TIBEYAN DA PUTT (Full Video) Sidhu Moose Wala | The Kidd | Gold Media | Latest Punjabi Song 2020

preview_player
Показать описание
After the Success of "Old Skool" Sidhu Moose Wala Presents "TIBEYAN DA PUTT"

Singer & Lyrics/Composer - Sidhu Moose Wala
Music - The Kidd
Mix & Master - DENSE
Directed by - HUNNY SINGH AND PULKIT SETIA PK
Production - Log Media and Communication Private Limited
Online Promotions - Gold Media
Special Thanks - MAND

Team TIBEYAN DA PUTT :-

Asst Dir - Shavvy & Bhart Sharma
DOP - Pulkit Setia PK
Edit & DI - Vicky Kamboz
Video Coordinator - Jaspreet Singh
Subtitle (english) - Surinder Narula
Photography - J Singh
Directed by - HUNNY SINGH AND PULKIT SETIA PK

Рекомендации по теме
Комментарии
Автор

Kiwe Laggeya Geet Comment Karke Jarur Dasseyo?


Subscribe "Sidhu Moose Wala' Channel for New Tracks & Updates.

SidhuMooseWalaOfficial
Автор

ਵੀਰੇ ਨੇ ਸਾਰਾ ਵਿਰਸਾ ਦਿਖਾ ਤਾਂ ਗੀਤ ਵਿੱਚ.. ਅਸਲ ਵਿੱਚ ਪੰਜਾਬ ਦੇ ਪਿੰਡਾਂ ਦੀ ਸੈਰ ਕਰਵਾਤੀ ... ਪਾਥੀਆਂ, ਖੇਤ, ਸੱਥ, ਜਵਾਕ, ਗਲੀਆਂ, ਜਿਉਂਦਾ ਰਹਿ ਵੀਰੇ

harploh
Автор

Not a Karan not a Diljit not a Babbu not a Mankrit not a Preet not a Harry not a AP no one can come even close to The Legend The one and only King 👑 of Punjabi Music Industry 🙌🏻 Long Live His Name ‘Sidhu Jatt of Moosa’ 🙌🏻

shawnpenn
Автор

ਕੋੲੀ ਵੀ ੲਿਨਸਾਨ ਜੋ ਦਿਲ ਤੋ ਮਾੜਾ ਨਹੀ ੳੁਹ ਕਦੇ ਵੀ ਥਲੇ ਨਹੀ ਡਿਗ ਸਕਦਾ ਪਰਮਾਤਮਾ ੳੁਸ ਨੂੰ ਬਹੁਤ ੳੁਚਾੲੀਅਾਂ ਤਕ ਲੈ ਜਾਦਾਂ...ੲਿਕ ਸਚਾੲੀ ਅਾ...ਸਿਧੂ ਮੂਸੇ ਵਾਲੇ ਤੇ ਵੀ ਮਿਹਰ ਵਾਹਿਗੁਰੂ ਦੀ

GurpreetSingh-bomn
Автор

“ਜਿਥੇ ਬੱਸ ਤੱਕ ਨਈ ਸੀ ਔਂਦੀ, ਮੈਂ ਓਸ ਪਿੰਡ ਚੋ ਆਇਆ ਤੇ ਗਿਣਵੇ ਚੁੰਨਵੇ ਇੰਜੀਨੀਅਰ ਨੇ, ਗਿਣਵੇ ਚੁੰਨਵੇ ਫੌਜ ਚ ਭਾਰਤੀ ਨੇ, ਸਾਧਾਰਨ ਜੇ ਘਰ ਤੋ ਆਇਆ, ਮੇਰਾ ਘਰ ਦੇਖ ਲਉ ਜਾਕੇ, ਏਹ! ਜੇ ਮੈਂ ਅਜ ਐਨੀ ਭੀੜ ਚੋ ਨਿੱਕਲ ਕੇ ਕਿਤੇ ਖੜਾ ਹਾਨ ਤਾ, ਮੈਂ ਤੁੱਕਾ ਨਈ ਲਾਇਆ ਯਾ ਮੈਂ ਕਿਸਨੂੰ ਗਾਲਾਂ ਕੱਡ ਕੇ ਨੀ ਆਇਆ, ਮੇਰੀ ਬਹੁਤ ਮਿਹਨਤ ਆ!”
~ ਸਿੱਧੂ ਮੂਸੇਵਾਲਾ ❤️‍🔥✍️

