sass de Peke Noonh de Peke | punjabi short movie | Taj Sandeep

preview_player
Показать описание
#BEINGSIKH #TAJSANDEEP
Рекомендации по теме
Комментарии
Автор

❤❤❤❤❤❤❤❤❤❤👌👌👌👌👌👌👌👌👌👌👌ਸੱਸਾ ਆਪਣੀ ਰਿਸਤੇਦਾਰਾਂ ਦੇ ਜਾ ਸਕਦੀਆ ਹਨ ਨੂੰਹਾਂ ਦੇ ਰਿਸਤੇਦਾਰਾਂ ਦੇ ਜਾਣ ਲੲੀ ਡਰਾਮੇ ਕਰਦੀ ਆ ਹਨ ਸੇਮ ਮੇਰੀ ਸੱਸ ਵੀ ਇਸ ਤਰ੍ਹਾਂ ਕਰਦੀ ਹੈ ਆਪਣੀ ਰਿਸਤੇਦਾਰਾਂ ਦੇ ਸੱਸਾ ਸਗਨ ਦੇ ਸਕਦੀਆ ਹਨ ਨੂੰਹਾ ਆਪਣੇ ਰਿਸਤੇਦਾਰਾਂ ਨਹੀ ਦੇ ਸਕਦੀਆਂ

baljinderbadhan
Автор

Sandeep de mother in law ta bilkul mere mother in law varge ne den da nhi pta len da sara pta hunda

satinderkaur
Автор

Waheguru ji sandeep di tusi bilkul right aa ❤😊🎉

SAHERCHOUDHARY-nj
Автор

😢😢😢😢😢😢😢😮😢 ਸੱਸਾ ਇਹੋ ਜਿਹੀਆਂ ਵੀ ਹੁੰਦੀਆਂ ਹਨ ਡਰਾਮੇਬਾਜ

HarjeetKaur-idjd
Автор

Diii...mainu vi khali hath hi tordi meri saas mere pekeya...na mere naal kisse vyah ya kisse function th jndi

harpreetkaurjhangra
Автор

ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😊

SukhwinderSingh-wqip
Автор

Very very nice video bhut vadia msg aa ji 🎉🎉

bipankaur
Автор

Sandeep ji apka suit bhut beautiful hai ❤❤❤❤❤❤

MamtaKumari-iqox
Автор

Meri sass ne ta mainu putthe paira Wali kehta.bs es gal tho ki ajj phlei var Mai ohdi gal da jawab dita.te ohde tho sun ni hoye. Ajje 2 Sall v ni hoye vaih nu te mere vich 5 mahiny ni pyar nal kadh saki.fer kehna nooha Mariya aa.te gharwala v Maa di side aa. Banda ki kru Fer .dheeya da koi gahr ni eh Sach aa

GurdeepkaurKaur-mj
Автор

Aaj lagi simmi yellow suit mein sohni👌👌👌👌👌👌👌👌👌👌🧡🧡🧡🧡🧡🧡🧡🧡🧡🧡🧡🧡🧡

SheetalSoni-utrz
Автор

ਇੱਕ ਗੱਲ ਚੰਗੀ ਲੱਗੀ ਜਿਹੜੀ Sandeep dede ਨੇ ਮੂੰਹ ਤੇ ਗੱਲ ਕਿਹਤੀ best 👌

keepanavi