Rooh (Official Video) Amrita Virk | R Nait | Naiqra Kaur | Mad Mix | Punjabi Song 2024

preview_player
Показать описание
R Nait Music & Rajchet Sharma Presents "Rooh" by R Nait and Amrita Virk is a lively and heartwarming Punjabi track that blends traditional beats with a rich regional flavor. The song is set in a playful, conversational tone, making it feel like an engaging exchange between two people. It beautifully weaves themes of love, attachment, and the joy of being together, all while maintaining a lighthearted and fun atmosphere. The song’s breezy vibe and authentic musical elements capture the essence of a joyful connection.

🎧 Listen to song on all audio streaming platforms:


Track Credits
Song : Rooh
Singer : Amrita Virk & R Nait
Lyrics, Composer : R Nait
Music : Mad Mix
Female Lead : Naiqra Kaur
A Film By Tru Makers
Directors : Dilsher Singh, Khushpal Singh
Conceived by : Virvinder Singh Kaku
Project by : Satkaranvir Singh Khosa
Label - R Nait
Asst:- Gurdev Signh & Gurdeep Singh
Production:- V Sign
Costume: Aarzoo
Dop:- Gavy Khaira
Edit & Grade : Garry Khatrao Media
Music : Mad Mix
Guitar Work : Mohan Singh
Rhythm (Percussions) : Farrie Muzzik
Harmonium: Shibu
Mandolin : Harpal
Dubbed, Arranged Mixed & Mastered : Mad Mix Studio (Abbotsford, BC)

► Digital Partner :- Believe Artist Services
► For Licensing inquiries:

Enjoy & stay connected with us!

#rooh #rnait #amritavirk
Рекомендации по теме
Комментарии
Автор

HAJI KIDA LAGYA ROOH SONG COMMENTS KR K DSEO❤

RNait
Автор

ਅਮ੍ਰਿਤਾ ਵਿਰਕ ਦੀ ਸੁਰੀਲੀ ਆਵਾਜ ਲਈ ਇੱਕ ਲਾਇਕ ਤਾ ਬਣਦਾ ❤

kalasidhu
Автор

ਕੀਹਨੂੰ ਕੀਹਨੂੰ ਬਚਪਨ ਯਾਦ ਆਇਆ ਅੰਮ੍ਰਿਤਾ ਵਿਰਕ ਦੀ ਅਵਾਜ ਸੁਣਕੇ ❤️❤️❤️

Smartboys
Автор

ਤੇਰਾ ਭਲਾ ਹੋਜੇ ਨੇਤ ਸਿਆਂ ਵੀਹ ਸਾਲ ਪਿੱਛੇ ਲੈ ਗਿਆ ਯਾਰ ਸਾਰਾ ਕੁਝ ਜੋ ਬੀਤੀਆ ਸੀਅੱਖਾਂ ਸਾਹਮਣੇ ਘੁੰਮ ਰਿਹਾ ❤ਤਾਹੀ ਤਾ ਤੇਰੀ ਕਲਮ ਦੇ ਫੈਨ ਆ ਅਸੀ ਜਿਉਂਦਾ ਰਹਿ ਯਾਦਾ ਤਾਜ਼ੀਆਂ ਕਰਦਾ ਰਹਿ ❤️👍ਚੰਦਰੀ ਦੀ ਯਾਦ ਦਵਾਤੀ ਖਸਮਾਂ

Dharnatjhinjer
Автор

ਅੰਮ੍ਰਿਤਾ ਵਿਰਕ ਦਾ ਨਾਮ ਦੇਖਦੇ ਸਾਰ ਲਾਈਕ ਕਮੇਟ ਕਰਤਾ ਸੀ ਜਿਨ੍ਹਾਂ ਨੇ ਅੰਮ੍ਰਿਤਾ ਵਿਰਕ ਸੁਣੀ ਆ ਆਪਣੇ ਸਮੇਂ ਚ ਉਹੀ ਸਮਝ ਸਕਦੇ ਆ ਉਹ ਦਰਦ ਗੀਤਾਂ ਦੇ❤

balwindersinghbinder
Автор

ਸਾਬਰਕੋਟੀ ਕਹਿੰਦੇ ਸੀ ਘੜੀ ਦੀਆਂ ਸੂਈਆਂ ਬਾਰਾਂ ਤੋਂ ਚੱਲਕੇ ਫਿਰ ਬਾਰਾਂ ਤੇ ਆਉਂਦੀਆਂ ਇਹ ਗੀਤ ਨੇ ਸਾਬਤ ਕਰਤਾ ਬਈ ਚੰਗੇ ਸੰਗੀਤ ਦਾ ਸਮਾਂ ਮੁੜ ਆਇਆ ਸਾਰੀ ਟੀਮ ਦਾ ਧੰਨਵਾਦ

