੁੱਚੀ ਲਿਖਿਅਾ ਜੀਨਾਂ ਤੇ
ਤੇਰਾ ਸੀਰੀ ਖੇਤਾਂ ਵਿੱਚ ਰੁੱਲਦਾ
ਕੰਮ ਕਰਦਾ ਵਾਂਗ ਮਸ਼ੀਨਾਂ ਤੇ
ਤੈਨੂੰ ਤੇਰੀ ਹੀ ਸੋਚ ਦਾ ਜੋ ਕੱਦ ਛੋਟਾ ਮਾਰ ਗਿਅਾ
#ਤੂੰ ਕਿਦਾਂ ਕਹਿਤਾ ਯਾਰਾ ਤੈਨੂੰ ਰਾਖਵਾਂ ਕੋਟਾ ਮਾਰ ਗਿਅਾ...
ਤੁਸੀਂ ਜੰਮਦੇ ਮਾਲਿਕ ਲੱਖਾਂ ਦੇ
ਅਸੀਂ ਕੋਡੀਅਾਂ ਦੇ ਨਾ ਕੱਖਾਂ ਦੇ
ਸਾਡੀ ਦਿਹਾੜੀ ਲੱਗੇ ਨਾ ਲੱਗੇ
ਚੁੱਲ੍ਹਾ ਤਪਦਾ ਨਹੀਂ ਬਿਨ ਸੱਕਾਂ ਦੇ
ਸਾਨੂੰ ਸਾਡੇ ਬੱਚਿਅਾਂ ਦਾ ਭੁੱਖਾ ਜੋ ਪੋਟਾ ਮਾਰ ਗਿਅਾ
#ਤੂੰ ਕਿਦਾਂ ਕਹਿਤਾ
ਥੋਡੇ ਚੰਡੀਗੜ੍ਹ ਵਿੱਚ ਪੜਦੇ ਨੇਂ
ਨਾਲੇ ਮੰਡੀਰ-ਮਸਤੀਅਾਂ ਕਰਦੇ ਨੇਂ
ਸਪੋਟ ਬਾਪੂ ਦੀ ਸਿਰ ਤੇ ਹੈ
ਤਾਂਹੀਂ ਤਾਂ ਭਿੜਦੇ ਲੜਦੇ ਨੇਂ
ਤੇਰੇ ਬੁੱਲਟ ਤੇ ਲਿਖਿਅਾ ਵੱਡਾ ਕਰਕੇ#ਝੋਟਾ ਮਾਰ ਗਿਅਾ
#ਤੂੰ ਕਿਦਾਂ ਕਹਿਤਾ
ਤੂੰ #ਅਮਰੀਕ ਤੋਂ ਕਦੇ ਪੁੱਛ ਅਾ ਕੇ
#ਬੀਹਲੇ ਪਿੰਡ ਕਿੱਡਾ ਵੱਡਾ ਪਾੜਾ ਏ
ਸ਼ਮਸਾਨ ਘਾਟ ਇਥੇ ਵੱਖਰੇ ਨੇਂ
ਹਰ ਜਾਤ ਦਾ ਗੁਰੂਦੁਅਾਰਾ ਏ
ਤੈਨੂੰ ਤੇਰਾ ਹੀ ਮਨ ਅੰਦਰ ਵਾਲਾ ਖੋਟਾ ਮਾਰ ਗਿਅਾ
#ਤੂੰ ਕਿਦਾਂ ਕਹਿਤਾ ਝਿੰਜਰਾ ਤੈਨੂੰ ਰਾਖਵਾਂ-ਕੋਟਾ ਮਾਰ ਗਿਅਾ...
#ਤੂੰ ਕਿਦਾਂ ਕਹਿਤਾ ਯਾਰਾ ਤੈਨੂੰ ਰਾਖਵਾਂ ਕੋਟਾ ਮਾਰ ਗਿਅਾ..

ਜੈ ਭੀਮ ਜੈ ਭਾਰਤ ਜੈ ਰਵਿਦਾਸ ਜੈ ਵਾਲਮੀਕਿ ਗੁਰਨਾਮ ਸਹਾਲ

gurnamsahal
Автор

ਦਸਵੀਂ ਦੇ ਪੇਪਰ ਤੇ ਰਾਖਵਾਂ ਕੋਟਾ album ਕਿਆ ਸਮਾ ਸੀ ਯਰ ਉਹ ❤️❤️

punjabsingh
Автор

School time di yaad aa gyi
Chori chori jdu song aayea c us time school cha c really miss tht days

alkari
Автор

College time yadd krva Dita bahut sunde c college time kulbir nu 🙏

HarjinderSingh-zptt
Автор

Ajj v saari ਐਲਬਮ sun skde a fresh lgdi a jive kal e ae ਹੋਵੇ

ontheway
Автор

Jine mere yaar judagi c oh bahar de mulkhe var gye ne jina de bapuva kol c paise oh Kam kar ser kr gye ne true lines 👍👍😭😭😭

gurpreetsinghgill
Автор

Att ta poori krvai c bhai ne apne time ch te aaj v agg poori ae bhai ch

singhaman
Автор

Love you bro 😘
Me tumra ye song bahut bar sunta Hu ...?
Jab muje Mari gf ki yad ATI h to ...?
Pata nhi wo kha pe h bahi kis ke sath h ...?
Love you yar ho tum ne ye song banya wo Kuch nhi h ...😔

MukeshKumar-dgrc
Автор

College cha hunda c jad ayi c eh...yaad ah geya time

satindersingh
Автор

Thnx kulbir veeray ....Chass aa gai
Lub juh ♡♡♡

cheema
Автор

❤️❤️❤️ Sira song dil nu touch krde tere sad song love u bai.. Yaad purani

SonuYadav-ncqr
Автор

Ghaint song jinne purane hoi jande one ghant lggi jande 😘

rajwindersinghrahul
Автор

Vr de sare song vadiya ne Waheguru kirpa kre vr te

HarjotSingh-bqnj
Автор

kuj fikke rang de suit lai lyi yaari tutti ton pon lyi❤️❤️😍😍😍 cra c ustad tu pela hun o gl ni rhi pr y

gaganbhullar
Автор

poraniyan yaadaan taaajiyan hogiya yrrr🥰😘🤗👌🏻

amenadiel
Автор

Y tere song dil nal sunide aa hun v eh song sunde aa galbaat bro luv u y

johalsingh
Автор

Eh gane sun ke purani yaada nu yaad kara dandi

harnooraulakhengland
Автор

Aye haye oye att krati jinjhar ne ajj v end kra dinda

HardeepSingh-kkdk
Автор

Schooll tymm ch ah album ayi c yr school chete a janda jdo v es album de gaan e sunide

karanbhullar
Автор

Kulbir zindgi di sachi geeta wich jo hoya oh he lekh da song

Records-djfb