AWARD (Official Video) - Korala Maan | Desi Crew | Punjabi Song 2023

preview_player
Показать описание
Korala Maan Music Presents New Punjabi Song AWARD by Korala Maan. Please Watch, Like, Share & Give us your valuable feedback in the comments below!

🔔 Click On The Bell + Turn On Notifications.

🎧 Listen to AWARD on all Audio Streaming Platforms:-

Track Credits:
Song - Award
Singer/Lyrics - Korala Maan
Music - Desi Crew
Composer - Harjaap
Mix & Master - Dense
Director/DOP - Sukh Sanghera
Editor - GS Bhari
Colorist - Prashant B Dhotre
VFX - Gagan Matharoo
Video - 10+1 Creations
ALL COPYRIGHTS - KORALA MAAN MUSIC

Follow Korala Maan on Social Media:-
Subscribe to YouTube Channel of Korala Maan

For Licensing inquiries:

#KoralaMaan #Award #PunjabiSong
Рекомендации по теме
Комментарии
Автор

kime lageya Gaana jroor dseyo saare ❤️

Koralamaan
Автор

ਵੀਰੇ ਕੋਕਾ ਜੜ੍ਹ ਤਾਂ, ਬਹੁਤ ਸੋਹਣਾ ਗੀਤ ਗਾਇਆ ਅਤੇ ਲਿਖਿਆ ਏ, ਇੱਕ ਇੱਕ ਬੋਲ ਦਿਲ ਨੂੰ ਸਕੂਨ ਦੇ ਰਿਹਾ, ❤❤❤love you ਵੱਡੇ ਵੀਰੇ 🎉🎉🎉

indersingh-mbqv
Автор

ਵਾਲਾ ਬੰਬ ਸੌਂਗ ਆ, repeat te ਚੱਲ ਰਿਹਾ ਵਾਰ ਵਾਰ ਸੋਹ ਲਗੇ, ਜਿਊਂਦਾ ਰਹਿ ਵੀਰਾ❤❤❤❤❤❤❤

gill_
Автор

ਬਹੁਤ ਵਧੀਆ ਗੀਤ ਜੀ ਸਾਰੀ ਟੀਮ ਦਾ ਧੰਨਵਾਦ ਇਹ ਸੱਚਾਈ ਆ ਅੱਜ ਦੇ ਟਾਇਮ ਦੀ ❤❤❤❤

gruepreetsingh
Автор

Eh song 100 million plus view ch aoana chahida lyrics endd te jma sachhiya galla .wmk veer tere te ❤😊

sarjeetsinghvlog
Автор

🎉❤❤ ਸਚਾਈ ਆ ਵੀਰ ਜਿੰਦਗੀ ਦੀ❤ ਬਹੁਤ ਸੋਹਣਾ ਗੀਤ ਆ ਵੀਰ ਸਲਾਹੁਣ ਲੱਗਾ ਤਾ ਲਫਜ ਨਹੀ ਮਿਲਦੇ

davindersinghladda
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

Thealtafmalik_
Автор

ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਬਾਈ ਤੈਨੂੰ ਹਮੇਸਾ ਜਿਉਂਦਾ ਰੱਖਾਂਗੇ ❤️❤️ ਸਾਡੇ ਲਈ ਤੂੰ ਹੀ ਸਭ ਤੋਂ ਉੱਪਰ ਸੀ ! ਤੇ ਹਮੇਸ਼ਾ ਰਹੇਗਾ 💔 miss u Sidhu y 💔💔

musicgolde
Автор

ਬਹੁਤ ਬਹੁਤ ਮੁਬਾਰਕਾਂ ਵੀਰ .. ਜਮਾਂ ਸੱਚਿਆਂ ਗੱਲਾਂ ਲਿਖੀਆਂ ਰੂਹ ਖੁਸ਼ ਹੋ ਗਈ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਕੋਰ‌ਆਲੇ ਮਾਨ ਨੂੰ ....

bhindersidhujalbera
Автор

Superb song korala veer ji bhut bhut dhanwad es song ch TUC aj de loka di sachai ds rhe o 👍👍 God bless u veer ji waheguru ji tarakia bakhsn 🙏🙏

jashandeepsingh
Автор

ਹੱਡਬੀਤੀ ਲਿਖੀ ਆ ਬਾਈ ਨੇ_❤️‍🔥
ਗੱਲਬਾਤ ਤਾਂ ਜਰੂਰ ਹੋਉਗੀ.... 👍🏆❤️‍🔥

jsplantingideas
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

ਵੀਰ ਜੀ ਬਾਰ ਬਾਰ ਸੁਣਕੇ ਵੀ ਮੰਨ ਨਹੀਂ ਪਰਦਾ ☝️☝️👍👍

SagarBains-cvcy
Автор

Maan veer bahut khoobsurat gaya ghat ton ghat 15 vaar sun liya dil karda har time eho song suni java veer parmatma Lumbiya umran bakshi Hamesha khush raho
Lovly from patiala

HarbhajanSingh-nooy
Автор

ਗਾਣੇ ਬਹੁਤ ਸਿਰਾ ਹੁੰਦੇ ਆ ਯਰ ...ਮੈਂ ਤਾਂ ਹੁਣ ਸੁਣਨ ਲੱਗਿਆ ਇਹਨੂੰ 👌👌👌ਸਿਰਾ ਈ ਕਰਾਇਆ ਪਿਆ

Davinderdhaula
Автор

ਬਹੁਤ ਵਧੀਆ ਗੀਤ ਆ ਤੇ ਵੀਡਿਓ ਵੀ ਬਹੁਤ ਕਮਾਲ ਦੀ ਆ, ਅੱਜ ਦੇ ਸਮੇਂ ਦੀ ਹਰੇਕ ਬੰਦੇ ਦੀ ਸੱਚਾਈ ਬਿਆਨ ਆ ਇਸ ਪ੍ਰੋਜੈਕਟ ਚ, ਬਹੁਤ ਬਹੁਤ ਮੁਬਾਰਕਾਂ ਕੋਰ ਆਲਾ ਮਾਨ ਜੀ ਨੂੰ ਤੇ ਬਾਕੀ ਸਾਰੀ ਟੀਮ ਨੂੰ

bittusaroye
Автор

Korala maan Bhai
Vocals and lyrics 🔥🔥💯
Good job Best of luck love and full support from Punjab Pakistan 🇵🇰
iko a punjab sada

mr.shahgofficial
Автор

ਬਹੁਤ ਵਧੀਆ ਗੀਤ ਵੀਰ ਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ ❤

tarsemsingh
Автор

ਗੀਤ ਵਿੱਚ ਇਕ ਇਕ ਗੱਲ ਸਹੀ ਕਰੀਆਂ ਮਾਨ ਸਾਭ ਨੇ ਬਹੁਤ ਵਧੀਆ ਲਗੀਆਂ ਜੀ ਗੀਤ love you 😘💞💞

simranjeetkalsi
Автор

ਵੀਰੇ ਖਿੱਚ ਕੇ ਰੱਖ ਕਮ ਜਮਾ ਮੇਰੇ ਤੇ ਆ ਲਿਖਤਾ।❤

gsfatehpuri
visit shbcf.ru