Wali Chaar Jahana Da (Official Video) Dhadi Jatha Gurpreet Singh Landran Wale | Nixon | Gazab Media

preview_player
Показать описание

ALL Credit:

Dhadi Jatha: Dhadi Jatha Gurpreet Singh Landran Wale
Vocalist: Gurpreet Singh Landran, Amandeep Singh Manak, Sandeep Singh Baironpuri
Music: Nixon
Video: Rajwansh Art
Lyrics/Composer: Surinder Baba
Illustration Art: Rajwansh Art
Label: Gazab Media
Producer: Harpreet Singh
Sarangi Master: Subeg Singh Mullanpuri

Additional Credit:

Guide: Amritpal Singh Sandhu
Publicity Design: Prabhjot Singh
English Translate: Navjot Kaur Bains
Promotion: HS Media (+91- 99154 08130 & +91-9646669699)

Label | Gazab Media | Harpreet Singh (+91964666-9699)

Team: HsMedia

Wali Chaar Jahana Da (Official Video) Dhadi Jatha Gurpreet Singh Landran Wale | Nixon | Gazab Media

#WaliChaarJahanaDa #DhadiJathaGurpreetSinghLandranWale #DhadiJatha

Company Contacts:

Contact: +91 99154 08130 & +91-9646669699

(This Song Is Subject To © of Gazab Media)
Рекомендации по теме
Комментарии
Автор

ਕਿਵੇਂ ਲੱਗਾ ਜੀ ਨਵਾਂ track comment ਕਰਕੇ ਜਰੂਰ ਦੱਸਿਉ। ਚੰਗਾਂ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਕਰਿਉ ਜੀ 🙏🏻

gurpreetsinghlandranwale
Автор

ਡੂੰਘੇ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਜੋਸ਼ ਭਰਿਆ ਹੋਇਆ ਸ਼ਬਦ ਵੀਰ ਜੀ
ਵਾਹਿਗੁਰੂ ਜੀ

ਨੇਕੀਕਰ
Автор

ਵਿੱਚ ਵੱਸਦਾ ਗੋਬਿੰਦ ਕਿਨਕੇ ਵੀ,
ਵਿੱਚ ਵੱਸਦਾ ਮੇਘ, ਪਹਾੜਾ ਦੇ,
ਸਭ ਜੀਵ-ਜੰਤਾਂ ਵਿੱਚ ਵਾਸ ਕਰੇ,
ਜਿੳ ਚਾਨਣ ਵਿੱਚ ਉਜਾੜਾ ਦੇ।

ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ….🙏

EkamdeepSinghBhullar
Автор

ਮਾਨ ਹੁੰਦਾ ਆ ਕਿ ਆਪਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ❤❤❤❤❤❤❤❤❤❤❤❤❤❤❤❤

GHARUGAMING.
Автор

ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ॥

HarmanSingh-nlcv
Автор

ਸਾਹਿਬ ਬੇ ਕਮਾਲ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਜੀ ਦੀ ਸ਼ਾਨ ਨੂੰ ਪੇਸ਼ ਕਰਦੀ ਦਿਲ ਨੂੰ ਛੂਹਣ ਵਾਲੇ ਬੋਲ ਦਿਲ ਟੁੰਬਣ ਵਾਲੀ ਆਵਾਜ਼ ਸੰਗੀਤ ਅਤੇ ਵੀਡੀਓ

amritpalsinghsandhuYT
Автор

Bahut sohna ❤❤ dhan dhan shri guru gobind singh sahib ji 🙏 ❤

SatnamsinghSandhu-bu
Автор

Baiii yarrrr ਸ਼ਬਦ ਹੈਣੀ ਕਹਿਣ ਨੂੰ, ਬਸ ਐਨਾ ਕਹੂੰਗਾ k। ਵਾਹਿਗੁਰੂ ਤੈਨੂੰ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ, ਤੇ ਸਿੱਖੀ ਵਾਲਾ ਜੀਵਨ ਬਖਸ਼ਣ, ਜਿਉਂਦਾ ਰਹਿ

RajinderSingh-telb
Автор

Chardiklaaa veer ji tuc iwe hi sewa nibhonde rho ji
Bhuttt khooobbbb 😊😊😊🙏🏻🙏🏻🙏🏻♥️

jasleenkaurkhalsa
Автор

Wah g wah. Guru Sahib di bahut vadiya Ustat nu explain kita g. Thuda bahut bahut dhanvad

manindertiwana
Автор

ਕੋਈ ਵਾਲੀ ਚਾਰ ਜਹਾਨਾਂ ਦਾ 🙏🙏
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਬਹੁਤ ਸੋਹਣਾ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

sukhpamali
Автор

kimti geet hai ji isnu sun lena tan badi kismat naal hi mil sakda

foodshood
Автор

ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ਜੀ

kalavring
Автор

baba ji bht vadia track a g bht vadia g gurdeep singh australia

gurdeepsingh
Автор

ਧੰਨ ਸਾਹਿਬ ਸ੍ਰੀ ਗੁਰੂ ਕਲਗ਼ੀਧਰ ਪਾਤਸ਼ਾਹ ਜੀ ਦੀ ਸਿਫ਼ਤ ਵਿੱਚ ਆਪ ਜੀ ਵੱਲੋਂ ਗਾਏ ਨਗ਼ਮੇ ਦਾ ਇੱਕ ਇੱਕ ਬੋਲ ਬਾਜ਼ਾਂ ਵਾਲੇ ਦੀ ਸਿਫ਼ਤ ਵਿੱਚ ਭਿੱਜਿਆ ਪਿਆ ਹੈ
ਜਿੰਨੀ ਸਿਫ਼ਤ ਇਸ ਨਗ਼ਮੇ ਦੀ ਕਰਨੀ ਬਣਦੀ ਹੈ ਓਨੀ ਹੀ ਸਿਫ਼ਤ ਆਪ ਜੀ ਦੀ ਤੇ ਆਪ ਜੀ ਦੇ ਜੱਥੇ ਦੀ ਵੀ ਕਰਨੀ ਬਣਦੀ ਹੈ
ਵਾਹਿਗੁਰੂ ਆਪ ਜੀ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣ ਜੀ

iphoneapple
Автор

ਵਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਹੁਤ ਹੀ ਸ਼ਾਨਦਾਰ ਤਾਰੀਫ਼ ਕੀਤੀ ਹੈ ਜੀ। ਸਾਰਾ ਇਤਿਹਾਸ ਬਿਆਨ ਕਰ ਦਿੱਤਾ ਜੀ

BhujangAk
Автор

ਸੋਹਣੀ ਕਲਮ ਸੁਰਿੰਦਰ ਸਿੰਘ ਭਰਾ ਦੀ❤️
ਗਾਇਆ ਵੀ ਬਹੁਤ ਸੋਹਣਾ
ਵਾਹਿਗੁਰੂ ਵਾਹਿਗੁਰੂ

JessyChahalMusic
Автор

Waheguru ji da khalsa Waheguru ji di fateh 🙏

VisitPunjab
Автор

ਕਿਆ ਬਾਤ surinder baba ji ਤੁਹਾਡੀ ਕਲਮ ਨੂੰ ਸਲਾਮ

k.s.randhawa
Автор

Waheguru thanu chardikala ch rake 🙏🙏🙏🙏

harsingh
visit shbcf.ru