SatGur Nanak Pargateya| Chaar Sahibzaade| With Shabad and Translation

preview_player
Показать описание
Satguru Nanak pargateya, mitti dhund jag chanan hoya, a beautiful Shabad from Bhai Gurdas Diya Vaaraan featured in the animation film Chaar Sahibzaade. Video contains the shabad and English Translation making it easy to sing along to and understand.
Рекомендации по теме
Комментарии
Автор

ਸਤਿਗੁਰੂ ਨਾਨਕ ਪਰਗਟਿਆ ।।🙇🏻‍♀️
ਸੱਭ ਨੂੰ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।।🙏🏻🙏🏻

jellybhinder
Автор

ਸਾਨੂੰ ਮਾਣ ਹੈ ਕਿ ਅਸੀਂ ਸਿੱਖ ਪਰਿਵਾਰ ਵਿੱਚ ਜਨਮ ਲਿਆ ਤੇ ਸਾਡੇ ਪਿਤਾ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਸਨ ਜਿਨ੍ਹਾਂ ਨੇ ਸਿੱਖ ਧਰਮ ਲਈ ਅਪਣੀਆਂ ਕੁਰਬਾਨੀਆਂ ਦੇ ਦਿੱਤੀਆਂ 😭😭🙏🙏🙏🙏💝💝💝💓💓💓💕💕❤❤💔

gursemsingh
Автор

ਸਾਨੂੰ ਮਾਣ ਹੈ ਕਿ ਅਸੀਂ ਸਿੱਖ ਪਰਿਵਾਰ ਵਿੱਚ ਜਨਮ ਲਿਆ ਤੇ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ

ਅਮਨਦੀਪਸਿੰਘ-ਯਛ
Автор

I am hindu but all sikh gurus are our guru and they are our forefathers. We are proud of our sikh brothers and sisters.
We love gurudwaras, langar, seva, shavad, service.

gauravdhasmana
Автор

Waheguru, rooh tripat ho jaandi e shabad sun ke

sakshikhosla
Автор

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏🙏

narainsandhu
Автор

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
Dhan dhan Shri Guru Nanak dev g de gurpurab diyan app sbb nu lakh lakh vdhayian 🙏🙏 Waheguru g tuhanu hamesha chardikala ch rkhn 😇🫶

jasskaur
Автор

Me ak hindu girl hu lekin me Sikh darm ko bhot pasand krti hu or sath me waheguru jiii ko

Namaskaar ❤❤❤❤❤
All my Sikh brothers sisters ❤

sha_
Автор

मैं हिन्दू हूँ लेकिन में अपने धर्म के साथ साथ गुरु नानक जी को भी बहुत मानता हूँ waheguru ji 🙇🙇🙇

Sainiepi
Автор

Hindus never forgotten balidan of shri guru gobind mahraj and his family charan sparsh 🙏

calvinklien
Автор

I'm not sikh. But I respect Sikhism. Sb Guru insaniyat ke liye ladte the na ki hindu ya sikh ke liye. Huge respect ur all our Gurus

anjulaanjula
Автор

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ ।। ਸਤਿਨਾਮੁ ਵਾਹਿਗੁਰੂ ਜੀ।

ParamjitSingh-tskx
Автор

जिसने भी यह शब्द लिखा है
जिसने भी यह शब्द गाया है
जिसने भी यह शब्द सुना है
उस पर उस अकाल पुरख की बड़ी कृपा है

rameshthanik
Автор

Me and my kids love to listen this shabad of ਵਾਹਿਗੁਰੂ

rajvinderkaur
Автор

On this auspicious occasion of Guru Nanak Jayanti, all human beings must say thanks to Guru Nanak Dev Ji for taking avtaar on this planet and enlightening all world

dayalverma
Автор

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰਿੳ ਜੀ 🙏❤️🌸

PrabhRandhawas
Автор

Rooh nu skoon milda aah shabad sun k 🙏🏻

chatrath
Автор

Wahaguru ji ka khalsa waheguru ji ki Fateh Fateh
1 like = 1 blessings

mahenderarubberindustries
Автор

I am Hindu girl but I proud of the Sikhism ❤

SmileRajsmile
Автор

ਗੁਰਪੂਰਬ ਦੀਆ ਲੱਖ-ਲੱਖ ਵਧਾਈਆਂ ਹੋਣ ਜੀ ਸਾਰਿਆਂ ਨੂੰ ਬਾਬਾ ਨਾਨਕ ਮੇਹਰ ਕਰਨ ਸਭਨਾਂ ਤੇ 🙏🙏🙏

Stardiamond