Punjab Flow (Jukebox) : Gulab Sidhu | Fateh Shergill | Diamond | New Punjabi Songs 2024

preview_player
Показать описание
Gem Tunes Punjabi & Rao Inderjeet Singh Presents Jukebox of "Punjab Flow". Sung by Gulab Sidhu. Music is given by Diamond. Lyrics are penned by Fateh Shergill.

🎧 Song Credits :

Title - Punjab Flow (Jukebox)
EP - Punjab Flow
Singer - Gulab Sidhu
Lyrics - Fateh Shergill
Music - Diamond
MixMaster - BPM Mixes
Poster - Vicky Singh
Digital Promotion : Gem Digital
Producer : Rao Inderjeet Singh

Music Label : Gem Tunes Punjabi
Copyright : Gem Tunes

Enjoy and stay connected with Gem Tunes Punjabi :

#punjabflow #gulabsidhu #raoinderjeetsingh #gemtunespunjabi #gemdigital #punjabisong #newpunjabisongs2024 #fatehshergill
Рекомендации по теме
Комментарии
Автор

ਜਿਉਂਦਾ ਰਹਿ ਗੁਲਾਬ ਬਾਈ ਤੇਰਾ ਸੌਂਗ ਬਹੁਤ ਸੋਹਣਾ

daljindersingh
Автор

ਬਾਈ ਤੂੰ ਹੀ ਆ ਜਿਹੜਾ ਸਿੱਧੂ ਨੂੰ ਜਿਉਂਦਾ ਰੱਖ ਸਕਦਾ ❤❤❤❤

SatnamSingh-xfeb
Автор

ਬਹੁਤ ਵਧੀਆ ਵੀਰ ਜੀ ਮੈਨੂੰ ਤੁਹਾਡੇ ਸਾਰੇ ਗੀਤ ਬਹੁਤ ਹੀ ਵਧੀਆ ਲੱਗਦੇ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਖੁਸ਼ ਰਹੋ

lakhveersingh
Автор

Y ajj youtube tei pehli var comment krn nu dil kita.. fathe fathe fathe 👍🏻👍🏻👍🏻👍🏻👍🏻👍🏻

maninderdhumi
Автор

ਖੁੱਲ ਗਿਆ ਝੋਟਾ ਬਾਈ ਸਿੱਧੂ ਦੇ ਗਰੁੱਪ ਜ਼ਿੰਦਾਬਾਦ ❤❤❤❤❤❤

ManpreetSingh-hczu
Автор

ਤੇਰੇ ਚੋ ਸਿੱਧੂ ਦਿੱਸਦਾ ਬਾਈ ਸਿੱਧੂ ਬਾਈ ਨੂੰ ਜਿੰਦਾ ਰੱਖੀ ਤੂੰ ਧੰਨਵਾਦ ਬਾਈ ❤❤❤❤❤❤

ManpreetSingh-hczu
Автор

Bot Sona veerg.bakmal bot sona gonde o.waheguru g lmiya umra te bot takiya hon g❤❤❤❤

Sukhjeetsingh
Автор

22 ਫਤਿਹ ਦੀ ਕਲਮ ਸਿਰਾ🤘 ਵਾਹਿਗੁਰੂ ਮਿਹਰ ਕਰੇ ਛੰਨਾ ਵਾਲੇ ਤੇ🙏🙏

preetsingh-nvxu
Автор

ਬੁਹਤ ਵਧੀਆ ਪਹਿਲਾ ਮੂਸੇ ਵਾਲਾ ਸਿੱਧੂ ਜੱਟ ਸੀ ਤੇ ਹੁਣ ਗੁਲਾਬ ਸਿੱਧੂ ਆ ਸਿੱਧੂ ਹੀ ਸਿੱਧੂ ਹੋਈ ਪਈ ਆ🔥🔥🔥🔥🔥🔥🔥🔥🔥🔥🔥🔥

jagjeetsingh
Автор

Siraaaa jatta nazare aode Aa geet sun k terr❤❤🎉

harmandeepsingh
Автор

Love u bai❤❤❤❤ dil❤ khush ho janda song sun ke

SumanRani-zggm
Автор

Awaaz Gulab di Siraaa 🔥 vocals nd lyric Fateh de 🌪️

FaraattaTv
Автор

ਸਿੱਧੂ ਤੋਂ bahd ਗਾਣੇ ਤੇਰੇ ਰਪੀਟ ਚਲਦੇ bro❤
GHAINT ਲਿਖਦਾ bai ❤

lovekhara
Автор

ਸਿੱਧੂ ਤੋ ਬਾਅਦ ਜੇ ਕਿਸੇ ਦੇ ਗਾਣੇ ਦੀ ਵੇਟ ਰਹਿੰਦੀ ਆ ਓਹ ਗੁਲਾਬ ਆ

Brarpbala
Автор

ਗੁਲਾਬ ਸਿੱਧੂ ਭਾਈ ਦਾ ਨਵਾਂ ਗੀਤ ਬਨਾਓ ਗੀਤ ਬਹੁਤ ਵਧੀਆ 🎉🎉❤❤

parmjeetkaurimissyouveer
Автор

ਬਾਈ ਤੇਰਾ ਸਾਗ ਬਹੁਤ ਵਧੀਆ ਮੈਂ ਆਪਣੀ ਚੈਨਲ ਤੇ ਪਾਵਾਂਗਾ ਮੈਂ ਤਾਂ ਮੇਰੀ ਕੋਡ ਯੂਟਬ

Mahtab_editor
Автор

Fathe bhut vdia bro sone song ne gulab ❤

dsukh
Автор

Dil Dharkan di wajah maa hundi na k Kudhi kuj v likh bol dinde o maa na hu aaj duniya te ni hona c

SubhashKumar-goit
Автор

Gulab sidhu all very nyc and my favourite song ❤❤❤❤❤❤❤❤❤❤❤❤❤❤

BaltejSingh-bw
Автор

All top song singer ghaint song gulab jatta

mandeepgill