Photo | Romey gill | Official | Full HD Video | Cover

preview_player
Показать описание
►"AMBARSARIYA FILMS" Presents "Cover video " Of "Photo" ( Cover Video ) By Romey Gill

Ambarsariya Films paying Tribute to Great Singer Romey Gill.

Copyright Original credit of Song Vocal Lyrics - Rommy Gill
Original song vocal by Romey Gill

So Must Watch & Like, Comments, Share #AmbarsariyaFilms #RommyGill #Robinzaildar _______________________

Special Thanks - Gill Malkit

Starring - Joban Lahoriya & Saniya Khera
Father Character- Baldev Singh
Mother Character- Manjit Kaur
Brother Character - Gill Malkit
Bhabi character - Neha Thakur
► Full Cover Video Credits :-
Song - Photo (Cover Video)
Singer - Rommy Gill
Director - Iqbal Singh Navada
Dubbing - Rich boy
Edited & CC - Turkamal
Project - Ambarsariya Films
Venue sponsored by Hotel DNR Pride

Greateful to Aulakh family

Instagram Promotion -
Ambarsariya Fims , Crown Digital , Zaildar Productions media,
Online Promotion & Digital Partner - Ambarsariya Films & Crown Digital
Рекомендации по теме
Комментарии
Автор

Romey gill da kaun kaun fan aa comment vich dasso

punjabimusic_company
Автор

ਬਾਈ ਜੇਹੜੇ ਪੈਸੇ ਆਉਣ YOUTUBE ਵੱਲੋਂ ਘੱਟੋ ਘੱਟ ਬਾਈ ਦੀ ਫੈਮਿਲੀ ਨੂੰ ਦਿੱਤੇ ਜਾਣ ਤੇ ਸਾਰੇ ਆਪਣੇ according ਮਦਦ ਕਰਿਓ ਮੈਂ ਇੰਟਰਵਿਊ ਸੁਣੀ ਸੀ ਬਾਈ ਦੀ ਘਰਵਾਲੀ ਦੀ ਕਿ ਆਰਥਿਕ ਪੱਖੋਂ ਫੈਮਿਲੀ ਠੀਕ ਠਾਕ ਹੀ ਹੈ 🙏🏼

amritsimar
Автор

ਰੋਮੀ ਗਿੱਲ❤️ ਹੋਣਾ ਦੀ ਰੀਸ ਕਿੱਥੋਂ ਕਰਨੀ ਅੱਜ ਦੀ ਕਤੀੜ ਨੇ

amriksingh
Автор

ਮੇਰਾ ਪਿੰਡ ਲਲਤੋਂ ਹੈ ਆ ਗੀਤ ਲਲਤੋਂ ਕਲਾਂ North ਨੇ ਲਿਖਿਆਂ ਪੂਰਾ ਘੈਂਟ ਗੀਤ
ਰੋਮੀ ਗਿੱਲ ਦੀ ਆਵਾਜ਼ ਬਹੁਤ ਸੋਹਣੀ ਹੈ
♥️♥️♥️♥️♥️♥️🌹🌹🌹

sukwindersingh
Автор

Rommy ਗਿੱਲ ਬਾਈ ਜੀ ਅੱਜ ਵੀ ਸਾਡੇ ਦਿਲਾਂ ਵਿੱਚ ਨੇ ਨਾਲੇ ਸਦਾ ਲਈ ਰਹਿਣ ਗੇ

saathsachka
Автор

ਸੱਚੀ ਬਾਈ ਰੋਮੀ ਬਾਈ ਚੇਤੇ ਕਰਵਾ ਦਿੱਤਾ ਮੈ ਅੱਜ ਵੀ ਕਈ ਬਾਰ ਉਸ ਦੇ ਗਾਣੇ ਬਹੁਤ ਬਾਰ ਸੁਣਦਾ ਬੜਾ ਸੁਕੂਨ ਮਿਲਦਾ❤️

