Jump (Official Music Video) R Nait | Gurlez Akhtar | Mahi Sharma | Catch Me If You Can Album

preview_player
Показать описание
R Nait Music & Rajchet Sharma Present the Official Music Video for Jump from the Album 'Catch Me If You Can'.This track is for the hardworking go-getters who create their own success. With catchy beats and modern lyrics, it's set to take over the music scene. Gurlez Akhtar’s powerful vocals make it stand out and connect with the wide audience. Get ready for the energy!

Listen to "Jump" on all audio streaming platforms:

Credits:
Song - Jump
Artist - R Nait
Female Vocal - Gurlez Akhtar
Dop - Sukh Kamboj
Music - Mista Baaz
Mix & Master - Amit Monga
Editor - Jagjeet Dhanoa
Fight Master - Sudhir
Jimmy Jib - Munish Jimmy Jib and Team
Production - Kamboj Film

► Digital Partner :- Believe Artist Services
► For Licensing inquiries:

Enjoy & stay connected with us!

#rnait #jump #punjabisong #catchmeifyoucan
Рекомендации по теме
Комментарии
Автор

ਜਦੋਂ ਵੈਰ ਵੱਡੇ ਹੁੰਦੇ ਫੇਰ ਜੈਲਾ ਹੀ ਹੁੰਦੀਆਂ ਨੇ ⛳❤️

Anfaak_chahan
Автор

ਦਿਨੋਂ ਦਿਨ ਅੱਤ ਕਰੀ ਜਾਂਦੇ PB 31 wala ❤❤❤ khush karta love you Ustaad ji ਰੱਬ ਤੁਹਾਨੂੰ ਲੱਬੀ ਉਮਰ ਦੇਵੇ ਏਸੇ ਤਰ੍ਹਾਂ ਨਵੇਂ ਨਵੇਂ ਗੀਤ ਗਾਉਂਦੇ ਰਹੋ ਤੇ ਪਟਾਕੇ ਪਾਉਦੇ ਰਹੋ❤❤❤❤❤❤❤

AllPodcast-octj
Автор

ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

karmitakaur
Автор

You are not only a song but the feeling inside us as soon as it comes out❤❤

maurocarobello
Автор

ਜਿਨ੍ਹਾਂ ਚਿਰ jatt ਗਾਉਗਾ 20 ਦੇ ਬਰਾਬਰ 1 ਆਊਗਾ 😂😂😂
Sidhu moosewala

karmkarm
Автор

ਜਿਹੜਾ ਵੀ ਇਹ ਕਮੈਂਟ ਪੜ ਰਿਹਾ ਹੋਵੇ ਉਹਦੇ ਦਿਲ ਦੀ ਹਰ ਮੁਰਾਦ ਪੂਰੀ ਹੋਵੇ 😊jai sai Murad shah ji 🤲🏻❤️

ParvajMohammad-yzhy
Автор

ਫੀਲਿੰਗਾਂ ਮੂਸੇ ਵਾਲੀਆਂ
ਗੱਲਾਂ ਘੋਸੇ ਵਾਲੀਆਂ😅😅😅

pindtumanila
Автор

Guys r nait bai di mehnt nu support Karo 🙏🔥

sadrecorder
Автор

ਚਿੰਤਪੁਰਨੀ ਮਾਤਾ ਦੀ ਕਸਮ ਲੱਗੇ ਪਾਜੀ, , ਜਿੰਨੇ ਤੇਰੇ ਸਾਰੇ ਗਾਣਿਆਂ ਦੇ ਵਿਊ ਆ, ਓਨੇ ਕੱਲੇ Lock ਗਾਣੇ ਦੇ, , ਓਹ ਵੀ ਇੱਕ ਘੰਟੇ ਚ❤ Respect for Sidhu

ਨੀਟੂਸ਼ਟ੍ਰਾਂਵਾਲਾ-ਡਠ
Автор

Waheguru ji R Nait te hmesha apna mehr bhrya hath rkhe 🙏🏻🙏🏻

Kaurchahal
Автор

ਕਿਹਨੂੰ ਕਿਹਨੂੰ ਵਧਿਆ ਲਗਿਆ song like me 👍🏻

gdigitaleducation
Автор

ਗੀਤ ਘੈਂਟ ਆ ਭਰਾ ਪਰ ਉੱਧਰ ਫੁੱਫੜ ਨੇ ਵੀ ਕੱਢ ਰੱਖਿਆ 👉 lock 😂😂

harvinderdialpura
Автор

ਐਨੀ ਰਫਤਾਰ ਨਾਲ ਤਾਂ R nait ਦੇ ਗੀਤਾਂ ਦੇ ਹੀ view ਆਉਂਦੇ ਹਨ ❤️ 👍 🙏

gurpreetsingh
Автор

R nait ਪਿਆ ਦਿਲਾਂ ਵਿਚ ਰਚਿਆ ਨੀ ਮੇਰੀ ਆਲਟੋ ਚ ਗਾਣੇ ਵਜਦੇ ਰਪੀਟ ਤੇ
ਮੈ ਤੁਰਗਿਆ ਹੁਣ ਉਹ ਆਗਿਆ ਨੀ ਦਸ ਕੀਹਦੇ ਕੀਹਦੇ ਬੈਠੇਂਗੀ ਤੂੰ ਖਬੀ ਸੀਟ ਤੇ ❤❤

Jasskadialpb
Автор

Baap of industry r nait 22 ❤❤❤❤ ਇੱਕ ਤੋਂ ਇੱਕ ਪਟਾਕਾ ਸਿੱਟ ਰਿਹਾ

SatnamMehto-hs
Автор

ਬੇਸੁਕਰੇ ਹੁੰਦੇ ਜੋ ਨਿੰਦਣ ਰੋਟੀਆਂ ਖਾ ਕੇ 👌👌

varindersinghchopra
Автор

ਬੰਦਾ ਤੂੰ ਵੀ ਸਿਰਾ ਪਰ ਗਾਣਾ ਅੱਜ delay kr lena c moose ala aya ajj 1 milion view ho v ge ode ta apne ta hje hajara ch ਫਿਰਦੇ a❤😂

Flopdoctorpb
Автор

r nait ni rukna 31 gane aaa
ek gana ni hegaa jehda 4 mhine baad auna👌✍✍💥💥

bhawandeep
Автор

Bhola baba apna aisa hi trakki deva love you R nait ❤❤

payalchopra
Автор

ਤੇਰਾ ਧਰਮਪੁਰ ਵਾਲਾ ਸੋਹਣੀਏ ਦਿਨੋ ਦਿਨ ਕੱਢੀ ਜਾਂਦਾ ਅੱਗ ਸੋਹਣੀਏ... Catch Me If You Can #9 Jump Anytime Big Blast💥🚀 #rnait

digital