karanjotsingh
Автор

S - Stunning 😎
I - Iconic 👑
D - Daring 👌
H - Humble 💓
U - Unforgettable 💖
Dil Da Ni Maada Sada Sidhu Moosewala 💓

rahulsingare
Автор

ਕਿਵੇਂ ਜ਼ਾਹਿਰ ਕਰੀਏ ਦੁੱਖ ਸਾਡੇ ਵੱਡੇ ਵੀਰ ਦਾ, ,
ਗਾਨਾ ਸੁਣ ਸੁਣ ਵਾਰ ਵਾਰ ਰੋਣਾ ਆਉਂਦਾ ਐ😭😭😭😭😭

sipasidhu
Автор

ਜੱਟਾ ਜਿੰਨੇ ਵਾਰੀ ਸੁਣੀਏ ਉਹਨਾਂ ਹੀ ਗੀਤ ਦੇ ਵਿੱਚ ਉਤਰ ਦੇ ਜਾਨੇ ਹੈਂ।
ਏਸ ਗੀਤ ਦੀ ਕੀ ਕੀ ਸਿਫਤ ਕਰਾ ਕੋਈ ਸ਼ਬਦ ਨੀ ।

brarshortsyt
Автор

Sidhu bai da har gaana 500 million kardo
Khich ke rakho km nu
Duniya nu Sidhu Moose wale di Power dikhado 💪
Ho kalam naal likhe itihaas hun tyi
Saukha nahio kamm jo harek kardu
Telent place te depend kare na
Ho pind betha betha dunia nu chhek kardu✍️❤
Sidhu moose wala❤
Legacy

satwinder
Автор

ਏਨਾ Down to earth ਬੰਦਾ ਮੈ ਨੀ ਦੇਖਿਆ ਕਿਤੇ
Nai ਤਾ ਚਾਰ ਪੈਸੇ ਆਏ ਨੀ ਤੇ ਲੋਕ ਪੈਰ ਛੱਡ ਜਾਂਦੇ ਆ। ਸੱਚੀ ਟਿਬਿਆ ਆਲਾ ਜੱਟ ਸਿਰਾ
Love u 22

JaspreetSingh-crov
Автор

ਨਾਮ ਉੱਚਾ ਕਰਤਾ ਜੱਟਾ ਇਲਾਕੇ ਦਾ
ਕੋਈ ਤੋੜ ਨਹੀਂ ਸੀ ਕੀਤੇ ਧਮਾਕੇ ਦਾ,
ਜੱਟਾ ਤੇਰਾ ਬਾਕੇ ਹੀ ਕੋਈ ਮੁਕਾਬਲਾ ਨੀਂ
ਨਾਮ TOP ਤੇ ਚੱਲੇ ਇਸ ਦਹਾਕੇ ਦਾ।
#SIDHUMOOSEALA

kulbirjatana
Автор

ਮੇਰੀ ਆਪਣੀ ਤਾ ਕੋਈ ਹਸਤੀ ਨੀ ਮੇਰਾ ਖੌਫ ਦੇਖੇਂਦਾ ਹਸਤੀਆ ਚੋ 👌👌 best line 🙏

rajvirgill
Автор

ਕੱਲ ਇੱਕ ਹੇਟਰ ਚੋਰੀ ਚੋਰੀ ਸਿੱਧੂ ਦਾ ਗਾਣਾ ਸੁਣੀ ਜਾਵੇ ।ਮੈਨੂੰ ਵੇਖ ਕੇ ਗਾਣਾ ਬੰਦ ਕਰਤਾ ।ਮੈ ਉਹਨੂੰ ਹੱਸ 😁ਕੇ ਕਿਹਾ ਡਰ ਨਾ ਮੈ ਇੰਡਸਟਰੀ ਦਾ ਬੰਦਾ ਨੀ ।।