balvirsingh
Автор

ਤੇਰਾ ਭਲਾ ਹੋਜੇ ਸੀਰਾ ਲਾ ਦਿੱਤਾ ਆਏ ਲਗਦਾ ਜਿਵੇਂ ਤੂੜੀ ਅਲੀ ਮਸੀਨ ਤੇ ਲੱਗਿਆ ਹੋਵੇ ਗਾਣਾ ❤❤❤❤❤

inder
Автор

ਕਿੰਨੇ ਸਾਲਾਂ ਬਾਅਦ ਕੋਈ ਗੀਤ ਦਿਲ ਨੂੰ ਚੰਗਾ ਲਗਿਆ।।❤❤❤❤❤❤

lakhwinderkumar
Автор

ਯਾਰ ਕਿਸ ਕਿਸ ਨੂੰ ਲੱਗਦਾ ਕੀ ਗਾਣਾ ਦੱਸ ਪੰਦਰਾਂ ਮਿੰਟਾਂ ਦਾ ਹੁੰਦਾ

Dharnatjhinjer
Автор

ਅੰਮ੍ਰਿਤਾ ਵਿਰਕ ਜੀ ਲਈ ਇੱਕ ਲਾਈਕ ਤਾਂ ਜ਼ਰੂਰ ਬਣਦਾ 💕🙏

PIPEBAND_FAUJIBAND
Автор

ਏਹੋ ਜਿਹੇ ਕਲਾਕਾਰ ਚਾਹੀਦੇ ਨੇ ਜੋ ਪੁਰਾਣੇ ਕਲਾਕਾਰਾਂ ਨੂੰ ਵੀ ਆਪਣੇ ਨਾਲ ਲੈ ਕੇ ਤੁਰਨ ਜਿਵੇਂ, , , R Nait ❤

NoorNaffriya-nzdn
Автор

ਮੈਂ ਆਪਣੇ ਕੰਮ ਤੇ ਜਾਂਦਾ ਜਾਂਦਾ ਇਹ ਗੀਤ ਸੁਣਦਾ।। ਅੰਮ੍ਰਿਤਾ ਵਿਰਕ ਦੀ ਅਵਾਜ਼ ਬਚਪਨ ਯਾਦ ਕਰਵਾ ਦਿੰਦੀ ਹੈ।। ❤❤

Pinda_aaLe-
Автор

ਨਵੀਂ ਪੀੜ੍ਹੀ ਦਾ ਕਲਾਕਾਰ ਹੋ ਕੇ ਪੁਰਾਣੇ ਰੰਗ ਦਾ ਗੀਤ ਪੇਸ਼ ਕਰਨਾ ਬਹੁਤ ਵੱਡੀ ਗੱਲ ਹੈ।

teampbk
Автор

Oye ਹੋਏ ਅੰਮ੍ਰਿਤਾ ਭੈਣ.... ❤️❤️👌👌super ਓਹੀ ਅੰਦਾਜ਼ ਓਹੀ ਬੜਕ ਵਾਲੀ ਆਵਾਜ਼.... ਬਹੁਤ ਧੰਨਵਾਦ r nait ਵੀਰ.. ਜੋ ਪੁਰਾਣੇ ਸਿੰਗਰਾਂ ਨੂੰ ਵੀ ਵਾਪਿਸ ਲਿਆ ਰਹੇ ਓ 💔💔💔 1:50

mannatmusic
Автор

ਅੰਮ੍ਰਿਤਾ ਵਿਰਕ ਤੇ ਆਰ ਨੇਤ ਦੀ ਜੋੜੀ ਲਈ ਇਕ ਲਾਇਕ ❤❤❤

Spkuttiwal
Автор

ਵੀਰੇ ਚਮਕੀਲੇ ਦੀ ਯਾਦ ਦਵਾ ਦਿੱਤੀ ਨਹੀਂ ਰੀਸਾਂ ਜਿਉਂਦਾ ਰਹਿ ਤਰੱਕੀਆਂ ਮਾਣੇ

OmOm-kuof
Автор

Rnait ji ਇਹ ਗੀਤ ਕੱਲ ਦਾ repet ਤੇ ਚਲਦਾ ਅੱਜ ਸਾਡੀ ਭੂਆ ਕਹਿੰਦੀ ਤੁਸੀਂ ਆ ਪੁਰਾਣਾ ਗੀਤ ਕਿਵੇਂ ਚਲਾ ਲਿਆ ਮੈਂ ਦਸਿਆ ਪੁਰਾਣਾ ਨੀ ਕੱਲ ਹੀ ਆਇਆ rnait ਦਾ ਸਬ ਨੂੰ ਬਹੁਤ ਚੰਗਾ ਲਗਿਆ 🙏🙏🙏

rudrakshbharadwaj
Автор

ਜਿਓੰਦਾ ਰਹਿ ਵੀਰ, , ਅੱਜ ਤਾ ਪੁਰਾਣਾ ਟਾਈਮ ਯਾਦ ਦੀਵਾ ਦਿਤਾ, , ਲੇਜੇਂਡ ਸਿੰਗਰ ਅੰਮ੍ਰਿਤਾ ਵਿਰਕ ਦਿਲੋਂ ਰਿਸਪੈਕਟ, 🙏 ਬੁਹਤ ਟਾਈਮ ਬਾਅਦ ਏਦਾਂ ਦਾ ਗਾਣਾ ਸੁਣਨ ਨੂੰ ਮਿਲਿਆ, , ਜਿਓੰਦੇ ਰਹੋ

gillpbwale
Автор

ਜੀਉਂਦਾ ਰਹੇ ਵੀਰਾ 1995 ਤੋਂ ਬਾਅਦ ਦਾ ਦੌਰ ਯਾਦ ਕਰਵਾ ਦਿੱਤਾ ਉਸਸੇ ਤਰ੍ਹਾਂ ਦਾ ਮਿਊਜਿਕ ਉਸੇ ਤਰ੍ਹਾਂ ਦਾ ਅੰਦਾਜ਼ ਉਸ ਤਰ੍ਹਾਂ ਦੀ ਵੀਡੀਓ❤❤❤

sikandesingh
Автор

ਅੰਮ੍ਰਿਤਾ ਵਿਰਕ, ਧਰਮਪ੍ਰੀਤ, ਹਰਦੇਵ ਮਾਹੀਨੰਗਲ, ਮੇਜਰ ਰਾਜਸਥਾਨੀ 🔥🔥

deepsidhu