Sidhu Moose Wala's Mother Charan Kaur Shares An Emotional Message

preview_player
Показать описание
Charan Kaur shares an emotional message related to her son Sidhu Moose Wala's case.

#CharanKaur #CharanKaurNews #CharanKaurInterview #CharanKaurSpeech #CharanKaurEmotionalSpeech #SidhuMooseWalaMother #justiceforsidhumoosewala #PunjabiSinger #JusticeForSidhu #BollywoodTadkaPunjabi #singer #Shorts #YTShorts

Keep Yourself Active With The Crunchy News Of Punjabi Entertainment On Our Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.

Рекомендации по теме
Комментарии
Автор

ਕਿੰਨੀ ਮਹਾਨ ਗੱਲ ਐ ਤੁਹਾਡੀ ਆਂਟੀ ਜੀ ਲੋਕ ਤਾਂ ਆਪਣੀਆਂ ਨੂੰਹਾਂ ਬਾਰੇ ਨੀ ਸੋਚਦੇ ਤੇ ਤੁਸੀਂ ਕਿਵੇਂ ਤੜਫ ਰਹੇ ਹੋ ਆਪਣੀ ਹੋਣ ਵਾਲੀ ਨੂੰਹ ਲਈ ਸਲਾਮ ਐ ਤੁਹਾਨੂੰ ਆਂਟੀ ਜੀ ♥️🙏🏻

POPpeopleofpunjab
Автор

ਇਸ ਮਾਂ ਨੂੰ ਦੇਖ ਕੇ ਮੈਨੂੰ ਬਹੁਤ ਦੂਖ ਹੂੰਦਾ ਹੈ ਪਰਮਾਤਮਾ ਕਿਉਂ ਇਸ ਮਾਂ ਨੂੰ ਇਨਸਾਫ ਨਹੀਂ ਮਿਲ ਰਿਹਾ

kamalpreetkaur
Автор

ਦਰਵੇਸ਼ ਨੇ ਵੀ ਅਗਵਾਹੀ ਭਰਤੀ
ਇੰਨਾ ਵਿੱਚ ਰੱਬ ਵੱਸਦਾ ਏ

rehmatemeet
Автор

ਬੀਜੀ ਤੂਸੀ ਬਹੁਤ ਮਹਾਨ ਹੋ ਸਾਫ ਦਿਲ ਹੋ ਨੇਕ ਇੰਨਸਾਨ ਹੋ ਤੂਹਾਡੀ ਰਁਬ ਜਰੂਰ ਸੁਣੇ ਗਾ

manjeetsidhu
Автор

ਪੁੱਤ ਵੀ ਗਿਆ ਇਨਸਾਫ ਵੀ ਨਹੀਂ ਮਿਲੇਆ ਬਰ੍ਹਾ ਵਡਾ ਦੁਖ ਏਆ😭😭

RanjitKaur-ntcq
Автор

ਮਾਤਾ ਜੀ ਬਹੁਤ ਦੁੱਖ ਹੁੰਦਾ ਜਦੋਂ ਅਸੀਂ ਕੋਈ ਵੀ ਥੋਡੀ ਵਿਡੀਉ ਦੇਖਦੇ ਆਂ😭😭😭😭
ਮਿਸ ਯੂ ਜੱਟਾ 😭
ਸਿੱਧੂ ਮੂਸੇਵਾਲਾ ਬਾਈ ਜ਼ਿੰਦਾਬਾਦ
ਵਾਹਿਗੁਰੂ ਜੀ ਇੰਸਾਫ ਦਿਵਾਉਣ ਚ' ਸਹਾਈ ਹੋਣਗੇ 🙏🙏🙏