amandeepsidhu
Автор

ਸਿਧੂ ਬਾਈ ਲਵ ਯੂ ਆ ਤੂੰ ਪਰੂਵ ਕਰਤਾ ਕਿ ਗਰੀਬ ਤੇ ਆਮ ਘਰਾਂ ਦੇ ਜੱਟ ਜਿਮੀੰਦਾਰਾਂ ਦੇ ਪੁੱਤ ਵੀ ਮਿਹਨਤ ਕਰ ਕੇ ਕਿੱਥੇ ਤੱਕ ਪਹੁੰਚ ਸਕਦੇ ਨੇ You are proud of all villagers and backward areas. ਲੋਕ ਬਦਨਾਮ ਕਰਦੇ ਕਰੀ ਜਾਣ ਦਿਓ

sabbytoor
Автор

Love u jatta 😎😘
Miss u yarra 😭
Milen di isha dil ❤ ch rah gyi
Life di sab to vaddi kami 😭😭😭😭😭
ਸਿੱਧੂ ਉਸਤਾਦ ❤😭😭😭😭😭

puneetkumar
Автор

" mitti vich dinde roll kude, meri kalam vicho nikle bol kude " Goosebumps everytime 💯🔥

rinku.
Автор

Rip legend never thought this day would come. Your songs were a tonic for my bad mood. And now you're gone. RiP legend can't believe this is happening.

souravjoshivlogs
Автор

ਆਪਣੇ ਪਿੰਡ ਦੀ ਸਿਫ਼ਤ ਤਾਂ ਬਹੁਤ ਕਰਦੇ ਨੇ
ਪਰ ਏਨੀ ਡੂੰਗਾਈ ਚ ਕੋਈ ਨੀ ਜਾਂਦਾ
ਸੀਰਾ ਜੱਟਾ, , ,
Luv u bruh....
edit: thanks for this much likes 😊😊

enerzetics
Автор

ਕਿਡਾ ਜਵਾਨ ਵੀਰ ਸਿੰਧੁ ਕਿਨਾ ਸੋਣਾ ਜੱਟ ਕਿਆ ਸੋਗ ਕਿਆ ਬਾਤ ਸੀਰਾ ਬੱਦਾ ਸਿੰਧੁ ਮਾਨੇ ਬਹੁਤ ਰਿਜਾ ਨਾਲ ਪਾਲੀਆਂ ਸੀ ਪੁੱਤ ਜੁਰਤ ਆਲਾ ਬੱਦਾ ਸਿ ਜੋਕੇਣਾ ਔ ਕੈਦਾ ਕਿਸੀ ਦੇ ਰੋਬ ਥਲੇ ਨੀਂ ਰੈਹਾ ਤਾਹੀ ਤਾਂ ਚੁਬਦਾ ਸਿ ਕੱਈਆ ਨੇ ਰਲ਼ ਕੇ ਮਲਵਾ ਤਾ ਉਵੀ ਪਿਠ ਤੇ ਵਾਰ ਕਿਤਾ ਗਦਾਰਾ ਨੇ 😭😭😭😭😭

ManjeetKaur-gswm
Автор

"ਅੱਜ ਮੇਰਾ ਪੇਪਰ ਸੀ। ਸਵੇਰੇ ਤਾਂ ਸੁਣ ਨਹੀ ਹੋਇਆ। ਪਰ ਜਦੋਂ ਆ ਕੇ ਦੇਖਿਆ ਤਾਂ ਦਿਲ ਖੁਸ਼ ਹੋ ਗਿਆ । Aageya sareya da baap. #tibeyaandaputt

prabhjotsinghjatt