Mera Jee Karda - Amar Singh Chamkila & Amarjot

preview_player
Показать описание
Amar Singh Chamkila & Amarjot
Рекомендации по теме
Комментарии
Автор

Netflix dekh k chamkila nu kon kon sunan aaya ithe ....
Like ....

kdsingh
Автор

ਚਮਕੀਲਾ ਬਾਈ ਨੂੰ 1988 ਤੋਂ ਹੁਣ ਤਕ 2023 ਸੁਣਦੇ ਆ ਰਹੇ ਆ, , ਬਾਈ ਨੂੰ ਅਜ਼ੇ ਤੱਕ ਕੋਈ ਕਲਾਕਾਰ ਟੱਕਰ ਦੇ ਨਈ ਸਕਿਆ ।।

SukhwinderSingh-ewoz
Автор

Intro music sounds like "Don't look" song by karan aujla

deepakjha
Автор

ਕਰਨ ਔਜਲਾ ਨੇ ਇਸ ਗਾਣੇ ਦਾ ਮਿਊਜ਼ਿਕ ਨਕਲ ਕਰ ਕੇ ਗਾਣਾ ਹਿੱਟ ਕਰ ਰਿਹਾ ਹੈ

iam_gursimran_saini
Автор

ਬਾਕੀ ਸਭ ਮਰ ਗਏ ਚਮਕੀਲਾ ਬਾਈ ਗਾ ਰਿਹਾ ਸਦਾ ਅਮਰ ਆ

mrsandhu
Автор

ਜੋ ਵਿਆਕਤੀ ਆਪਣੀ ਕਲਾਕਾਰੀ ਦੇ ਜੌਹਰ ਵਿਖਾ ਕੇ ਲੋਕਾਂ ਚ ਵਿਚਰ ਰਿਹਾ ਸੀ ਤੇ ਉਹਨਾਂ ਦੇ ਮਨਪਸੰਦ ਗਾਣੇ ਗਾ ਰਿਹਾ ਸੀ ਕੁਝ ਲੋਕਾਂ ਦੇ ਕਹਿਣ ਤੇ ਉਸਨੇ ਧਾਰਮਿਕ ਗੀਤ ਲਿਖਣੇ ਤੇ ਗਾਉਣੇ ਸ਼ੁਰੂ ਵੀ ਕਰ ਦਿੱਤੇ ਸੀ ਪਰ ਫਿਰ ਵੀ ਪੰਜਾਬ ਦੇ ਲੋਕਾਂ ਨੇ ਉਸਨੂੰ ਮਜਬੂਰ ਕਰ ਦਿੱਤਾ ਸੀ ਕਿ ਉਹ ਓਹੀ ਗੀਤ ਗਾਵੇ ਜੋ ਉਸ Post ਅਸ਼ਲੀਲ ਸਮਝੇ ਜਾਣ ਲੱਗੇ ਸੀ ਮਜਬੂਰੀ ਚ ਉਸਨੂੰ ਉਹੀ ਗੀਤ ਗਾਉਣੇ ਪਏ ਜਿਸ ਦੇ ਜਿੰਮੇਵਾਰ ਪੰਜਾਬੀ ਲੋਕ ਪੰਜਾਬ ਦੇ ਹੀ ਸਨ ਜਿਨਾਂ ਕਰਕੇ ਚਮਕੀਲਾ ਆਪਣੀ ਜਾਨ ਗਵਾ ਬੈਠਾ ਦੇ ਧਰਮ ਦੇ ਠੇਕੇਦਾਰਾਂ ਨੇ ਉਸਨੂੰ ਬਿਨਾ ਕੁਝ ਸੋਚੇ ਸਮਝੇ ਉਸਨੂੰ ਕਤਲ ਕਰ ਦਿਤਾ ਅੱਜ ਜੋ ਨੰਗੇਜ ਤੇ ਅਸ਼ਲੀਲ ਗੀਤ ਗਾਏ ਜਾ ਰਹੇ ਹਨ ਉਸ ਦੀ ਸੀਮਾਂ ਹੁਣ ਉਸ ਤੋਂ ਕਈ ਗੁਣਾਂ ਵੱਧ ਹੈ ਉਸਨੂੰ ਹੁਣ ਕੌਣ ਖਤਮ ਕਰੂਗਾ

sanjeevpunjpunj
Автор

ਚਮਕੀਲੇ ਵਰਗਾ ਨਾ ਜੰਮਿਆ ਕੋਈ ਨਾ ਜੰਮਣਾ 🔥❤️💪

Snav
Автор

ਪੂਰੀ ਥਕਾਨ ਦੂਰ ਹੋ ਜਾਂਦੀ ਆ ਬਾਈ ਚਮਕੀਲਾ ਸੁਣਕੇ 😊👌👌👌

TVcomedy
Автор

2020 Ch kehda kehda sun Raha ustad g da song

killersandhu
Автор

Best of all the time. He’s real GOAT. ❤❤❤

sunnysingh_
Автор

When u r driving alone. Then nothing best than chamkila bai. ਨੀਂਦ na aun di guarantee 😁😁😁😘

purani_saheli
Автор

Eh sara lp recored hi super hit si udon main 8 vi ch pad da si miss chamkila amarjot ate school de din

paramjeetgrewal
Автор

16 saal ho gye chmkile de geet sunde nu fer v man ne akkda sda bhar song aa chmkile wangu amar

gurleenbrar
Автор

Netflix ton vekhke kon kon ganna sunan aya h

vinnychanni
Автор

Baba chamkila ✨✨legend is never die 🌾💯❤😥

ravnikkhatik
Автор

Asi ta veer pela b aande rai da chamkila pela vale ne like kro

luckychoudary
Автор

Watched on Netflix.. love from Pakistan

Mohzilzshorts.
Автор

❤❤❤❤❤❤2024 cho film dekh ke kon kon sun reha chamkila

THINDSAAB
Автор

Chamkila baba chamkila ee c jo mrji aa km vakhra ee babe da. Slam aa esi rooh nu ❤️❤️❤️. Mera dad dunia to chla gya 2022 cha bs chamkila ee sunda c bapu mera ❤

marhas
Автор

Man imagine if Chamkila was alive today with the new technology

jaz