PBX.
Автор

ਹੌਸਲਾ ਰੱਖ ਮਾਏ ਰੱਬ ਸਭ ਦੀ ਸੁਣਦਾ ਸਾਡੀ ਵੀ ਜਰੂਰ ਸੁਣੇਗਾ 🙏

davinderkaur
Автор

ਆਂਟੀ ਜੀ ਇਹਨਾਂ ਲੋਕਾਂ ਨੂੰ ਤੁਹਾਡੀਆਂ ਤੇ ਸਾਡੀਆਂ ਬਦ ਦੁਆਵਾਂ ਜ਼ਰੂਰ ਲੱਗਣਗੀਆਂ ਜਿਨ੍ਹਾਂ ਨੇ ਸਾਡੇ ਸੂਭ ਨੂੰ ਇਨਸਾਫ ਨੀ ਦਿਲਾਇਆ

sukhvirkaurbhatwa
Автор

ਕਾਲਜਾ ਪਾਟਦਾ !! ਮਾਤਾ ਜੀ !! ਤਕਰੀਬਨ ਰੋਜ਼ ਰਾਤ ਨੂੰ ਜਾਗਕੇ .. ਰੱਬ ਅੱਗੇ ਇੱਕ ਵਾਰੀ ਜ਼ਰੂਰ ਅਰਦਾਸ ਹੁੰਦੀ ਆ ਕਿ ਵਾਹਿਗੁਰੂ ਜੇ ਸੱਚ ਚ ਹੀ ਤੂੰ ਕਿਤੇ ਹੈੰ, ,, ਸਾਡੇ ਤੇ ਥੋਡੇ ਜਿਓਦਿਆੰ ਜੀ ….. ਏਹਨਾ ਨੂੰ ਅਸਮਾਨੋ ਥੱਲੇ ਕਿਵੇਂ ਡਿਗਦੇ ਆ ਦਿਖਾ ਜ਼ਰੂਰ ਦਈੰ ।

JaskarnKang
Автор

ਮਾਤਾ ਪਿਤਾ ਨੂੰ ਦੇਖ ਕੇ ਦਿਲ ਬਹੁਤ ਖ਼ਰਾਬ ਹੁੰਦਾ ਲਾਹਤਿਉ

ਸਤਿਨਾਮ-ਯਙ
Автор

ਜਦੋ ਮਾਂ ਔਖੀ ਹੁਦੀ ਆ ਓਦੋਂ ਇਹੀ ਸਬ ਬੋਲਦੀ ਆ ਪੁੱਤ ਬਿਨਾ ਮਾਵਾਂ ਨੂ ਕੋਈ ਨਹੀ ਪੁਛਦਾ miss u my bro 😭😭😭😭😭😭😭😭😭😭😭😭😭

HarshGarg-pnqu
Автор

ਵਾਹਿਗੁਰੂ ਸੱਚੇ ਪਾਤਸ਼ਾਹ ਏਸ ਮਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਏਸ ਮਾਂ ਨੇ ਬੱਬਰ ਸ਼ੇਰ ਨੂੰ ਜਨਮ ਦਿੱਤਾ ਸਿੱਧੂ moose wala ਨੀ ਕਿਸੇ ਬਣ ਜਾਣਾ ਘਰ ਘਰ ਪੁੱਤ ਜੰਮਦੇ

karanveerkaranveer
Автор

💔💔💔💔😭😭😭😭🥺🥺🥺ਇਸ ਮਾਂ ਨੂੰ ਸੁਣਨਾ ਬਹੁਤ ਮੁਸ਼ਕਿਲ ਹੈ 😭😭💔💔

Singhamanus
Автор

ਮਾਤਾ ਜੀ ਅਸੀ ਤਾਂ ਆਪ ਕਹਿਨੇ ਆ ਤੁਹਾਡੀਆ ਦਰਸ਼ੀਸ਼ਾ ਲੱਗਣ ਉਹਨਾਂ ਨੂੰ ਜਿਹਨਾਂ ਤੁਹਾਡੀ ਹੱਸਦੀ ਵਸਦੀ ਦੁਨੀਆਂ ਉਜਾੜ ਦਿੱਤੀ ਤੁਸੀਂ ਤੇ ਭਾਪੂ ਜੀ ਦਾ ਕੀ ਹਾਲ ਹੋ ਗਿਆ ਅੱਜ ਤੁਹਾਡੀ ਹਾਲਤ ਵੇਖ ਕੇ ਰੋਣਾ ਆਉਂਦਾ 😭