jellychauhan
Автор

ਵੀਰ ਜੀ ਅੱਜ ਰੋਮੀ ਗਿੱਲ ਜੀ ਨੂੰ ਫਿਰ ਤੋਂ ਜਿੰਦਾ ਕਰਤਾ ਸਾਡੇ ਦਿਲਾਂ ਚ ਮੈ ਇਹ ਗਾਣਾ ਬਹੁਤ ਵਾਰੀ ਸੁਣਦਾ ਰਹਿਨਾ

jobanjitsingh
Автор

ਅੱਜ ਦੇ ਸਿੰਗਰ ਤਾਂ ਬਾਈ ਏਨਾਂ ਅੱਗੇ ਕੁਝ ਵੀ ਨਹੀਂ

amritsimar
Автор

ਮੁੰਡੇ ਕੋਲੋਂ ਗਲ ਨੀ ਬਣੀ
Rommy Gill very Best singer
Love Rommy sir God Blessed you

escobarbawa
Автор

Bai ek gal ha os time t gill de song wich music siraa hunda kon kon sun da rah bai nu

panthdeeprandhawa
Автор

I love you romi veer ਵੀਡੀਓ
ਪੁਰਾਣੇ ਸਮੇਂ ਦੀ ਹੁੰਦੀ ਤਾਂ ਮਝਾਂ ਆ ਜਾਣਾ ਸੀ

BalrajSingh-fspk
Автор

Sadke veer tere, yaada taajiya kar gya 22

SinghGurpreet
Автор

ਬਹੁਤ ਬਾਕਮਾਲ ਗਾਇਕ ਸੀ ਹਰ ਤਰ੍ਹਾਂ ਦੇ ਗੀਤ ਬੜੀ ਸਿਦਤ ਨਾਲ ਗਾਉਂਦਾ ਸੀ ਰੋਮੀ ਗਿੱਲ ਦੇ ਮਰਨ ਨਾਲ kiss n tell ਵੀ ਮਗਰੋਂ ਕਦੇ ਨਜ਼ਰ ਨਹੀਂ ਆਇਆ

parmjitsingh
Автор

All time hit, ਸੁਨ ਕੇ ਦਿਲ ਨਹੀਂ ਭਰਦਾ, ਮੇਰੇ ਤਾ ਦਿਲ ਚ ਵਸਦਾ ਆਹ ਗੀਤ, ਮੈ ਇਸ ਨੂੰ ਬਾਰ ਬਾਰ ਹਰ ਬਾਰ ਗਾਹੋਦਾ ਪਰ ਦਿਲ ਨੀ ਭਰਦਾ, ਵਾਹ ਕਯਾ ਅਵਾਜ਼ ਆ

singlehonestboy
Автор

ਜੌਬਨ ਲਾਹੌਰੀਆ ਵੀਰ ਬਹੁਤ ਸੋਹਣੀ ਮੌਡਲਿੰਗ ਕੀਤੀ ਤੁਸੀ, ਮੈ ਤਾਂ ਰਾਤ ਦਾ ਘੱਟੋ ਘੱਟ 45/50 ਵਾਰ ਦੇਖ ਲਿਆ ਹੋਣਾ ਗੀਤ

ਅੰਮ੍ਰਿਤਪਾਲਸਿੰਘਧੁੰਨ
Автор

Romey y bhut lambhe tym ton naal a eh song. ❤

crazy.vlogs
Автор

Ghaint song aj v sunde aa bai aa song or Raati daru pee k roe ni

HardeepSingh-pxqh
Автор

AMBARSARIYA FILMS" -- MAKING GOOD EFFORTS --- WE SALUTE --TRIBUTE TO ROMY GILL

randhawaparamjit
Автор

Miss u romey chachu 🙏 te ambarsariya films nu rab chardi kalaa bkshe jeonde vasde raho khush raho waheguru mehr kre

thegslabel
Автор

Use to listen during school time, before going to school....Golden moments of life.Will never come back .I just love this song 💓💓💓

Avreen_Kaur
join shbcf.ru