pawandipsingh
Автор

ਵਾਹਿਗੁਰੂ ਸਾਹਿਬ ਤਿਲ ਤਿਲ ਦਾ ਲੇਖਾ ਲੈਣਗੇ ਸਮਾਂ ਆਉਣ ਦੋ justice for Sidhu only

parmjitkaur
Автор

हर हर महादेव
सिद्धू की विडियो रोज डालो उसे जिन्दा रखना है
एक बार माँ बाप को भी दैखलो कितना बड़ा पाप किया है कातिलों कैसे जी रहे हो
म। महाकाल इनका इन्साफ करो मां बाप का दूख दैखा नहीं जाता

ramswaroopbhadu
Автор

ਵਾਹਿਗੁਰੂ ਜੀ, ਇਨਸਾਫ਼ ਮਿਲਣਾ ਚਾਹਿਦਾਹੈ ਜੀ ਕਿਸੇ ਵੀ ਬੱਚੇ ਨਾਲ ਇਸ ਤਰਾਂ ਨਹੀਂ ਹੋਣਾ ਚਾਹਿਦਾ ।

ParamjitKaur-terj
Автор

Maaran aaleyon, kidaan chain aauga thonnu, roj lokka de dillan ch Sidhu veere da dukh, ankhaan ch hanju banke dulda . sacchi tussi v Ris Ris k maroge, ainna tadfaya tussi na sirf maapeyan nu ohde chaun aaleyaan nu . Kakh na rahe paapiyon thoda . Thonnu bandyaan di joon na mile dobara .
Rabba tera insaaf te Shaq na rahe
Maareya jinna ne ohna da sacchi kakh na rahe.
Respect bebe bapu ji 🙏🙏
Miss u Sidhu veere😭💔💔
#justiceforsidhumoosewala🙏

ishmitakaur
Автор

ਮਾਤਾ ਜੀ ਇਹਨਾਂ ਲੋਕਾਂ ਤੋਂ ਇਨਸਾਫ ਦੀ ਨਾ ਉਮੀਦ ਰੱਖੋ ਤੁਹਾਨੂੰ ਉਹ ਵਾਹਿਗੁਰੂ ਹੀ ਇਨਸਾਫ ਦੇਉ ਜੀ

arshdeepsingh
Автор

ਬਹੁਤ ਬੜੀ ਗਲਤੀ ਹੋ ਗਈ ਸਾਡੇ ਪੰਜਾਬ ਦੇ ਲੋਕਾਂ ਕੋਲੋਂ। ਜਦੋਂ ਤੱਕ ਇਨਸਾਫ ਨਹੀਂ ਸੀ ਮਿਲਦਾ ਉਦੋਂ ਤੱਕ ਸਿੱਧੂ ਮੂਸੇਵਾਲਾ ਦਾ ਸੰਸਕਾਰ ਨਹੀਂ ਕਰਨਾ ਸੀ। ਪੰਜਾਬ ਸਰਕਾਰ ਤਾਂ ਕੀ ਚੀਜ਼ ਆ, ਕੇਂਦਰ ਦੀ ਸਰਕਾਰ ਵੀ ਹਿੱਲ ਜਾਣੀ ਸੀ। ਸੱਚੀੰ ਯਾਰ ਬਹੁਤ ਦੁੱਖ ਹੁੰਦਾ ਜਦੋਂ ਸਿੱਧੂ ਦੀਆਂ ਵੀਡੀਓ ਦੇਖਦੇ ਹਾਂ। ਰੱਬ ਖੈਰ ਕਰੇ। 😢😢🙏🙏

rkumarnalhoti